Malout-Lambi News

Malout-Lambi News Web news channel

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਾ ਪ੍ਰਧਾਨ ਸਤੀਸ਼ ਕੁਮਾਰ ਅਸੀਜਾ ਦੀ ਅਗਵਾਈ ਵਿੱਚ ਕਾਫਲਾ ਪਿੰਡਾਂ ਵਿੱਚ ਵਾਧਾ ਹੋਇਆ ਜਿਸ ਦੀ ਲੜੀ ਤਹਿਤ ਪਿੰਡ ਰਥੜੀਆ...
02/09/2025

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਾ ਪ੍ਰਧਾਨ ਸਤੀਸ਼ ਕੁਮਾਰ ਅਸੀਜਾ ਦੀ ਅਗਵਾਈ ਵਿੱਚ ਕਾਫਲਾ ਪਿੰਡਾਂ ਵਿੱਚ ਵਾਧਾ ਹੋਇਆ ਜਿਸ ਦੀ ਲੜੀ ਤਹਿਤ ਪਿੰਡ ਰਥੜੀਆ ਵਾਸੀਆਂ ਨੇ ਕੀਤਾ ਭਰਪੂਰ ਸਵਾਗਤ

ਪੀ ਆਰ ਓ ਐਸੋਏਸ਼ਨ ਮਲੋਟ ਦੀ ਹੋਈ ਮੀਟਿੰਗ
28/08/2025

ਪੀ ਆਰ ਓ ਐਸੋਏਸ਼ਨ ਮਲੋਟ ਦੀ ਹੋਈ ਮੀਟਿੰਗ

ਰਾਸ਼ਨ ਕਾਰਡ ਕੱਟਣ ਦੇ ਮਸਲੇ ਤੇ ਆਮ ਆਦਮੀ ਪਾਰਟੀ ਵੱਲੋਂ ਨੁੱਕੜ ਮੀਟਿੰਗਾਂ ਦਾ ਆਯੋਜਨ ਕਰਕੇ ਆਮ ਲੋਕਾਂ ਨੂੰ ਭਰੋਸਾ ਦਵਾਇਆ ਗਿਆ ਕਿ ਕੇਂਦਰ ਸਰਕਾਰ ...
26/08/2025

ਰਾਸ਼ਨ ਕਾਰਡ ਕੱਟਣ ਦੇ ਮਸਲੇ ਤੇ ਆਮ ਆਦਮੀ ਪਾਰਟੀ ਵੱਲੋਂ ਨੁੱਕੜ ਮੀਟਿੰਗਾਂ ਦਾ ਆਯੋਜਨ ਕਰਕੇ ਆਮ ਲੋਕਾਂ ਨੂੰ ਭਰੋਸਾ ਦਵਾਇਆ ਗਿਆ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਹਾਂ

ਪਰਜਾਪਤ ਸਮਾਜ ਵੈਲਫੇਅਰ ਬੋਰਡ ਦੇ ਚੇਅਰਮੈਨ ਸ਼੍ਰੀ ਬਾਲ ਕ੍ਰਿਸ਼ਨ ਫੌਜੀ ਜੀ ਉਚੇਚੇ ਤੌਰ ਤੇ ਪ੍ਰਧਾਨ ਓਮ ਪ੍ਰਕਾਸ਼ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱ...
23/08/2025

ਪਰਜਾਪਤ ਸਮਾਜ ਵੈਲਫੇਅਰ ਬੋਰਡ ਦੇ ਚੇਅਰਮੈਨ ਸ਼੍ਰੀ ਬਾਲ ਕ੍ਰਿਸ਼ਨ ਫੌਜੀ ਜੀ ਉਚੇਚੇ ਤੌਰ ਤੇ ਪ੍ਰਧਾਨ ਓਮ ਪ੍ਰਕਾਸ਼ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੂੰ ਜੀ ਆਇਆ ਕਹਿਣ ਲਈ ਪਰਜਾਪਤ ਸਮਾਜ ਦੇ ਭਾਈਚਾਰਾ ਇਕੱਠਾ ਹੋਇਆ ਅਤੇ ਧੰਨਵਾਦ ਕੀਤਾ

19/08/2025

Malout lambi news welcome to friend

19/08/2025

Gupta electronic and furniture house Berala road malot

ਪ੍ਰਭੂ ਯਸੂ ਦੇ ਵਿਸ਼ਵਾਸੀ ਕਿਰਪਾਲ ਸਿੰਘ( ਪਾਲ ਮਿਸਤਰੀ) ਜੋ ਪਿਛਲੀ ਦਿਨੀ ਪ੍ਰਭੂ ਦੇ ਚਰਨਾਂ ਵਿੱਚ ਸੌਂ ਗਏ ਨੇ ਉਹਨਾਂ ਦੀ ਮਮੋਰਅਲ ਪਰੇਅਰ 21 ਅਗਸਤ...
18/08/2025

