News On

News On ਆਪਣੀ ਸੱਚ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਾਇ ਨਾਲ ਜੁੜੋ

ਜਿਹੜੇ ਰੁੱਖ ਆਪਣੀਆਂ ਜੜਾਂ ਦੇ ਸਹਾਰੇ ਖੜੇ ਰਹਿੰਦੇ ਹਨ, ਕਈ ਵਾਰ ਉਹਨਾਂ ਨੂੰ ਇਹ ਘਮੰਡ ਹੋ ਜਾਂਦਾ ਹੈ ਕਿ ਜੜਾਂ ਉਹਨਾਂ ਕਰਕੇ ਹਨ। ਪਰ ਜਿਵੇਂ-ਜਿਵੇ...
19/05/2026

ਜਿਹੜੇ ਰੁੱਖ ਆਪਣੀਆਂ ਜੜਾਂ ਦੇ ਸਹਾਰੇ ਖੜੇ ਰਹਿੰਦੇ ਹਨ, ਕਈ ਵਾਰ ਉਹਨਾਂ ਨੂੰ ਇਹ ਘਮੰਡ ਹੋ ਜਾਂਦਾ ਹੈ ਕਿ ਜੜਾਂ ਉਹਨਾਂ ਕਰਕੇ ਹਨ। ਪਰ ਜਿਵੇਂ-ਜਿਵੇਂ ਜੜਾਂ ਦੂਰ ਹੁੰਦੀਆਂ ਜਾਂਦੀਆਂ ਹਨ, ਰੁੱਖ ਦਾ ਪੱਤਣ ਸੁੱਕਣਾ ਤੈਅ ਹੋ ਜਾਂਦਾ ਹੈ।

ਇਸੇ ਤਰ੍ਹਾਂ, ਮੇਰੇ ਲਈ ਇਹ ਗੱਲ ਬਹੁਤ ਅਫਸੋਸਜਨਕ ਰਹੀ ਕਿ ਮੇਰੇ ਵੱਡੇ ਵੀਰ Parmjit Singh Gill ਦੀ ਲੰਬੀ ਮੇਹਨਤ ਅਤੇ ਇਮਾਨਦਾਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ।

ਪਰ ਨਾਲ ਹੀ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਵੀਰ ਜੀ ਹੁਣ Bharatiya Janata Party ਵਿੱਚ ਸ਼ਾਮਲ ਹੋ ਗਏ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗਿੱਲ ਸਾਬ ਨੇ ਜੋ ਫੈਸਲਾ ਲਿਆ ਹੈ, ਉਸ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਅਤੇ ਕਾਮਯਾਬੀ ਬਖ਼ਸ਼ੇਗਾ।

ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਮਲੋਟ ਤੋਂ ਗਿੱਲ ਸਾਬ ਨੂੰ ਉਮੀਦਵਾਰ ਬਣਾਇਆ ਜਾਵੇ ਅਤੇ ਉਹ ਇੱਕ ਵੱਡੀ ਜਿੱਤ ਦਰਜ ਕਰਕੇ ਮਲੋਟ ਦੇ ਲੋਕਾਂ ਦੇ ਉਹ ਸਾਰੇ ਸੁਪਨੇ ਪੂਰੇ ਕਰਨ, ਜੋ ਪਿਛਲੀਆਂ ਸਰਕਾਰਾਂ ਅਜੇ ਤੱਕ ਪੂਰੇ ਨਹੀਂ ਕਰ ਸਕੀਆਂ।

Address

Baba Deep Singh Nagar
Malout
152107

Alerts

Be the first to know and let us send you an email when News On posts news and promotions. Your email address will not be used for any other purpose, and you can unsubscribe at any time.

Contact The Business

Send a message to News On:

Shortcuts

Share