Jagsir punjabi ਜਗਸੀਰ ਪੰਜਾਬੀ

Jagsir punjabi ਜਗਸੀਰ ਪੰਜਾਬੀ ਪੰਜਾਬ ਦੇ ਹਰ ਇੱਕ ਮਸਲੇ ਤੇ ਹਰ ਰੋਜ਼ ਨਵੇਂ ਨਵੇਂ ਵੀਡੀਓ ਵੇਖਣ ਲਈ, ਥੱਲੇ ਦਿੱਤੇ ਫੌਲੋ ਬਟਨ ਤੇ ਕਲਿੱਕ ਜਰੂਰ ਕਰਿਓ ਜੀ 👇
(5)

ਪੰਜਾਬ ਦੇ ਹਰ ਇੱਕ ਮਸਲੇ ਤੇ ਹਰ ਰੋਜ਼ ਨਵੇਂ ਨਵੇਂ ਵੀਡੀਓ ਵੇਖਣ ਲਈ ਸਾਡੇ ਇਸ ਫੇਸਬੁੱਕ ਪੇਜ਼ ਨੂੰ folow ਜ਼ਰੂਰ ਕਰਿਓ ਜੀ।

ਜੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਤੇ ਸੱਚੇ ਮਨੋਂ ਭਰੋਸਾ ਰੱਖਦੇ ਹੋ ਤਾਂ ਵਾਹਿ’ਗੁਰੂ ਜ਼ਰੂਰ ਲਿ’ਖਿਓ ਜੀ
23/07/2025

ਜੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਤੇ ਸੱਚੇ ਮਨੋਂ ਭਰੋਸਾ ਰੱਖਦੇ ਹੋ ਤਾਂ ਵਾਹਿ’ਗੁਰੂ ਜ਼ਰੂਰ ਲਿ’ਖਿਓ ਜੀ

ਮਜਦੂਰ ਪ੍ਰੀਵਾਰ ਦੀਆਂ ਤਿੰਨ ਧੀਆਂ ਨੇ ਪਾਸ ਕੀਤੀ ਯੂਜੀਸੀ ਨੈੱਟ ਦੀ ਪ੍ਰੀਖਿਆ ਕੀਤੀ ਪਾਸ, ਪਰ ਕਿਸੇ ਨੇ ਵੀ ਵਧਾਈਆਂ ਨਹੀਂ ਦਿੱਤੀਆਂ
23/07/2025

ਮਜਦੂਰ ਪ੍ਰੀਵਾਰ ਦੀਆਂ ਤਿੰਨ ਧੀਆਂ ਨੇ ਪਾਸ ਕੀਤੀ ਯੂਜੀਸੀ ਨੈੱਟ ਦੀ ਪ੍ਰੀਖਿਆ ਕੀਤੀ ਪਾਸ, ਪਰ ਕਿਸੇ ਨੇ ਵੀ ਵਧਾਈਆਂ ਨਹੀਂ ਦਿੱਤੀਆਂ

ਅੱਜ ਸਵੇਰੇ ਜਦੋਂ ਸਰਹਿੰਦ ਨਹਿਰ ਵਿੱਚ ਸਵਾਰੀਆਂ ਨਾਲ ਭਰੀ ਕਾਰ ਡਿੱ-ਗੀ ਸੀ ਤਾਂ ਸਭ ਤੋਂ ਪਹਿਲਾਂ ਇਸ ਕਾਂਵੜ ਯਾਤਰਾ ਤੋਂ ਆਏ ਕ੍ਰਿਸ਼ਨਾ ਨੇ ਭੋਲੇਨਾ...
23/07/2025

ਅੱਜ ਸਵੇਰੇ ਜਦੋਂ ਸਰਹਿੰਦ ਨਹਿਰ ਵਿੱਚ ਸਵਾਰੀਆਂ ਨਾਲ ਭਰੀ ਕਾਰ ਡਿੱ-ਗੀ ਸੀ ਤਾਂ ਸਭ ਤੋਂ ਪਹਿਲਾਂ ਇਸ ਕਾਂਵੜ ਯਾਤਰਾ ਤੋਂ ਆਏ ਕ੍ਰਿਸ਼ਨਾ ਨੇ ਭੋਲੇਨਾਥ ਦਾ ਨਾਮ ਲੈਕੇ ਨਹਿਰ ਵਿੱਚ ਛਾ-ਲ ਮਾਰੀ ਸੀ ਅਤੇ 3-4 ਬੱਚਿਆਂ ਨੂੰ ਡੁੱ’ਬਣ ਤੋਂ ਬਚਾਉਣ ਮੌਕੇ ਹੀ ਪੰਜਾਬ ਪੁਲਿਸ ਵਾਲੇ ਵੀਰ ਪਹੁਚ ਗਏ ਉੱਥੇ , ਸੰਜੋਗ ਦੀ ਗੱਲ ਹੈ ਕਿ ਅੱਜ ਸ਼ਿਵਰਾਤਰੀ ਦਾ ਦਿਨ ਹੈ, ਵਾਹ ਬਈ ਸ਼ੇਰਾ ! ਭੋਲੇਨਾਥ ਸਦਾ ਰਹੇ ਤੇਰੇ ਸਾਥ !
ਪੁਲਿਸ ਵਾਲੇ ਵੀਰ ਵਾਂਗੂ ਕਮੈਂਟ ਕਰਕੇ ਇਸ ਵੀਰ ਨੂੰ ਸਬਾਸੇ ਜ਼ਰੂਰ ਦਿਓ ਜੀ 🙏🏻

