asha._matti

asha._matti I am artist punjabi movies. my page Asha matti. plz spot me. ��thanku my famly �

26/09/2024
ਮੈਂ 120 ਫਾਲੋਅਰ ਪ੍ਰਾਪਤ ਕੀਤੇ, 81 ਪੋਸਟਾਂ ਬਣਾਈਆਂ ਅਤੇ 226 ਪ੍ਰਤੀਕਿਰਿਆਵਾਂ ਮਿਲੀਆਂ ਪਿਛਲੇ 90 ਦਿਨਾਂ ਵਿੱਚ! ਤੁਹਾਡੇ ਲਗਾਤਾਰ ਸਹਿਯੋਗ ਲਈ ਤ...
17/09/2024

ਮੈਂ 120 ਫਾਲੋਅਰ ਪ੍ਰਾਪਤ ਕੀਤੇ, 81 ਪੋਸਟਾਂ ਬਣਾਈਆਂ ਅਤੇ 226 ਪ੍ਰਤੀਕਿਰਿਆਵਾਂ ਮਿਲੀਆਂ ਪਿਛਲੇ 90 ਦਿਨਾਂ ਵਿੱਚ! ਤੁਹਾਡੇ ਲਗਾਤਾਰ ਸਹਿਯੋਗ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਤੁਹਾਡੇ ਬਿਨਾਂ ਇਹ ਨਹੀਂ ਕਰ ਸਕਦਾ ਸੀ। 🙏🤗🎉

29/08/2024

ਬੱਚੇ ਨਾਨੀ ਘਰ ਆ ਕੇ ਫੁੱਲ ਮਸਤੀ ਕਰਦੇ ਨੇ 😘😘

29/08/2024

😂ਸਾਡੇ ਆਟਾ ਥੋੜਾ ਜਿਹਾ ਰਹਿ ਗਿਆ ਸੀ 😂

24/08/2024

🙏 ਪੰਜਾਬੀ ਮਾਂ ਬੋਲੀ ਜਿੰਦਾਬਾਦ 🙏
ਗੰਧੇ ਪਾਣੀ ਦੀ ਗੱਲ ਕਰੀਏ
ਸਾਰੇ ਰਲਮਿਲ ਕੇ
ਲੱਖੇ ਬਾਈ ਦਾ ਸਾਥ ਦਈਏ 🙏
ਸਾਨੂੰ ਸਾਡੇ ਸਤਲੁਜ ਦਾ ਸਾਫ ਸੁਥਰਾ ਪਾਣੀ ਚਾਹੀਦਾ ਜੋ ਸਾਨੂੰ ਪਾਣੀ ਕੁਦਰਤ ਨੇ ਦਿੱਤਾ
ਸਾਨੂੰ ਗੰਦੇ ਨਾਲ਼ੇ ਤੇ ਫੈਕਟਰੀਆ ਦਾ ਪਾਣੀ ਨਹੀਂ ਚਾਹੀਦਾ?

ਮੈਨੂੰ ਆਪਣੀਆਂ ਪੋਸਟਾਂ 'ਤੇ ਪਿੱਛਲੇ 30 ਦਿਨਾਂ ਵਿੱਚ 100 ਪ੍ਰਤੀਕਿਰਿਆਵਾਂਪ੍ਰਾਪਤ ਹੋਈਆਂ ਹਨ। ਤੁਹਾਡੇ ਸਮਰਥਨ ਵਾਸਤੇ ਤੁਹਾਡਾ ਧੰਨਵਾਦ।  🙏🤗🎉
24/08/2024

ਮੈਨੂੰ ਆਪਣੀਆਂ ਪੋਸਟਾਂ 'ਤੇ ਪਿੱਛਲੇ 30 ਦਿਨਾਂ ਵਿੱਚ 100 ਪ੍ਰਤੀਕਿਰਿਆਵਾਂਪ੍ਰਾਪਤ ਹੋਈਆਂ ਹਨ। ਤੁਹਾਡੇ ਸਮਰਥਨ ਵਾਸਤੇ ਤੁਹਾਡਾ ਧੰਨਵਾਦ। 🙏🤗🎉

22/08/2024

ਇਥੇ ਬੈੰਕ ਵਾਲੇ ਪੈਨ ਵੀ ਧਾਗੇ ਨਾਲ ਬਨਕੇ ਰੱਖਦੇ ਨੇ.
ਪਾਣੀ ਵਾਲੀ ਟੈਂਕੀ ਨਾਲ ਗਲਾਸ.
ਵੀ ਸੰਗਲੀ ਨਾਲ ਬਨਕੇ ਰੱਖਦੇ ਨੇ
ਜਦੋ ਪੈਨ ਤੇ ਗਲਾਸ ਗੁਲਾਮ ਨੇ.
ਫਿਰ ਅਸੀਂ ਅਜਾਦ ਕਿਥੋਂ ਆ.?🙏

