Kulwinder Khudal

Kulwinder Khudal Save the water and trees
(1)

28/01/2026
ਕੁੱਲ ਜਗਤ ਦੇ ਰਹਿਬਰ, ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਆਪ ਜੀ ...
05/11/2025

ਕੁੱਲ ਜਗਤ ਦੇ ਰਹਿਬਰ, ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਆਪ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਦੇ ਕੇ ਸਮੁੱਚੀ ਲੋਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ਲਈ ਪ੍ਰੇਰਿਆ। ਆਓ ਇਸ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਸਿਧਾਂਤ 'ਤੇ ਪਹਿਰਾ ਦੇਈਏ ਅਤੇ ਕੁਦਰਤ ਨਾਲ ਇੱਕਮਿੱਕ ਹੋ ਕੇ ਜੀਵਨ ਬਤੀਤ ਕਰੀਏ।

ਦਿਆਲਤਾ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਤੇ ਕੋਟਿ ਕੋਟਿ ਪ੍ਰਣਾਮ
15/10/2025

ਦਿਆਲਤਾ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਤੇ ਕੋਟਿ ਕੋਟਿ ਪ੍ਰਣਾਮ

ਸਿੱਖ ਧਰਮ ਦੀ ਅਤਿ ਸਤਿਕਾਰਤ ਰੂਹਾਨੀ ਸ਼ਖ਼ਸੀਅਤ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠ...
07/10/2025

ਸਿੱਖ ਧਰਮ ਦੀ ਅਤਿ ਸਤਿਕਾਰਤ ਰੂਹਾਨੀ ਸ਼ਖ਼ਸੀਅਤ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੇ ਪਾਵਨ ਦਿਹਾੜੇ ਮੌਕੇ ਨਤਮਸਤਕ ਹੋਣ ਪਹੁੰਚੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਕੋਟਿ ਕੋਟਿ ਪ੍ਰਣਾਮ।

ਪਵਿੱਤਰ ਰਾਮਾਇਣ ਦੇ ਰਚੇਤਾ, ਆਦਿ ਕਵੀ, ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸਮਾਜਿਕ ਸਮਾਨਤਾ ਅਤੇ ਸਦਭਾਵਨਾ ਨਾ...
07/10/2025

ਪਵਿੱਤਰ ਰਾਮਾਇਣ ਦੇ ਰਚੇਤਾ, ਆਦਿ ਕਵੀ, ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸਮਾਜਿਕ ਸਮਾਨਤਾ ਅਤੇ ਸਦਭਾਵਨਾ ਨਾਲ ਜੁੜੇ ਉਹਨਾਂ ਦੇ ਅਨਮੋਲ ਵਿਚਾਰ ਸਮਾਜ ਨੂੰ ਹਮੇਸ਼ਾ ਸੇਧ ਦਿੰਦੇ ਰਹਿਣਗੇ।

ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ, ਦੁਸ਼ਹਿਰਾ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ.... ਸੱਚਾਈ ਦੀ ਸਦਾ ਜਿੱਤ ਹੋਵੇ....🙏🙏🙏🙏
02/10/2025

ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ, ਦੁਸ਼ਹਿਰਾ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ.... ਸੱਚਾਈ ਦੀ ਸਦਾ ਜਿੱਤ ਹੋਵੇ....🙏🙏🙏🙏

ਪਿੰਡ ਕਾਹਨਗੜ੍ਹ ਵਿਖੇ ਵਿਕਾਸ ਕਾਰਜਾਂ ਦੀ ਝੜੀ ਲੱਗੀ ਪਈ ਹੈ । ਕੱਲ ਇੱਕ ਧਰਮਸ਼ਾਲਾ ਦੇ ਨਵੀਨੀਕਰਨ ਤੋਂ ਬਾਅਦ ਦੇ ਪ੍ਰਇਮਰੀ ਸਕੂਲਾਂ ਦੇ ਮਲਟੀਪਰਪਜ਼...
30/09/2025

ਪਿੰਡ ਕਾਹਨਗੜ੍ਹ ਵਿਖੇ ਵਿਕਾਸ ਕਾਰਜਾਂ ਦੀ ਝੜੀ ਲੱਗੀ ਪਈ ਹੈ । ਕੱਲ ਇੱਕ ਧਰਮਸ਼ਾਲਾ ਦੇ ਨਵੀਨੀਕਰਨ ਤੋਂ ਬਾਅਦ ਦੇ ਪ੍ਰਇਮਰੀ ਸਕੂਲਾਂ ਦੇ ਮਲਟੀਪਰਪਜ਼ ਸ਼ੈੱਡਾਂ ਦਾ ਉਦਘਾਟਨ ਕੀਤਾ । ਇੱਕ ਪੰਚਾਇਤ ਘਰ ਦੇ ਨਿਰਮਾਣ ਦਾ ਇੱਟ ਰੱਖ ਕੇ ਕੰਮ ਸ਼ੁਰੂ ਕਰਵਾਇਆ ।ਸਰਪੰਚ ਜਗਸੀਰ ਸਿੰਘ ਜੱਗੀ , ਜਗਤਾਰ ਸਿੰਘ ਪ੍ਰਧਾਨ, ਦਿਲਬਾਗ ਸਿੰਘ ਬਲਾਕ ਕੋਆਰਡੀਨੇਟਰ ਯੂਥ ਅਤੇ ਬਾਕੀ ਪਾਰਟੀ ਵਰਕਰਾਂ ਦੀ ਇਮਾਨਦਾਰੀ ਰੰਗ ਲਿਆ ਰਹੀ ਹੈ ॥ ਚਮਕੌਰ ਸਿੰਘ ਚੇਅਰਮੈਨ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਨੇ ਪ੍ਰਸੰਸਾ ਭਰੇ ਸ਼ਬਦਾਂ ਨਾਲ ਟੀਮ ਦਾ ਹੌਂਸਲਾ ਵਧਾਇਆ ।

Address

Mansa

Telephone

+919855157299

Website

Alerts

Be the first to know and let us send you an email when Kulwinder Khudal posts news and promotions. Your email address will not be used for any other purpose, and you can unsubscribe at any time.

Contact The Business

Send a message to Kulwinder Khudal:

Share