Malout Live

Malout Live Malout's First News Website - Latest Malout News on Your Mobile Save : 9256152107 & Message Us Malout Live is Malout’s First Online News Website.
(227)

Through this website You Can Read Daily News, Articles, Stories of Malout City. We Expect in Future all of you give more inspirations & Blessing to our Team. So that we can Introduce Many New and Exclusive Concepts for you & that our Promise to our all Viewers. Updated every day with tops - www.MaloutLive.com

29/07/2025

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਸ਼ਲਾਘਾਯੋਗ ਕਦਮ, ਪਿੰਡ ਖਾਨੇ ਕੀ ਢਾਬ ਦੇ ਸਰਕਾਰੀ ਸਕੂਲ ਨੂੰ 8 AC ਅਤੇ ਠੰਡੇ ਪਾਣੀ ਦੀ ਮਸ਼ੀਨ ਕੀਤੀ ਸਪੁਰਦ

ਮਲੋਟ ਲਾਈਵ ਵੱਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
29/07/2025

ਮਲੋਟ ਲਾਈਵ ਵੱਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਖੇਤੀ ਵਸਤਾਂ ਦੀ ਸੁਚੱਜੀ ਸਪਲਾਈ ਸੰਬੰਧੀ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨੂੰ ਦਿੱਤੀ ਇੱਕ ਦਿਨਾਂ ਟ੍ਰੇਨਿੰਗ
29/07/2025

ਖੇਤੀ ਵਸਤਾਂ ਦੀ ਸੁਚੱਜੀ ਸਪਲਾਈ ਸੰਬੰਧੀ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨੂੰ ਦਿੱਤੀ ਇੱਕ ਦਿਨਾਂ ਟ੍ਰੇਨਿੰਗ

ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਮਲੋਟ ਵਿਖੇ ਕੱਲ੍ਹ ਹੋਵੇਗੀ 1101 ਪਵਿੱਤਰ ਝੰਡਿਆਂ ਦੀ ਪਰਿਕਰਮਾ
29/07/2025

ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਮਲੋਟ ਵਿਖੇ ਕੱਲ੍ਹ ਹੋਵੇਗੀ 1101 ਪਵਿੱਤਰ ਝੰਡਿਆਂ ਦੀ ਪਰਿਕਰਮਾ

ਪੰਜਾਬ ਸਰਕਾਰ ਵੱਲੋਂ ਬੀ.ਐੱਸ.ਐੱਫ ਭਰਤੀ ਅਤੇ ਆਰਮੀ ਅਗਨੀਵੀਰ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੈਂਪ ਸ਼ੁਰੂ
29/07/2025

ਪੰਜਾਬ ਸਰਕਾਰ ਵੱਲੋਂ ਬੀ.ਐੱਸ.ਐੱਫ ਭਰਤੀ ਅਤੇ ਆਰਮੀ ਅਗਨੀਵੀਰ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੈਂਪ ਸ਼ੁਰੂ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ 'ਚ ਸਾਵਨ ਦੇ ਪਵਿੱਤਰ ਮਹੀਨੇ ਕਰਵਾਇਆ ਰੁਦਰ ਅਭਿਸ਼ੇਕ
29/07/2025

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ 'ਚ ਸਾਵਨ ਦੇ ਪਵਿੱਤਰ ਮਹੀਨੇ ਕਰਵਾਇਆ ਰੁਦਰ ਅਭਿਸ਼ੇਕ

ਅੱਜ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਹਿਲ ਦਾ ਜਨਮਦਿਨ ਹੈ। ਇਸ ਲੋਕ ਭਲਾਈ ਦੇ ਕਾਰਜਾਂ ...
29/07/2025

ਅੱਜ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਹਿਲ ਦਾ ਜਨਮਦਿਨ ਹੈ। ਇਸ ਲੋਕ ਭਲਾਈ ਦੇ ਕਾਰਜਾਂ ਵਿੱਚ ਉਹ ਆਪਣੀ ਤਨਦੇਹੀ ਨਾਲ ਦਿਨ-ਰਾਤ ਸੇਵਾ ਨਿਭਾ ਰਹੇ ਹਨ। ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਤਾਂ ਜੋ ਉਹ ਹਮੇਸ਼ਾ ਇਹ ਨੇਕ ਕਾਰਜ ਕਰਦੇ ਰਹਿਣ। ਮਲੋਟ ਲਾਈਵ ਦੀ ਪੂਰੀ ਟੀਮ ਵੱਲੋਂ ਉਨ੍ਹਾਂ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਪੰਜਾਬ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
29/07/2025

ਪੰਜਾਬ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਮਲੋਟ ਲਾਈਵ ਵੱਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
29/07/2025

ਮਲੋਟ ਲਾਈਵ ਵੱਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੋਟ ਨੇ ਜਿੱਤੇ 10 ਗੋਲਡ ਮੈਡਲ
29/07/2025

ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੋਟ ਨੇ ਜਿੱਤੇ 10 ਗੋਲਡ ਮੈਡਲ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ
29/07/2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ

ਐਡਵਰਡਜ਼ ਗੈਸਟ ਹਾਊਸ ਮਲੋਟ ਵਿਖੇ ਅੱਜ ਦੁਪਹਿਰ 3:00 ਵਜੇ ਹੋਵੇਗਾ ਸੀਨੀਅਰ ਸਿਟੀਜ਼ਨ (ਬਜ਼ੁਰਗਾਂ) ਦੇ ਅਧਿਕਾਰਾ ਪ੍ਰਤੀ ਜਾਗਰੂਕਤਾ ਸੈਮੀਨਾਰ
29/07/2025

ਐਡਵਰਡਜ਼ ਗੈਸਟ ਹਾਊਸ ਮਲੋਟ ਵਿਖੇ ਅੱਜ ਦੁਪਹਿਰ 3:00 ਵਜੇ ਹੋਵੇਗਾ ਸੀਨੀਅਰ ਸਿਟੀਜ਼ਨ (ਬਜ਼ੁਰਗਾਂ) ਦੇ ਅਧਿਕਾਰਾ ਪ੍ਰਤੀ ਜਾਗਰੂਕਤਾ ਸੈਮੀਨਾਰ

Address

Malout

Alerts

Be the first to know and let us send you an email when Malout Live posts news and promotions. Your email address will not be used for any other purpose, and you can unsubscribe at any time.

Contact The Business

Send a message to Malout Live:

Share