22/08/2024

❤️❤️
ਦਿਲ ਮਿਲਿਆ ਦੇ ਮੇਲੇ ਸੱਜਣਾ😭😭
ਵਿੱਛੜ ਗਿਆ ਦੀਆ ਯਾਦਾਂ

ਨਾਲ ਜੀਤ ਸਿਓਂ ਦਾ ਪੋਤਾ - ਮੈਨੂੰ ਹੁਣੇ ਹੀ ਉਨ੍ਹਾਂ ਦੇ ਪ੍ਰਮੁੱਖ ਪ੍ਰਸ਼ੰਸਕਾਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ ਹੈ! 🎉
22/08/2024

ਨਾਲ ਜੀਤ ਸਿਓਂ ਦਾ ਪੋਤਾ - ਮੈਨੂੰ ਹੁਣੇ ਹੀ ਉਨ੍ਹਾਂ ਦੇ ਪ੍ਰਮੁੱਖ ਪ੍ਰਸ਼ੰਸਕਾਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ ਹੈ! 🎉

21/08/2024

ਕੋਲਕਾਤਾ ਰੇਪ ਕੇਸ 😭
ਇਸ ਜੂਨੀਅਰ ਡਾਕਟਰ ਨੇ ਨਾ ਤਾ ਸ਼ੋਰਟ ਡਰੈਸ ਪਾਈ ਸੀ,?
ਨਾ ਉਹ ਆਪਣੇ ਫਰੈਂਡ ਨਾਲ ਰਾਤ ਨੂੰ ਬਾਹਰ ਗਈ ਸੀ?
ਫਿਰ ਉਸ ਨਾਲ ਇਹ ਕਿਉਂ ਹੋਇਆ?
ਉਹ ਤਾਂ ਆਪਣੀ 36 ਘੰਟੇ ਦੀ ਡਿਊਟੀ ਕਰਕੇ ਆਰਾਮ ਕਰ ਰਹੀ ਸੀ.

21/08/2024

ਥੋਨੂੰ ਕੀ ਲੱਗਦਾ ਕੇ

ਮੋਮਬੱਤੀਆਂ
ਨਾਲ ਇਨਸਾਫ਼ ਮਿਲ਼ੂ
ਕੰਮੈਂਟ ਕਰਕੇ ਦਸਿਓਂ 🙏

ਹਾਏ ਮੈਂ ਇੱਕ ਡਾਕਟਰ ਆ. ਦਿਨ ਰਾਤ ਤੁਹਾਡੀ ਸੇਵਾ ਕਰਦੀਆਂ ਆ. ਕਿੰਨੇ ਲੋਕਾਂ ਦੀ ਜਾਨ ਬਚਾਉਦੀਆ ਹਾਂ.ਪਰ ਅੱਜ ਮੈਂ ਆਪਣੀ ਜਾਨ ਨਹੀਂ ਬਚਾ ਸਕੀ.ਪਰ ਮੈ...
18/08/2024

ਹਾਏ ਮੈਂ ਇੱਕ ਡਾਕਟਰ ਆ. ਦਿਨ ਰਾਤ ਤੁਹਾਡੀ ਸੇਵਾ ਕਰਦੀਆਂ ਆ. ਕਿੰਨੇ ਲੋਕਾਂ ਦੀ ਜਾਨ ਬਚਾਉਦੀਆ ਹਾਂ.ਪਰ ਅੱਜ ਮੈਂ ਆਪਣੀ ਜਾਨ ਨਹੀਂ ਬਚਾ ਸਕੀ.
ਪਰ ਮੈਂ ਇਸ ਅਜਾਦ ਦੇਸ ਦੀ ਗੁਲਾਮ ਹਾਂ.ਜਿਥੇ ਔਰਤ ਹਰ ਸਮੇ ਕਿਤੇ ਨਾ ਕਿਤੇ ਹਬਸ ਦੇ ਭੁਖੇ ਲੋਕਾਂ ਦਾ ਸ਼ਿਕਾਰ ਬਣੀ ਰਹਿੰਦੀਆਂ ਮੈਂ ਆਪਣੀ ਹੱਡਬੀਤੀ ਦੱਸ ਨੀ ਸਕਦੀ. ਜੋ ਮੇਰੇ ਨਾਲ ਹੋਈ. 😭😭ਆਪਣੀ ਹਵਸ ਦੀ ਭੁੱਖ ਖਾਤਰ ਇੱਕ ਬੇਗੈਰਤ ਨੇ ਮੇਰੇ ਨਾਲ ਰੇਪ ਕੀਤਾ. ਮੇਰੇ ਅੱਖਾਂ ਵਿੱਚ ਮੇਰੀਆਂ ਐਨਕਾਂ ਦਾ ਸੀਸਾ ਖੁਬੋ ਦਿੱਤਾ. ਹੋਰ ਕੀ ਦੱਸ ਮੇਰੀਆਂ ਦੋਨੋ ਲੱਤਾਂ ਕੱਟ ਦਿਤੀਆਂ. ਮੇਰੇ ਨਾਲ ਜੋ ਹੋਇਆ ਬੱਸ ਮੈ ਹੋਰ ਦੱਸ ਨੀ ਸਕਦੀ 😭😭

Address

Mansa
151504

Website

Alerts

Be the first to know and let us send you an email when asha._matti posts news and promotions. Your email address will not be used for any other purpose, and you can unsubscribe at any time.

Contact The Business

Send a message to asha._matti:

Videos

Share