Punjab Property Adviser

Punjab Property Adviser Contact information, map and directions, contact form, opening hours, services, ratings, photos, videos and announcements from Punjab Property Adviser, Digital creator, Malerkotla.

ਖੇਤੀਬਾੜੀ ਜਾਂ ਕਮਰਸ਼ੀਅਲ ਜਮੀਨ, ਪਲਾਟ, ਕੋਠੀ ਖਰੀਦ ਵੇਚ ਲਈ ਸੰਪਰਕ ਕਰੋ, For agricultural or commercial land, plot, house purchase and sale in Ludhiana, Barnala, contact 9876264146

12/09/2026

4.5 ਏਕੜ ਜ਼ਮੀਨ ਵਿਕਾਊ, ਸਾਲਮ ਮੋਟਰ, ਚੌੜਾ ਰਸਤਾ, ਰਾਇਕੋਟ ਨੇੜ੍ਹੇ
098762 64146

11/09/2026

ਜਗਰਾਉਂ ਬੱਸੀਆਂ ਵੱਲ ਚਾਰ ਤੋਂ ਪੰਜ ਕੀਲੇ ਸੋਹਣੀ ਜਮੀਨ ਚਾਹੀਦੀ ਹੈ, ਰਜਿਸਟਰੀ ਤੁਰੰਤ
098762 64146

10/09/2026

ਮੁੱਲਾਪੁਰ, ਸਰਾਭਾ, ਪੱਖੋਵਾਲ ਵੱਲ ਤਿੰਨ ਕਿੱਲੇ ਜਮੀਨ ਸੜਕ ਫਰੰਟ ਚਾਹੀਦੀ ਹੈ
098762 64146

10/09/2026

ਮਲੇਰਕੋਟਲਾ ਸਾਈਡ ਕੋਈ 3/4ਕਿੱਲੇ ਸੜਕ ਫਰੰਟ ਜਮੀਨ ਵਿਕਾਊ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ ਜੀ
098762 64146

10/09/2026

ਅਹਿਮਦਗੜ੍ਹ ਮਲੇਰਕੋਟਲਾ ਰਾਏਕੋਟ ਵੱਲ 5/6ਕਿੱਲੇ ਜਮੀਨ ਚਾਹੀਦੀ ਹੈ।
098762 64146

Are you looking to Buy, Sell, or Invest in Punjab Real Estate? 🏡🌾Get expert advisory for Agricultural Land, Residential ...
09/09/2026

Are you looking to Buy, Sell, or Invest in Punjab Real Estate? 🏡🌾
Get expert advisory for Agricultural Land, Residential Plots, Houses & Commercial Properties across Punjab. Special dedicated services for NRIs!
​📞 Call / WhatsApp: +91 9876264146

​क्या आप पंजाब में जमीन या प्रॉपर्टी खरीदना या बेचना चाहते हैं? 🏡🌾
कृषि भूमि, प्लॉट, कोठी और कमर्शियल प्रॉपर्टी के लिए सही और भरोसेमंद सलाह पाएं। NRIs के लिए विशेष सेवाएं उपलब्ध हैं!
​📞 Call / WhatsApp: +91 098762 64146
​ਕੀ ਤੁਸੀਂ ਪੰਜਾਬ ਵਿੱਚ ਜਮੀਨ ਜਾਂ ਜਾਇਦਾਦ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ? 🏡🌾
ਖੇਤੀਬਾੜੀ ਜਮੀਨ, ਪਲਾਟ, ਕੋਠੀ ਅਤੇ ਕਮਰਸ਼ੀਅਲ ਪ੍ਰੋਪਰਟੀ ਲਈ ਸਹੀ ਤੇ ਭਰੋਸੇਮੰਦ ਸਲਾਹ ਲਵੋ। ਐਨ.ਆਰ.ਆਈ. (NRI) ਭਰਾਵਾਂ ਲਈ ਖਾਸ ਸੁਵਿਧਾ!
​📞 Call / WhatsApp: +91 9876264146
​
​

🚨 EXCELLENT   INVESTMENT OPPORTUNITY NEAR HALWARA     🚨🌟 Prime Commercial/Agricultural Land for Sale! 🌟Are you looking f...
08/09/2026