ਪ੍ਰਭੂ ਯਸੂ ਦੇ ਵਿਸ਼ਵਾਸੀ ਕਿਰਪਾਲ ਸਿੰਘ( ਪਾਲ ਮਿਸਤਰੀ) ਜੋ ਪਿਛਲੀ ਦਿਨੀ ਪ੍ਰਭੂ ਦੇ ਚਰਨਾਂ ਵਿੱਚ ਸੌਂ ਗਏ ਨੇ ਉਹਨਾਂ ਦੀ ਮਮੋਰਅਲ ਪਰੇਅਰ 21 ਅਗਸਤ ਦਿਨ ਵੀਰਵਾਰ ਨੂੰ ਰਵਿਦਾਸ ਭਵਨ ਵਿੱਚ ਹੋਵੇਗੀ

15/08/2025

ਧੂੜੀਆ ਪਰਿਵਾਰ ਵੱਲੋਂ ਆਪ ਸਭ ਨੂੰ ਆਜ਼ਾਦੀ ਦਿਵਸ ਤੇ ਲੱਖ ਲੱਖ ਵਧਾਈ

ਨਵਾਂ ਫਰਨੀਚਰ ਲੈਣ ਲਈ ਜਿਆਦਾ ਸੋਚਣ ਦੀ ਲੋੜ ਨਹੀਂ ਸਿਰਫ ਇੱਕ ਵਾਰ ਧੂੜੀਆ ਇਲਟਰੋਨਕ ਐਂਡ ਫਰਨੀਚਰ ਸ਼ੋਪ ਤੇ ਆਓ ਆਪਣੇ ਸੁਪਨਿਆਂ ਨੂੰ ਸੱਚ ਹੁੰਦਿਆਂ ...
13/08/2025

ਨਵਾਂ ਫਰਨੀਚਰ ਲੈਣ ਲਈ ਜਿਆਦਾ ਸੋਚਣ ਦੀ ਲੋੜ ਨਹੀਂ ਸਿਰਫ ਇੱਕ ਵਾਰ ਧੂੜੀਆ ਇਲਟਰੋਨਕ ਐਂਡ ਫਰਨੀਚਰ ਸ਼ੋਪ ਤੇ ਆਓ ਆਪਣੇ ਸੁਪਨਿਆਂ ਨੂੰ ਸੱਚ ਹੁੰਦਿਆਂ ਵੇਖੋ

ਮਿਮਿਟ ਮਲੋਟ ਵਿਖੇ ਇੰਡੈਕਸਨ ਪ੍ਰੋਗਰਾਮ ਦਾ ਛੇਵਾਂ ਦਿਨ
12/08/2025

ਮਿਮਿਟ ਮਲੋਟ ਵਿਖੇ ਇੰਡੈਕਸਨ ਪ੍ਰੋਗਰਾਮ ਦਾ ਛੇਵਾਂ ਦਿਨ

ਮਿਮਿਟ ਮਲੋਟ ਵਿਖੇ ਆਰਟ ਆਫ ਲਿਵਿੰਗ ਅਤੇ ਤਕਨੀਕੀ ਸਿੱਖਿਆ ਨਾਲ ਸੰਬੰਧਿਤ ਸੈਮੀਨਾਰ ਕਰਾਇਆ ਗਿਆ
11/08/2025

ਮਿਮਿਟ ਮਲੋਟ ਵਿਖੇ ਆਰਟ ਆਫ ਲਿਵਿੰਗ ਅਤੇ ਤਕਨੀਕੀ ਸਿੱਖਿਆ ਨਾਲ ਸੰਬੰਧਿਤ ਸੈਮੀਨਾਰ ਕਰਾਇਆ ਗਿਆ

ਬਾਲ ਕ੍ਰਿਸ਼ਨ ਫੌਜੀ ਚੇਅਰਮੈਨ ਪਰਜਾਪਤ ਸਮਾਜ ਵੈਲਫੇਅਰ ਬੋਰਡ ਦਾ ਪਰਜਾਪਤ ਸਮਾਜ ਵੱਲੋਂ ਕੀਤਾ ਭਰਵਾਂ ਸਵਾਗਤ
11/08/2025

ਬਾਲ ਕ੍ਰਿਸ਼ਨ ਫੌਜੀ ਚੇਅਰਮੈਨ ਪਰਜਾਪਤ ਸਮਾਜ ਵੈਲਫੇਅਰ ਬੋਰਡ ਦਾ ਪਰਜਾਪਤ ਸਮਾਜ ਵੱਲੋਂ ਕੀਤਾ ਭਰਵਾਂ ਸਵਾਗਤ

Address

Tehsil Road
Malout
152107

Alerts

Be the first to know and let us send you an email when Malout-Lambi News posts news and promotions. Your email address will not be used for any other purpose, and you can unsubscribe at any time.

Share