27/12/2024
ਬੰਗਲਾ ਦੇ ਬਾਡਰ 'ਤੇ ਤਾਇਨਾਤ ਸੁਖਦੇਵ ਸਿੰਘ ਫੌਜੀ, ਦੀ ਡਿਊਟੀ ਦੌਰਾਨ ਹੋਈ ਸ਼ਹਾਦਤ ਉਪਰੰਤ ਅੱਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ਦੇ ਪਿੰਡ ਅੱਬਲ ਖੁਰਾਣਾਂ ਵਿਖੇ ਸ਼ਹੀਦ ਫ਼ੌਜੀ ਦਾ ਅੰਤਿਮ ਸੰਸਕਾਰ ਫ਼ੌਜੀ ਸਨਮਾਨਾਂ ਨਾਲ ਹੋਇਆ