Sada Mandi Gobindgarh

Sada Mandi Gobindgarh Contact information, map and directions, contact form, opening hours, services, ratings, photos, videos and announcements from Sada Mandi Gobindgarh, News & Media Website, Mandi Gobindgarh.

05/06/2026

ਮੰਡੀ ਗੋਬਿੰਦਗੜ੍ਹ
ਬੀਤੀ ਰਾਤ ਗੋਬਿੰਦਗੜ ਰੇਲਵੇ ਲਾਈਨਾਂ ਤੇ ਰੇਲ ਗੱਡੀ ਹੇਠ ਆਕੇ ਨੋਜਵਾਨ ਮਹਿਲਾ ਦੀ ਮੋਤ।
ਸਿਰ ਹੋਇਆ ਧੜ ਤੋ ਅਲੱਗ।

05/06/2026

मोहाली (पंजाब)
"रिजेक्टेड लवर ने मोहाली ऑफिस के अंदर एक्स-गर्लफ्रेंड को चाकू मारकर मार डाला, फिर सुसाइड की कोशिश की"
पटियाला की रहने वाली 29 साल की महिला डिंपल की उसके सहकर्मी ने मोहाली के सेक्टर 66 में बेस्टेक मॉल के पास कथित तौर पर चाकू मारकर हत्या कर दी। आरोपी हरविंदर मान उर्फ ​​हैरी ने बाद में खुद को चाकू मारकर आत्महत्या करने की कोशिश की और उसकी हालत गंभीर बनी हुई है। पुलिस का कहना है कि फोरेंसिक टीम ने सबूत इकट्ठा कर लिए हैं और जांच चल रही है।

02/06/2026
29/05/2026

*ਮੰਡੀ ਗੋਬਿੰਦਗੜ੍ਹ ਨਗਰ ਕੌਂਸਿਲ ਚੌਣਾਂ ਦੇ ਨਤੀਜੇ*

ਵਾਰਡ ਨੰਬਰ 1 BJP, Tanu Rehal
ਵਾਰਡ ਨੰਬਰ 2 AAP, Vinod Kumar
ਵਾਰਡ ਨੰਬਰ 3 AAP, Sukhwinder kaur
ਵਾਰਡ ਨੰਬਰ 4 Congress, Krishan Kaur
ਵਾਰਡ ਨੰਬਰ 5 AAP, Rajesh Raju
ਵਾਰਡ ਨੰਬਰ 6 AAP, Avtar Singh
ਵਾਰਡ ਨੰਬਰ 7, Congress, Renu Sharma
ਵਾਰਡ ਨੰਬਰ 8 Congress, Teena Sharma
ਵਾਰਡ ਨੰਬਰ 9 AAP, Tripta Sofat
ਵਾਰਡ ਨੰਬਰ 10, AAP, Paramjit Singh
ਵਾਰਡ ਨੰਬਰ 11 AAP, Taranjit Kaur
ਵਾਰਡ ਨੰਬਰ 12, AAP, Amit Thakur
ਵਾਰਡ ਨੰਬਰ 15 AAP, Parminder Walia

29/05/2026

Ward No. 4 Congress

29/05/2026

ਅਮਲੋਹ ਚ ਵੋਟਾਂ ਦੀ ਗਿਣਤੀ ਵਾਲੀ ਥਾਂ ਦੇ ਬਾਹਰ।

5 ਸਾਲਾਂ ਚ ਮੰਡੀ ਗੋਬਿੰਦਗੜ੍ਹ ਨਗਰ ਕੌਂਸਿਲ ਆਪਣੇ ਦਫਤਰ ਦਾ ਮੁੱਖ ਗੇਟ ਦਾ ਕੰਮ ਪੁਰਾ ਨਹੀਂ ਕਰਵਾ ਸਕੀ।
22/05/2026

5 ਸਾਲਾਂ ਚ ਮੰਡੀ ਗੋਬਿੰਦਗੜ੍ਹ ਨਗਰ ਕੌਂਸਿਲ ਆਪਣੇ ਦਫਤਰ ਦਾ ਮੁੱਖ ਗੇਟ ਦਾ ਕੰਮ ਪੁਰਾ ਨਹੀਂ ਕਰਵਾ ਸਕੀ।

ਵਾਰਡ ਨੰਬਰ 12ਅਮਿਤ ਠਾਕੁਰ 'ਆਪ' ਵੱਲੋਂ ਝਾੜੂ ਦੀ ਆਸ ਲਗਾਈ ਬੈਠੇ ਨੇ,ਤੇਜਿੰਦਰ ਸਿੰਘ ਸਲਾਣਾ ਵੀ ਕਾਂਗਰਸ ਦਾ ਹੱਥ ਸਜਾਈ ਬੈਠੇ ਨੇ।ਭਾਜਪਾ ਤੋਂ ਰਵਿ...
22/05/2026

