Lada Bhullar

Lada Bhullar Save Tree Save Earth

ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ
29/07/2025

ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ

10/05/2025

ਦੋਵੇਂ ਦੇਸ਼ ਜੰਗ ਰੋਕਣ ਲਈ ਹੋਏ ਸਹਿਮਤ,,,,ਅਮਰੀਕੀ ਰਾਸ਼ਟਰਪਤੀ ਟਰੰਪ ਦਾ ਟਵੀਟ

ਮਾਘੀ ਮੇਲਾ ਸ਼੍ਰੀ ਮੁਕਤਸਰ ਸਾਹਿਬ
16/01/2025

ਮਾਘੀ ਮੇਲਾ ਸ਼੍ਰੀ ਮੁਕਤਸਰ ਸਾਹਿਬ

Lohri celebration at School
13/01/2025

Lohri celebration at School

07/01/2025

ਜਨਮ ਦਿਨ ਤੇ ਵਧਾਈਆਂ ਦੇਣ ਵਾਲੇ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ

Please share it.
08/11/2024

Please share it.

05/11/2024
31/10/2024
ਅੱਜ ਮੇਰੇ ਬੇਟੇ ਰਹਿਮਤਬੀਰ ਨੇ ਸੁਪਰ ਸਟਾਲਿਨ ਦਿਲਬਾਗ ਦੀ ਸਵਾਰੀ ਕੀਤੀ # # ਸੰਧੂ ਸਟੇਬਲ ਮਿੱਡਾ
10/02/2024

ਅੱਜ ਮੇਰੇ ਬੇਟੇ ਰਹਿਮਤਬੀਰ ਨੇ ਸੁਪਰ ਸਟਾਲਿਨ ਦਿਲਬਾਗ ਦੀ ਸਵਾਰੀ ਕੀਤੀ # # ਸੰਧੂ ਸਟੇਬਲ ਮਿੱਡਾ

08/01/2024

ਕੱਲ ਸਾਡੇ ਪਿੰਡ ਅਸਪਾਲ ਵਿਖੇ ੧੦ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਬ ਤੋਂ ਪਹਿਲਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਸੇਵਾਦਾਰਾਂ ਦਾ ਪ੍ਬੰਧ, ਸੰਗਤਾਂ ਦਾ ਪਿਆਰ ਤੇ ਵਿਸ਼ਾਲ ਇਕੱਠ, ਲੰਗਰ, ਨੌਜਵਾਨਾਂ ਵੱਲੋਂ ਪਿੰਡ ਦੀ ਸਫਾਈ ਅਤੇ ਸਭ ਤੋਂ ਵੱਧ ਸਾਡੀ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਦੇਖਣ ਨੂੰ ਮਿਲੀ। ਸਭ ਨੂੰ ਮੁਬਾਰਕਾਂ!!

29/11/2023

Happy birthday🎂🎉🎁
GurRehmat Singh Bhullar

SGPC ਵੋਟ ਬਣਾਉਣ ਵਾਲੇ ਫਾਰਮ ਦੀ ਅਖੀਰਲੀ ਲਾਈਨ ਸ਼ਾਇਦ ਪਿ੍ਟਿੰਗ ਮਿਸਟੇਕ ਹੈ, ਪਰ ਭਵਿੱਖ ਵਿੱਚ ਵਿਰੋਧੀ ਕਹਿ ਸਕਦੇ ਹਨ ਕਿ ਸਿੱਖ ਖੁਦ ਹੀ ਸਿੱਖ ਧਰ...
08/11/2023

SGPC ਵੋਟ ਬਣਾਉਣ ਵਾਲੇ ਫਾਰਮ ਦੀ ਅਖੀਰਲੀ ਲਾਈਨ ਸ਼ਾਇਦ ਪਿ੍ਟਿੰਗ ਮਿਸਟੇਕ ਹੈ, ਪਰ ਭਵਿੱਖ ਵਿੱਚ ਵਿਰੋਧੀ ਕਹਿ ਸਕਦੇ ਹਨ ਕਿ ਸਿੱਖ ਖੁਦ ਹੀ ਸਿੱਖ ਧਰਮ ਨੂੰ ਧਰਮ ਨਹੀਂ ਮੰਨਦੇ!!!ਗੁਰਦੁਆਰਾ ਵੋਟਾਂ ਵਿੱਚ ਅਨੁਸੂਚਿਤ ਜਾਤੀ ਦਾ ਕਾਲਮ ਵੀ ਨਹੀਂ ਚਾਹੀਦਾ Amritsar Sahib

Address

Village: Aspal
Malout
151210

Telephone

+919988780000

Website

Alerts

Be the first to know and let us send you an email when Lada Bhullar posts news and promotions. Your email address will not be used for any other purpose, and you can unsubscribe at any time.

Contact The Business

Send a message to Lada Bhullar:

Share