Guru da put

Guru da put follow and share videos dosto

ਤਾਕਤ ਅਵਾਜ ਵਿੱਚ ਨਹੀਂ ਵਿਚਾਰਾਂ ਵਿਚ ਰੱਖੋ,ਕਿਉਂਕਿ ਫ਼ਸਲਾਂ ਮੀਂਹ ਵਿੱਚ ਹੁੰਦੀਆਂ,ਹੜਾਂ ਵਿੱਚ ਨਹੀਂ ...
03/09/2025

ਤਾਕਤ ਅਵਾਜ ਵਿੱਚ ਨਹੀਂ ਵਿਚਾਰਾਂ ਵਿਚ ਰੱਖੋ,
ਕਿਉਂਕਿ ਫ਼ਸਲਾਂ ਮੀਂਹ ਵਿੱਚ ਹੁੰਦੀਆਂ,
ਹੜਾਂ ਵਿੱਚ ਨਹੀਂ ...

ਇਕ ਪੈਰ ਘੱਟ ਤੁਰੋ ਪਰ ਤੁਰੋ ਬਿਨਾ ਸਹਾਰੇ ਤੋਂ
19/08/2025

ਇਕ ਪੈਰ ਘੱਟ ਤੁਰੋ ਪਰ ਤੁਰੋ ਬਿਨਾ ਸਹਾਰੇ ਤੋਂ

ਸਤਿਨਾਮ ਵਾਹਿਗੁਰੂ ਜੀ ਸ਼ਹੀਦ ਸਿੰਘ
09/08/2025

ਸਤਿਨਾਮ ਵਾਹਿਗੁਰੂ ਜੀ ਸ਼ਹੀਦ ਸਿੰਘ

ਸਫਲਤਾ ਇਕ ਨਵਾਂ ਤਜਰਬਾ ਵੀ,ਦੇ ਜਾਂਦੀ ਹੈSo Keep Trying
09/08/2025

ਸਫਲਤਾ ਇਕ ਨਵਾਂ ਤਜਰਬਾ ਵੀ,ਦੇ ਜਾਂਦੀ ਹੈ
So Keep Trying



ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਇਸਦੇ ਹੱਲ ਵੱਲ ਪਹਿਲਾ ਕਦਮ ਚੁੱਕਣਾ ਤੁਹਾਡੇ ਹੱਥ ਵਿੱਚ ਹੈ। ਹਿੰਮਤ ਰੱਖੋ ਅਤੇ ਕਦਮ ਚੁੱਕੋ।     ❤️❤️🙏...
04/08/2025

ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਇਸਦੇ ਹੱਲ ਵੱਲ ਪਹਿਲਾ ਕਦਮ ਚੁੱਕਣਾ ਤੁਹਾਡੇ ਹੱਥ ਵਿੱਚ ਹੈ। ਹਿੰਮਤ ਰੱਖੋ ਅਤੇ ਕਦਮ ਚੁੱਕੋ।
❤️❤️🙏🙏

ਮਨੁ ਬੇਚੈਸਤਿਗੁਰ ਕੈ ਪਾਸਿ॥ਤਿਸੁ ਸੇਵਕ ਕੇਕਾਰਜ ਰਾਸਿ॥ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ,ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਲੈ ਲ...
31/07/2025

ਮਨੁ ਬੇਚੈ
ਸਤਿਗੁਰ ਕੈ ਪਾਸਿ॥
ਤਿਸੁ ਸੇਵਕ ਕੇ
ਕਾਰਜ ਰਾਸਿ॥
ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ,
ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਲੈ ਲੈਂਦਾ ਹੈ)
ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
One who sells his mind to the True Guru
(& surrenders himself to the The Guru)
that humble servant's affairs are resolved.
*Guru Arjan Dev Ji: SGGSJi – 286*





24/07/2025

Address


Alerts

Be the first to know and let us send you an email when Guru da put posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share