ਵਾਰਡ ਨੰਬਰ 12
ਅਮਿਤ ਠਾਕੁਰ 'ਆਪ' ਵੱਲੋਂ ਝਾੜੂ ਦੀ ਆਸ ਲਗਾਈ ਬੈਠੇ ਨੇ,
ਤੇਜਿੰਦਰ ਸਿੰਘ ਸਲਾਣਾ ਵੀ ਕਾਂਗਰਸ ਦਾ ਹੱਥ ਸਜਾਈ ਬੈਠੇ ਨੇ।
ਭਾਜਪਾ ਤੋਂ ਰਵਿੰਦਰ ਸਿੰਘ ਪਦਮ ਜੀ ਪੂਰਾ ਜ਼ੋਰ ਲਗਾ ਰਹੇ,
ਅਕਾਲੀ ਦਲ ਦੇ ਬਿਨਾਂ, ਮੁਕਾਬਲਾ ਦਿਲਚਸਪ ਬਣਾ ਰਹੇ।
ਸਾਹਿਲ ਗਰਗ ਵੀ ਹੱਥ 'ਚ 'ਬਾਂਸੁਰੀ' ਲੈ ਕੇ ਮੈਦਾਨ 'ਚ ਅੜੇ ਹੋਏ ਨੇ।

ਤਰਨਜੀਤ ਕੌਰ 'ਆਪ' ਵੱਲੋਂ, ਬਦਲਾਅ ਦੀ ਗੱਲ ਸੁਣਾਉਂਦੀ ਹੈ,​ਰੁਪਿੰਦਰ ਕੌਰ ਕਾਂਗਰਸ ਦੀ, ਆਪਣਾ ਦਾਅ ਅਜ਼ਮਾਉਂਦੀ ਹੈ।​ਪਰਮਿੰਦਰ ਕੌਰ ਭਾਜਪਾ ਵੱਲੋਂ, ...
22/05/2026

ਤਰਨਜੀਤ ਕੌਰ 'ਆਪ' ਵੱਲੋਂ, ਬਦਲਾਅ ਦੀ ਗੱਲ ਸੁਣਾਉਂਦੀ ਹੈ,
​ਰੁਪਿੰਦਰ ਕੌਰ ਕਾਂਗਰਸ ਦੀ, ਆਪਣਾ ਦਾਅ ਅਜ਼ਮਾਉਂਦੀ ਹੈ।
​ਪਰਮਿੰਦਰ ਕੌਰ ਭਾਜਪਾ ਵੱਲੋਂ, ਕਮਲ ਖਿਡਾਉਣ ਨੂੰ ਫਿਰਦੀ ਹੈ,
​ਬਲਵਿੰਦਰ ਕੌਰ ਅਕਾਲੀ ਦਲ ਦੀ, ਤਕੜੀ ਤੋਲਣ ਨੂੰ ਤੁਰਦੀ ਹੈ।
​ਇੱਕ ਹੋਰ ਬਲਵਿੰਦਰ ਕੌਰ ਆਜ਼ਾਦ ਖੜ੍ਹੀ, ਹੱਥ 'ਫੁੱਟਬਾਲ' ਨਿਸ਼ਾਨ ਲੈ ਕੇ।

ਵਾਰਡ ਨੰਬਰ 10ਪਰਮਜੀਤ ਸਿੰਘ 'ਆਪ' ਵੱਲੋਂ, ਬਦਲਾਅ ਦੀ ਗੱਲ ਸੁਣਾਉਂਦੇ ਨੇ,ਅਰਵਿੰਦ ਸਿੰਗਲਾ ਕਾਂਗਰਸ ਲਈ, ਪੰਜੇ ਦਾ ਜ਼ੋਰ ਦਿਖਾਉਂਦੇ ਨੇ,​ਮੋਹਨ ਗੁਪ...
22/05/2026

ਵਾਰਡ ਨੰਬਰ 10
ਪਰਮਜੀਤ ਸਿੰਘ 'ਆਪ' ਵੱਲੋਂ, ਬਦਲਾਅ ਦੀ ਗੱਲ ਸੁਣਾਉਂਦੇ ਨੇ,
ਅਰਵਿੰਦ ਸਿੰਗਲਾ ਕਾਂਗਰਸ ਲਈ, ਪੰਜੇ ਦਾ ਜ਼ੋਰ ਦਿਖਾਉਂਦੇ ਨੇ,
​ਮੋਹਨ ਗੁਪਤਾ ਭਾਜਪਾ ਵੱਲੋਂ, ਕਮਲ ਖਿੜਾਉਣ ਨੂੰ ਤਿਆਰ ਖੜ੍ਹੇ,
ਬਲਜੀਤ ਸਿੰਘ ਅਕਾਲੀ ਦਲ ਦੇ, ਤਕੜੀ ਦੀ ਸਾਖ ਬਚਾਉਣ ਅੜੇ।
​ਇੱਕ ਪਾਸੇ ਨੀਰਜ ਵਰਮਾ ਨੇ, 'ਹੀਰੇ' ਦੀ ਚਮਕ ਲਗਾਈ ਹੈ,
ਵਿਨੋਦ ਚੌਟਾਲਾ ਨੇ ਵੀ, ਹੱਥ 'ਚ 'ਬਾਂਸੁਰੀ' ਉਠਾਈ ਹੈ।

Address

Mandi Gobindgarh

Website

Alerts

Be the first to know and let us send you an email when Sada Mandi Gobindgarh posts news and promotions. Your email address will not be used for any other purpose, and you can unsubscribe at any time.

Shortcuts

Share