ਅੱਜ ਧੂਤਾ ਪਿੰਡੀ ਆਲ਼ਾ,ਸੁੱਖੀ ਖਿਆਲ਼ਾ,ਸੰਤੋਖ਼ ਭੂੰਦੜ ਅਤੇ ਹੋਰ ਬਹੁਤ ਸਾਰੇ ਆਪਣੇ ਆਲ਼ੇ ਯੂਟਿਊਬਾਂ ਦੀ ਫ਼ਿਲਮ ‘ਸਰਬਾਲਾ ਜੀ’ ਵੇਖੀਂ ਬਹੁਤ ਵਧੀਆ ...
23/07/2025

ਅੱਜ ਧੂਤਾ ਪਿੰਡੀ ਆਲ਼ਾ,ਸੁੱਖੀ ਖਿਆਲ਼ਾ,ਸੰਤੋਖ਼ ਭੂੰਦੜ ਅਤੇ ਹੋਰ ਬਹੁਤ ਸਾਰੇ ਆਪਣੇ ਆਲ਼ੇ ਯੂਟਿਊਬਾਂ ਦੀ ਫ਼ਿਲਮ ‘ਸਰਬਾਲਾ ਜੀ’ ਵੇਖੀਂ ਬਹੁਤ ਵਧੀਆ ਲੱਗੀ! ਤੁਸੀਂ ਇਹ ਫ਼ਿਲਮ ਵੇਖ ਲਈ ਜਾਂ ਨਾ ਜਰੂਰ ਦਸਿਓ ਦੋਸਤੋ Dhutta pindi aala ਧੂਤਾ ਪਿੰਡੀ ਆਲਾ Sukhi khiala Santokh Singh 1313

ਫ਼ੇਰ ਕੀ ਹੋਇਆ ਜੇ ਧੂਤੇ ਪਿੰਡੀ ਆਲ਼ੇ ਨੂੰ ਸਰਬਾਲਾ ਫ਼ਿਲਮ ਵਿੱਚ ਲੈ ਲਿਆ ਤੂੰ ਦਿਲ ਛੋਟਾ ਨਾ ਕਰੀਂ’ਅਸੀ ਤੈਨੂੰ 2027 ਚ ਪਾਣੀ ਆਲੀਆਂ ਬੱਸਾਂ ਦਾ ਟ...
23/07/2025

ਫ਼ੇਰ ਕੀ ਹੋਇਆ ਜੇ ਧੂਤੇ ਪਿੰਡੀ ਆਲ਼ੇ ਨੂੰ ਸਰਬਾਲਾ ਫ਼ਿਲਮ ਵਿੱਚ ਲੈ ਲਿਆ ਤੂੰ ਦਿਲ ਛੋਟਾ ਨਾ ਕਰੀਂ’ਅਸੀ ਤੈਨੂੰ 2027 ਚ ਪਾਣੀ ਆਲੀਆਂ ਬੱਸਾਂ ਦਾ ਟਰਾਸਪੋਰਟ ਮੰਤਰੀ ਬਣਾ ਦਿਆਂਗੇ : ਸੁਖ਼ਬੀਰ ਬਾਦਲ 💐

ਆਪਣੇ ਜਨਮ ਦਿਨ ਤੇ ਇਸ ਪੁਲਿਸ ਮੁਲਾਜ਼ਮ ਨੇ 9ਜਣਿਆਂ ਨੂੰ ਨਹਿਰ ਵਿੱਚੋਂ ਕੱਢ ਕੇ ਨਵਾਂ ਜਨਮ ਦਿੱਤਾ ਹੈ ਅੱਜ ਬਠਿੰਡੇ ਨਹਿਰ ਵਿੱਚ ਡਿੱਗੀ ਕਾਰ ਵਾਲਿਆ...
23/07/2025

