Upjau Hiqmat ਉਪਜਾਊ ਹਿਕਮਤ

Upjau Hiqmat ਉਪਜਾਊ ਹਿਕਮਤ ਅਸੀਂ ਤੁਹਾਨੂੰ ਦੁਨੀਆਂ ਪੱਧਰ ਦੀ ਜਾਣਕਾਰੀ ਇਸ ਪੇਜ਼ ਜ਼ਰੀਏ ਆਪਣੀ ਮਾਂ ਬੋਲੀ ਪੰਜਾਬੀ ਚ ਤੁਹਾਡੀ ਤੱਕ ਪਹੁੰਚਦੀ ਕਰਾਂਗੇ|

29/10/2023

ਇਸਤਾਂਬੁਲ ਸ਼ਹਿਰ ਦੋ ਮਹਾਂਦੀਪਾਂ ਵਿੱਚ ਪੈਂਦਾ ਹੈ |
ਤੁਸੀਂ ਕਮੈਂਟ ਕਰਕੇ ਦੱਸੋ ਇਹ ਸ਼ਹਿਰ ਕਿਹੜੇ ਦੇਸ਼ ਚ ਸਥਿਤ ਹੈ ????

28/10/2023

ਨਨਕਾਣਾ ਸਾਹਿਬ ਤੋਂ ਲਾਹੌਰ ਦਾ ਫਾਸਲਾ ਤਕਰੀਬਨ 75 ਕਿਲੋਮੀਟਰ ਦਾ ਹੈ |
ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਕਿੰਨੀ ਦੂਰੀ ਹੈ ????❓❓❓❓❓❓

26/10/2023

ਇਜ਼ਰਾਈਲ ਦਾ ਉਹ ਕਿਹੜਾ ਸ਼ਹਿਰ ਹੈ ਜਿਸ ਵਿੱਚ ਇਸਲਾਮ, ਯਹੂਦੀਆਂ ਤੇ ਈਸਾਈਆਂ ਦਾ ਰੌਲਾ ਹੈ ???

15/10/2023

Vlog - ਪਾਰਕ ਚ ਬੂਟਾ ਲਾਉਂਦਿਆਂ ਨੂੰ ਸੱਪ ਦੀ ਕੰਜ ਮਿਲਗੀ

10/10/2023

Vlog - ਪਾਰਕ ਚ ਦੋ ਮੋਟਰਾਂ ਦਾ ਪਾਣੀ ਪੱਖੇ ਨਾਲ ਚੱਕ ਕੇ ਲਾਇਆ .....

09/10/2023

Vlog- ਸਮਸ਼ਾਨ ਘਾਟ ਪਾਰਕ ਚ ਕੰਮ ਕਾਰ ਦੇ ਨਾਲ ਨਾਲ ਗੋਲੇ ਦਾ ਮੁਕਾਬਲਾ ਵੀ ਕੀਤਾ .....

04/10/2023

This is an informative video for all ICC cricket World Cup. Hit the like button if you find it informative

ਅਜਿਹੀਆਂ ਹੋਰ ਜਾਣਕਾਰੀਆਂ ਲਈ ਚੈੱਨਲ Follow ਕਰੋ ....
03/10/2023

ਅਜਿਹੀਆਂ ਹੋਰ ਜਾਣਕਾਰੀਆਂ ਲਈ ਚੈੱਨਲ Follow ਕਰੋ ....

02/10/2023

ਪਾਰਕ ਵਾਸਤੇ ਚ ਸਰਦੀ ਦੇ ਫੁੱਲਾਂ ਦੀ ਪਨੀਰੀ ਲਗਾਈ ......

28/09/2023

ਵੀਡਿਓ ਵਿੱਚ ਬੁੱਝੋ ਸਖਸ਼ੀਅਤ,ਲਾਇਕ ਕਮੈਂਟ ਕਰਕੇ ਦੱਸੋ ਵੀਡਿਓ ਕਿਵੇਂ ਲੱਗੀ 👍👍

ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਹੋਣ ਜੀ ....
28/09/2023

ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਹੋਣ ਜੀ ....

26/09/2023

PGI ਚੰਡੀਗੜ੍ਹ ਵਿਖੇ 27-28 ਸਾਲ ਦੇ ਨੌਜੁਆਨ ਨੂੰ O Negtiv ਬਲੱਡ ਚਾਹੀਦਾ ਹੈ ਜੀ ਕੱਲ | ਕਿਰਪਾ ਕਰਕੇ ਜੇਕਰ ਖੂਨਦਾਨ ਕਰ ਸਕਦਾ ਹੈ ਤਾਂ ਐਮਰਜੈਂਸੀ ਹਲਾਤਾਂ ਚ ਜਰੂਰਤ ਹੈ | ਮੱਦਦ ਕਰਨ ਲਈ ਹੇਠ ਲਿਖੇ ਨੰਬਰ ਤੇ ਤਾਲਮੇਲ ਜਰੂਰ ਕਰੋ |
+919888203324
ਮਨਪ੍ਰੀਤ ਸਿੰਘ ਲਾਲਬਾਈ

Address

Mansa
151507

Telephone

+919878300201

Website

Alerts

Be the first to know and let us send you an email when Upjau Hiqmat ਉਪਜਾਊ ਹਿਕਮਤ posts news and promotions. Your email address will not be used for any other purpose, and you can unsubscribe at any time.

Contact The Business

Send a message to Upjau Hiqmat ਉਪਜਾਊ ਹਿਕਮਤ:

Share