Khalsa Tv Punjab

Khalsa  Tv Punjab ਧਰਮੀਕ ਮੀਡੀਆ News

13/03/2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਜ਼ਿਲ੍ਹਾ ਤਰਨਤਰਨ ਦੇ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਦੀ ਅਗਵਾਈ ਵਿੱਚ ਕਸਬਾ ਭਿੱਖੀਵਿੰਡ ਦੇ ਪਾਮ ਗਾਰਡਨ ਵਿਖੇ ਕਿਸਾਨ ਪੰਚਾਇਤ ਸਦੀ ਗਈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਵੱਲੋਂ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ tv punjab

03/03/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿਤਾਵਨੀ      #ਦੇਸ‌  #ਆਬਾਦੀ  #ਮੁਲਕ  #ਸਚੇਤ
03/03/2026

ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿਤਾਵਨੀ #ਦੇਸ‌ #ਆਬਾਦੀ #ਮੁਲਕ #ਸਚੇਤ

ਪਾਕਿ/ਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਭਿਆ-ਨਕ ਜੰ/ਗ      #ਦੇਸ‌  #ਮੁਲਕ  #ਆਬਾਦੀ
03/03/2026

ਪਾਕਿ/ਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਭਿਆ-ਨਕ ਜੰ/ਗ #ਦੇਸ‌ #ਮੁਲਕ #ਆਬਾਦੀ

ਸ਼ੁਭ ਸਵੇਰ  #ਵਾਹਿਗੁਰੂ      #ਸਤਿਨਾਮਵਾਹਿਗੁਰੂਜੀ
27/02/2026

ਸ਼ੁਭ ਸਵੇਰ #ਵਾਹਿਗੁਰੂ #ਸਤਿਨਾਮਵਾਹਿਗੁਰੂਜੀ

SGPC ਮੈਂਬਰ ਬਲਦੇਵ ਸਿੰਘ ਚੂੰਘਾ ਨੇ ਗਿ. ਰਘਬੀਰ ਸਿੰਘ ਨੂੰ ਕਿਹਾ ‘ਅਕ੍ਰਿਤਘਣ’, ਬੋਲੇ- ‘ਏਨੀ ਯੋਗਤਾ ਵੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
27/02/2026

SGPC ਮੈਂਬਰ ਬਲਦੇਵ ਸਿੰਘ ਚੂੰਘਾ ਨੇ ਗਿ. ਰਘਬੀਰ ਸਿੰਘ ਨੂੰ ਕਿਹਾ ‘ਅਕ੍ਰਿਤਘਣ’, ਬੋਲੇ- ‘ਏਨੀ ਯੋਗਤਾ ਵੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁੱਖਵਾਕ ਲੈ ਸਕਣ’

ਚੰਗਾ ਵਿਚਾਰ  #ਰੱਬ #  #ਵਾਹਿਗੁਰੂ #
25/02/2026

ਚੰਗਾ ਵਿਚਾਰ #ਰੱਬ # #ਵਾਹਿਗੁਰੂ #

14/12/2025

ਬਲਾਕ ਮਮਦੋਟ ਦੇ ਪਿੰਡ ਜਾਮਾ ਰੱਖ‌ਈਆਂ ਉਤਾੜ ਚੋ ਸ਼ਾਂਤਮਈ ਤਰੀਕੇ ਨਾਲ ਬਲਾਕ ਸੰਮਤੀ ਜ਼ਿਲਾ ਪ੍ਰੀਸ਼ਦ ਦੀਆਂ ਵੋਟਾਂ ਪਾਈਆਂ ਗ‌ਈਆਂ, ਇਸ ਹੋਰ ਗੱਲ ਦੇਖਣ ਨੂੰ ਮਿਲੀ ਕਿ ਪਿੰਡ ਜਾਮਾ ਰੱਖ‌ਈਆਂ ਉਤਾੜ ਵਿਚ ਸਿਰਫ ਬੀਜੇਪੀ ਬੂਥ ਲੱਗਿਆ ਸੀ ਜਿਥੇ ਬਹੁਤ ਸਾਰੇ ਬੀਜੇਪੀ ਵਰਕਰ ਅਤੇ ਕੈਡੀਡੇਟ ਬੈਠੇ ਨਜ਼ਰ ਆਏ, ਅਤੇ ਇਸ ਪਿੰਡ ਹੋਰ ਕਿਸੇ ਪਾਰਟੀ ਦਾ ਨਹੀਂ ਦਾ ਕੋਈ ਬੂਥ ਨਹੀਂ ਲੱਗਿਆ , ਹੁਣ ਵੇਖਦਾ ਨਜੀਤੇ ਤੋਂ ਬਾਅਦ ਏਹੜੀ ਪਾਰਟੀ ਦਾ ਨੁਮਾਇੰਦਾ ਅੱਗੇ ਆਵੇਗਾ # # # # # # # # # # # # # # # # # # # # # # # # # # # (ਨੋਟ) ਵੀਡੀਓ ਵਿਚ ਜ਼ੋ ਬੀਜੇਪੀ ਆਗੂ ਨੁਮਾਇੰਦਿਆਂ ਵੱਲੋਂ ਬੋਲਿਆ ਹੈ ਉਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਨੇ, ਸੋਸ਼ਲ ਮੀਡੀਆ ਪੇਜ ਖਾਲਸਾ ਟੀਵੀ ਪੰਜਾਬ ਦਾ ਇਸ ਨਾਲ ਕੋਈ ਵੀ ਦੇਣਾ ਨਹੀਂ ਹੈ ਧੰਨਵਾਦ # Mamdot -PB05 #@ ゚viralシfypシ゚viralシ

09/12/2025

ਵੇਖੋ ਲਾਈਵ ਮਹੱਲਾ ਪਿੰਡ ਕੋਠੇ ਕਿਲੀ ਵਾਲੇ ਮਮਦੋਟ ਤੋਂ ਦਲ ਪੰਥ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਗੁਰਦੁਆਰਾ ਢਾਬਸਰ ਸਾਹਿਬ

09/12/2025

ਆਪ ਜੀ ਲਾਈਵ ਦੇਖ ਰਹੇ ਹੋ ਸਲਾਨਾ ਸਮਾਗਮ ਪਿੰਡ ਕੋਠੇ ਕਿਲੀ ਵਾਲੇ ਪੋਜੋ ਕੇ (ਮਮਦੋਟ )ਦਿਲਬਾਗ ਸਿੰਘ ਫੌਜੀ ਦੇ ਘਰ ਤੋਂ - ਪੱਤਰਕਾਰ ਸੁੱਖਾ ਸਿੰਘ ਰੱਖ‌ਈਆਂ

04/12/2025

ਭਿੱਖੀਵਿੰਡ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਹੋਈ ਝੜਪ

ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀਆਂ ਨਾਮਜਦਗੀਆਂ ਨੂੰ ਲੈ ਕੇ ਭਿੱਖੀਵਿੰਡ ਬਲਾਕ ਦੇ ਬਹਾਰ ਸਥਿਤੀ ਉਸ ਸਮੇਂ ਤਨਾਮ ਪੂਰਨ ਬਣ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ @ਖਾਲਸਾ ਟੀ ਵੀ ਪੰਜਾਬ tv punjab tv punjab punjab #ਭਿੱਖੀਵਿੰਡ

Address

Jama Rakhian Utaar
Mamdot

Telephone

+19855875359

Website

Alerts

Be the first to know and let us send you an email when Khalsa Tv Punjab posts news and promotions. Your email address will not be used for any other purpose, and you can unsubscribe at any time.

Share