🚨 EXCELLENT INVESTMENT OPPORTUNITY NEAR HALWARA 🚨
🌟 Prime Commercial/Agricultural Land for Sale! 🌟
Are you looking for a high-value property investment with massive future returns? Here is a golden opportunity near the upcoming Halwara International Airport!
📍 Location: Just 6 km from Halwara International Airport (Ludhiana)
📐 Land Size: 7 Acres (Main Road Frontage)
⚡ Facilities: Includes 1 Tubewell/Electricity Motor Connection
🛣️ Road Connectivity: Direct Road Cross Access (Currently 30 ft Unpaved/Kacha Road, Proposed to be 30 ft Paved/Metalled Road soon)
🔥 Key Highlights:
Strategic location with huge appreciation potential due to Airport proximity
Ideal for Commercial Projects, Warehouses, Resorts, Farmhouses, or Long-term Investment
Great frontage and excellent future connectivity
📲 For Price & Site Visit Details, Contact:
👤 Punjab Property Advisor-Barnala
📞 Phone and 💬 WhatsApp: 9876264146

🌟 ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ 7 ਏਕੜ ਜ਼ਮੀਨ ਵਿਕਾਊ ਹੈ! 🌟
ਕੀ ਤੁਸੀਂ ਭਵਿੱਖ ਵਿੱਚ ਵੱਡਾ ਮੁਨਾਫ਼ਾ ਦੇਣ ਵਾਲੀ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ? ਹਲਵਾਰਾ ਏਅਰਪੋਰਟ ਦੇ ਬਿਲਕੁਲ ਨੇੜੇ ਇਹ ਸੁਨਹਿਰੀ ਮੌਕਾ ਤੁਹਾਡੇ ਲਈ ਹੈ!
📍 ਲੋਕੇਸ਼ਨ: ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਮਹਿਜ਼ 6 ਕਿਲੋਮੀਟਰ ਦੀ ਦੂਰੀ 'ਤੇ
📐 ਰਕਬਾ: 7 ਏਕੜ (ਸ਼ਾਨਦਾਰ ਰੋਡ ਫਰੰਟ)
⚡ ਸਹੂਲਤ: 1 ਮੋਟਰ ਕਨੈਕਸ਼ਨ ਉਪਲਬਧ
🛣️ ਰਸਤਾ: ਰੋਡ ਕਰੋਸ ਕਨੈਕਟੀਵਿਟੀ (ਫਿਲਹਾਲ 30 ਫੁੱਟ ਕੱਚਾ ਰਸਤਾ, ਜੋ ਜਲਦ ਹੀ 30 ਫੁੱਟ ਪੱਕੀ ਸੜਕ ਬਣਨ ਜਾ ਰਿਹਾ ਹੈ)
🔥 ਖਾਸ ਵਿਸ਼ੇਸ਼ਤਾਵਾਂ:
ਏਅਰਪੋਰਟ ਦੇ ਨੇੜੇ ਹੋਣ ਕਰਕੇ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਪੂਰੀ ਸੰਭਾਵਨਾ
ਕਮਰਸ਼ੀਅਲ ਪ੍ਰੋਜੈਕਟ, ਵੇਅਰਹਾਊਸ (ਗੋਦਾਮ), ਫਾਰਮ ਹਾਊਸ ਜਾਂ ਨਿਵੇਸ਼ ਲਈ ਉੱਤਮ ਜ਼ਮੀਨ
ਵਧੀਆ ਫਰੰਟ ਅਤੇ ਭਵਿੱਖ ਦਾ ਪੱਕਾ ਰਸਤਾ
📲 ਰੋਡ ਫਰੰਟ, ਕੀਮਤ ਅਤੇ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ:
👤 ਪੰਜਾਬ ਪ੍ਰਾਪਰਟੀ ਐਡਵਾਈਜ਼ਰ (Punjab Property Advisor) Barnala
📞 ਫੋਨ ਨੰਬਰ:9876264146
💬 ਵਟਸਐਪ: 098762 64146

08/09/2026

ਹਲਵਾਰਾ ਏਅਰਪੋਰਟ ਤੋਂ ਛੇ ਕਿਲੋਮੀਟਰ ਦੇ ਏਰੀਏ ਵਿੱਚ 7 ਏਕੜ ਜਮੀਨ ਵਿਕਾਊ ਸਾਲਮ ਮੋਟਰ, ਚੌੜਾ ਰਾਸਤਾ
098762 64146

Address

Malerkotla
148023

Telephone

+919876264146

Website

Alerts

Be the first to know and let us send you an email when Punjab Property Adviser posts news and promotions. Your email address will not be used for any other purpose, and you can unsubscribe at any time.

Contact The Business

Send a message to Punjab Property Adviser:

Shortcuts

Share