Waheguru Tv Aklia

Waheguru Tv Aklia Gurbani kirtan, learn kirtan, gurbani path

05/03/2025

ਏਜੰਟ ਨੇ ਗਲਤ ਥਾ ਤੇ ਫਸਾਇਆ ਕੁੜੀ ਨੂੰ ਫਿਰ ਦੇਖੋ ਕੀ ਹੋਇਆ

01/02/2025

ਵੇਖੋ ਕਲਯੁੱਗੀ ਮਾਂ ਨੇ ਨੀਦ ਦੀਆਂ ਗੋਲੀਆਂ ਖਵਾ ਅਪਣਾ ਬਚਾ ਮੰਦਬੁੱਧੀ ਬਣਾਤਾ ,ਤੇ ਦੂਜੀ ਕਿਵੇਂ ਮੰਦਬੁੱਧੀ ਔਰਤ ਨੂੰ ਨਰਦਈ ਲੋਕਾ ਗਰਭਪਤੀ ਕਰਤਾ ਖੇਤਾਂ ਚ ਦਿੱਤਾ ਬੱਚੇ ਨੂੰ ਜਨਮ ਜਮਦੇ ਨੂੰ ਖਾਣ ਲੱਗੇ ਸੀ ਕੁੱਤੇ ਕਿਵੇਂ ਆਸ਼ਰਮ ਚ ਜਿਉ ਰਹੇ ਆ ਜ਼ਿੰਦਗੀ ਲੱਖਾ ਸਿਧਾਣਾ ਹੋਇਆ ਭਾਵੁਕ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ||

01/02/2025
28/01/2025

ਸੁਪਨਿਆ ਦੇ ਘਰ ਵਿੱਚ ਆ ਰਹੀਆਂ ਵੱਡੀਆ ਦਿੱਕਤਾ ਦੇ ਹੱਲ ਲਈ ਤੁਹਾਡੇ ਸਹਿਯੋਗ ਦੀ ਲੋੜ 🙏

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਸ਼ਲਾਘਾ ਯੋਗ ਫੈਸਲਾ ਜੋ ਕਿ ਸ...
01/07/2023

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਸ਼ਲਾਘਾ ਯੋਗ ਫੈਸਲਾ ਜੋ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੂੰ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਦਉਨਤ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ
24 ਅਪ੍ਰੈਲ 2014 ਵਿਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਹੈਡਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਪਦ ਲਈ ਚੁਣੇ ਗਏ ਹੈੱਡ ਗ੍ਰੰਥੀ ਹੋਣ ਕਰਕੇ ਇਹਨਾਂ ਦੀ ਸਨਿਉਰਟੀ ਇਕ ਨੰਬਰ ਤੇ ਆਈ ।
ਸਿੰਘ ਸਾਹਿਬ ਬਲਵਿੰਦਰ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਬਤੌਰ ਕਥਾਵਾਚਕ ਡਿਊਟੀ ਕਰਦੇ ਸਨ ਉਹਨਾਂ ਨੂੰ ਬਤੌਰ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਚੁਣੇ ਗਏ ਸਨ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਹੈੱਡ ਗ੍ਰੰਥੀ ਤੋਂ ਕਥਾ ਵਾਚਕ ਦਾ ਅਹੁਦਾ ਦੂਸਰੇ ਨੰਬਰ ਤੇ ਹੁੰਦਾ ਇਸ ਲਈ ਇਹਨਾਂ ਦੀ ਸਨਿਉਰਟੀ ਦੂਸਰੇ ਨੰਬਰ ਤੇ ਆਈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਅਨੁਸਾਰ ਤੀਸਰੇ ਨੰਬਰ ਤੇ ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਗ੍ਰੰਥੀ ਨਿਯੁਕਤ ਹੋਏ ਪਰ ਨੌਕਰੀ ਵਿੱਚ ਕੱਚੇ ਹੋਣ ਕਰਕੇ ਸਨਿਉਰਟੀ ਤੀਸਰੇ ਨੰਬਰ ਤੇ ਬਣੀ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਸਨ ਜੋ ਕੇ ਗ੍ਰੰਥੀ ਦਾ ਗਰੇਡ ਹੁੰਦਾ ਹੈ ਇਸ ਕਰਕੇ ਚੌਥੇ ਨੰਬਰ ਤੇ ਸਨਿਉਰਟੀ ਆਈ।

15/03/2023

Bhai harpal singh fatehgarh sahib🙏🙏

18/02/2023

Singh saab giani amarjit singh ji sach khand sri darbar sahib🙏🙏

Address

Aklia
Mansa
151510

Telephone

+918146282582

Website

Alerts

Be the first to know and let us send you an email when Waheguru Tv Aklia posts news and promotions. Your email address will not be used for any other purpose, and you can unsubscribe at any time.

Contact The Business

Send a message to Waheguru Tv Aklia:

Share

Category