ਆਪਣੇ ਜਨਮ ਦਿਨ ਤੇ ਇਸ ਪੁਲਿਸ ਮੁਲਾਜ਼ਮ ਨੇ 9ਜਣਿਆਂ ਨੂੰ ਨਹਿਰ ਵਿੱਚੋਂ ਕੱਢ ਕੇ ਨਵਾਂ ਜਨਮ ਦਿੱਤਾ ਹੈ ਅੱਜ ਬਠਿੰਡੇ ਨਹਿਰ ਵਿੱਚ ਡਿੱਗੀ ਕਾਰ ਵਾਲਿਆਂ ਨੂੰ ਬਚਾਉਣ ਲਈ ਇਸ ਵੀਰ ਨੇ ਬਿਨਾਂ ਆਪਣੀ ਜਾ-ਨ ਦੀ ਪਰਵਾਹ ਕੀਤੇ ਤੇਜ਼ ਨਹਿਰ ਵਿੱਚ ਛਾ-ਲ ਮਾਰ ਦਿੱਤੀ,ਜਨਮ ਦਿਨ ਤੇ ਇਸ ਤੋਂ ਚੰਗਾ ਕੰਮ ਨਹੀਂ ਹੋ ਸਕਦਾ, ਪਰ ਫੇਰ ਵੀ ਕਿਸੇ ਨੇ ਇਸ ਵੀਰ ਨੂੰ ਜਨਮ ਦਿਨ ਦੀਆਂ ਵਧਾਈਆਂ ਨਹੀ ਦਿੱਤੀਆਂ ਪਰ ਤੁਸੀਂ ਜ਼ਰੂਰ ਮੁਬਾਰਕਾਂ ਦਿਓ ਵੀਰ ਨੂੰ ਅਤੇ ਕਰ ਦਿਓ ਫ਼ੋਟੋ ਸ਼ੇ’ਅ’ਰ

ਅੱਜ ਬਠਿੰਡਾ ਬਹਿਮਨ ਪੁੱਲ ਨੇੜੇ ਸਵਾਰੀਆਂ ਸਮੇਤ ਕਾਰ ਨਹਿਰ ਵਿੱਚ ਡਿੱ-ਗ ਪਈ,ਇਸ ਪੁਲਿਸ ਵਾਲੇ ਵੀਰ ਨੇ 9ਜਣਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾ-ਨ...
23/07/2025

ਅੱਜ ਬਠਿੰਡਾ ਬਹਿਮਨ ਪੁੱਲ ਨੇੜੇ ਸਵਾਰੀਆਂ ਸਮੇਤ ਕਾਰ ਨਹਿਰ ਵਿੱਚ ਡਿੱ-ਗ ਪਈ,ਇਸ ਪੁਲਿਸ ਵਾਲੇ ਵੀਰ ਨੇ 9ਜਣਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾ-ਨ ਬਚਾਈ ! ਸਲੂਟ ਆ ਇਸ ਵੀਰ ਨੂੰ 👇

23/07/2025

ਸੁਖ਼ਬੀਰ ਦਾ ਸਾਲਾ 😳

ਇਹ ਬੱਚੀ ਕੱਲ੍ਹ ਦਰਬਾਰ ਸਾਹਿਬ ਵਿਖੇ ਕੱਪੜਿਆ ਦੀ ਇੱਕ ਗਠੜੀ ਨਾਲ ਮਿਲੀ ਹੈ ਫ਼ੋ’ਟੋ ਅੱ’ਗੇ ਭੇਜ ਦਿਓ ਤਾਂ ਜੋ ਬੱਚੀ ਦੀ ਪਛਾਣ ਕਰਕੇ ਜਲਦੀ ਤੋਂ ਜਲਦ...
23/07/2025

ਇਹ ਬੱਚੀ ਕੱਲ੍ਹ ਦਰਬਾਰ ਸਾਹਿਬ ਵਿਖੇ ਕੱਪੜਿਆ ਦੀ ਇੱਕ ਗਠੜੀ ਨਾਲ ਮਿਲੀ ਹੈ ਫ਼ੋ’ਟੋ ਅੱ’ਗੇ ਭੇਜ ਦਿਓ ਤਾਂ ਜੋ ਬੱਚੀ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਮਾਂ ਬਾਪ ਤਕ ਭੇਜਿਆ ਜਾ ਸਕੇ ਜੀ 🙏🏻

ਵੇਖਦੇ ਆ ਅੱਜ ! ਬਾਬਾ ਨਾਨਕ ਜੀ ਨੂੰ ਕੌਣ ਕੌਣ ਲਾਈਕ ਕਮੈਂਟ ਕਰਦੈ
22/07/2025

ਵੇਖਦੇ ਆ ਅੱਜ ! ਬਾਬਾ ਨਾਨਕ ਜੀ ਨੂੰ ਕੌਣ ਕੌਣ ਲਾਈਕ ਕਮੈਂਟ ਕਰਦੈ

ਜੇ ਬਾਬਾ ਬੁੱਢਾ ਜੀ ਦੇ ਦਰਸ਼ਨ ਹੋ ਗਏ ਤਾਂ ਇੱਕ ਵਾਰ ਵਾਹਿਗੁਰੂ ਜਰੂਰ ਲਿਖਿਓ ਜੀ 👇
22/07/2025

ਜੇ ਬਾਬਾ ਬੁੱਢਾ ਜੀ ਦੇ ਦਰਸ਼ਨ ਹੋ ਗਏ ਤਾਂ ਇੱਕ ਵਾਰ ਵਾਹਿਗੁਰੂ ਜਰੂਰ ਲਿਖਿਓ ਜੀ 👇

22/07/2025

ਚੋਰ ਚੋਰ ਹੋਗੀ ਮਿੱਤਰੋ 🤣

Address

Mandi

Alerts

Be the first to know and let us send you an email when Jagsir punjabi ਜਗਸੀਰ ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to Jagsir punjabi ਜਗਸੀਰ ਪੰਜਾਬੀ:

Share