BB Punjabi tv

BB Punjabi tv INFORMATION

05/07/2025

ਲੋੜਵੰਦ ਪਰਿਵਾਰ ਵੱਲੋਂ ਮਦਦ ਦੀ ਅਪੀਲ ਕੀਤੀ ਗਈ ਹੈ। ਜੇਕਰ ਸਮਰੱਥ ਓ, ਤਾਂ ਤਿਲਫੁਲ ਜ਼ਰੂਰ ਭੇਜੋ।

26/06/2025

ਮਲੋਟ ਸ਼ਹਿਰ ਦਾ ਵਿਚਾਰਾ ਬੱਸ ਅੱਡਾ

09/06/2025

ਪਤੀ ਦੇ ਭੁਲੇਖੇ ਦਿਓਰ 'ਤੇ ਜਾਨਲੇਵਾ ਹਮਲਾ
ਕੋਰਟ ਮੈਰਿਜ਼ ਦੇ ਬਾਵਜੂਦ ਵੀ ਲੜਕੀ ਨੂੰ ਘੜੀਸ ਕੇ ਲੈ ਗਏ ਉਸਦੇ ਮਾਪੇ। ਅਗਲੀ ਗੱਲਬਾਤ ਬਜ਼ੁਰਗ ਪਿਓ ਤੇ ਸੁਣੋ।

30/05/2025

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਤਿੱਖੀ ਬਹਿਸ।

23/05/2025

ਸੁਣ ਲੋ ਜੀਭ ਵਾਲੀ ਗੋਲੀ ਦੇ ਅਸਰ ਅਤੇ ਕਿਓਂ ਬੰਦ ਨਹੀਂ ਕੀਤੀ ਜਾਂਦੀ ਗੋਲੀ।

21/05/2025

ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਐਡਵਰਟਗੰਜ ਦੀ ਚੇਅਰਮੈਨ ਸਾਰਿਕਾ ਗਰਗ, ਜੋਨੀ ਗਰਗ , ਗਗਨ ਔਲਖ, ਜਸਦੇਵ ਸਿੰਘ ਸੰਧੂ ਅਤੇ ਈਓ ਸ਼ਾਮਿਲ ਸਨ

21/05/2025

ਜੀਭ ਵਾਲੀ ਗੋਲੀ ਦੇ ਨਤੀਜੇ ਸੁਣ ਲੋ, ਹਜ਼ਾਰਾਂ ਨੌਜਵਾਨ ਗੋਲੀ ਦੇ ਸ਼ਿਕਾਰ ਬਣੇ।

ਲੋਕ ਮੋਰਚਾ ਪੰਜਾਬ
09/01/2025

ਲੋਕ ਮੋਰਚਾ ਪੰਜਾਬ

30/12/2024

ਬੰਦ ਦੀ ਕਾਲ 'ਤੇ ਮਿਲਿਆ ਭਰਵਾਂ ਹੁੰਗਾਰਾ, ਇਕ ਵਾਢਿਓਂ ਬਜ਼ਾਰ ਬੰਦ, ਸੰਪੂਰਨ ਬੰਦ। ਲੋਕਾਂ ਨੇ ਕਿਹਾ ਇਕਜੁੱਟ ਹੋ ਕੇ ਲੜਣ ਕਿਸਾਨ ਜਥੇਬੰਦੀਆਂ।

22/12/2024

ਸ਼ਹੀਦੀ ਹਫਤਾ

ਗੁਰਦੁਆਰਾ ਸਾਹਿਬ, ਭਾਈ ਜਗਤਾ ਜੀ ਤੋਂ ਅਰੰਭ ਹੋਈ ਸ਼ੋਭਾ ਯਾਤਰਾ 'ਚ, ਸ਼ਹਿਰ ਵਾਸੀਆਂ ਤੋਂ ਇਲਾਵਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਾਜ਼ਰੀ ਲਵਾਈ , ਨਤਮਸਤਕ ਹੋਏ ਅਤੇ ਪੰਜ ਪਿਆਰੇ ਸਹਿਬਾਨਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਹ ਸ਼ੋਭਾ ਯਾਤਰਾ ਵੱਖ ਵੱਖ ਬਜ਼ਾਰਾਂ ਤੇ ਗਲੀਆਂ ਚੋਂ ਹੁੰਦੀ ਹੋਈ,ਵਾਪਸ ਗੁਰਦੁਆਰਾ ਸਾਹਿਬ ਪਹੁੰਚੀ।

Address

Malout

Website

Alerts

Be the first to know and let us send you an email when BB Punjabi tv posts news and promotions. Your email address will not be used for any other purpose, and you can unsubscribe at any time.

Share