The Gobindgarh Times

The Gobindgarh Times Local News Network Media panel

14/06/2022

ਮੰਡੀ ਗੋਬਿੰਦਗੜ੍ਹ ਕਾਂਗਰਸੀ ਵਰਕਰ ਹੋਏ ਆਪਸ ਚ ਛਿੱਤਰੋ- ਛਿੱਤਰੀ ਕੱਪੜੇ ਹੋਏ ਲੀਰੋ ਲੀਰ
⛔️⛔️⛔️⛔️⛔️🎂

13/06/2022

ਅੱਜ ਵਿਧੀ ਚੰਦ ਕਲੋਨੀ ਵਾਲੀਬਾਲ ਗ੍ਰਾਉੰਡ ਕੋਲ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕੀ ਹੋਈ ਮਿਲੀ ਇਲਾਕੇ ਚ ਸਨਸਨੀ ।

28/04/2022

ਬਠਿੰਡੇ ਦੇ ਢਾਬੇ ਵਾਲੇ ਦਾ ਕਮਾਲ। ਬੱਕਰੇ ਦਾ ਮੀਟ ਕਹਿਕੇ ਕੁੱਤੇ ਦਾ ਮੀਟ ਖਵਾਕੇ ਸ਼ਹਿਰ ਦੇ ਸੈਂਕੜੇ ਕੁੱਤੇ ਕੀਤੇ ਗਾਇਬ।

23/04/2022

(ਮੰਡੀ ਗੋਬਿੰਦਗੜ੍ਹ) ਸੂਤਰ :- ਆਪ ਵਲੋਂ ਬੇਰੋਜਗਾਰ ਕੀਤੇ
ਮੋਟਰ ਸਾਇਕਲ ਰੇਹੜੀ ਵਾਲੇ ਜਲਦ ਲਗਾਉਣਗੇ ਵਿਧਾਇਕ ਦੇ ਘਰ ਅਗੇ ਧਾਰਨਾ ਕਰ ਸਕਦੇ ਨੇ ਨੌਕਰੀ ਦੀ ਮੰਗ ।

11/04/2022

ਬ੍ਰੇਕਿੰਗ ਨਿਊਜ਼ ਭਗਵੰਤ ਮਾਨ ਦੇ ਐਲਾਨ ਮਗਰੋਂ ਇਟਲੀ ਤੋ ਗੁਰਦਾਸਪੁਰ ਆਕੇ ਇੱਕ ਗਰੇਜ ਨੇ ਖੋਏ ਵਾਲੀ ਕੁਲਫੀ ਵੇਚਣੀ ਕੀਤੀ ਸੁਰੂ

09/04/2022
20/02/2022

ਕਾਟੋ ਫੂਲਾ ਤੇ ਆ ਲਗਦਾ ਖਾਦੀ ਪੀਤੀ ਚ ਵੋਟ ਕਾਂਗਰਸ ਨੂੰ ਪਾ ਆਇਆ ਪਤੰਦਰ

20/02/2022

ਜਰੂਰ ਸੁਣੋ ।

19/02/2022

ਬੀ ਜੇ ਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਲੋਕਾਂ ਨੂੰ ਸਖ਼ਤ ਅਪੀਲ ਝਾੜੂ ਨੂੰ ਵੋਟਾਂ ਨਾ ਪਾ ਕੇ ਕਾਂਗਰਸ ਨੂੰ ਵੋਟਾਂ ਪਾ ਦੇਓ ।

16/02/2022

ਕਮਾਲ ਹੀ ਕਰਤੀ ਅਜੀ ਤਾ ।

16/02/2022

ਮੰਡੀ ਗੋਬਿੰਦਗੜ੍ਹ ਦੇ ਮੇਨ ਬਾਜ਼ਾਰ ਵਿਚ ਅੱਜ ਭਾਰਤੀਆਂ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਨਾ ਸੀ। ਪਰ ਜਦੋਂ ਭਾਰਤੀਆਂ ਜਨਤਾ ਪਾਰਟੀ ਦੇ ਲੀਡਰ ਅਤੇ ਵਰਕਰ ਸ਼ਹਿਰ ਨਿਵਾਸੀਆਂ ਦਾ ਇਕੱਠ ਨਹੀਂ ਕਰ ਸਕੇ ਤਾਂ BJP ਦੇ ਲੀਡਰਾਂ ਨੂੰ ਮਜ਼ਬੂਰਨ ਸ਼ਹਿਰ ਦੀਆਂ ਮਿੱਲਾਂ ਅਤੇ ਫ਼ਰਨਸ਼ਾ ਵਿਚੋਂ 500,550 ਰੁਪਏ ਪਰ ਲੇਬਰ ਕਾਰਾਂ, ਟਰੱਕਾਂ ਵਿੱਚ ਭਰਕੇ ਪਾਰਟੀ ਪੰਡਾਲ ਵਿੱਚ ਲਿਆਂਦੇ ਗਏ। ਇਸ ਗੱਲ ਦੀ ਚਰਚਾ ਸ਼ਹਿਰ ਹਰ ਥਾਂ-ਥਾਂ ਤੇ ਹੋ ਰਹੀ ਹੈਂ।

Address

Mandi Gobindgarh

Alerts

Be the first to know and let us send you an email when The Gobindgarh Times posts news and promotions. Your email address will not be used for any other purpose, and you can unsubscribe at any time.

Share