ਜਾਗਦਾ ਪੰਜਾਬ jagda Punjab

ਜਾਗਦਾ ਪੰਜਾਬ jagda Punjab News media jagda punjab
contact for news and interviews
89686 62992

13/10/2025

ਮੀਨਾਕਸ਼ੀ ਦੇ ਪਰਿਵਾਰ ਨੇ ਇਨਸਾਫ ਲਈ ਕੀਤੀ ਗਈ ਮਾਨਸਾ ਕਾਨਫਰੰਸ


13/10/2025

ਅਵਾਰਾ ਪਸ਼ੂਆਂ ਦੀ ਸਮੱਸਿਆ ਖ਼ਿਲਾਫ਼ ਸਰਦੂਲਗੜ੍ਹ 'ਚ ਭੁੱਖ ਹੜਤਾਲ ਦਾ ਅੱਜ ਤੀਸਰਾ ਦਿਨ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀ ਪਹੁੰਚੀਆਂ, ਫੂਕਿਆ ਪੁਤਲਾ

13/10/2025
13/10/2025

ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਖ਼ਿਲਾਫ਼ ਸਰਦੂਲਗੜ੍ਹ 'ਚ ਜਾਰੀ ਭੁੱਖ ਹੜਤਾਲ !

13/10/2025

ਅਵੀ ਐਕਿਓ-ਟੱਚ ਥਰੈਪੀ ਸ਼ਹਿਰ ਰਾਏਕੋਟ ਵਾਲਿਆ ਨੇ ਕੀਤੇ ਅਨੇਕਾਂ ਮਰੀਜ਼ ਠੀਕ ,

ਦੇਸ਼ਾਂ ਵਿਦੇਸ਼ਾਂ 'ਵਾਲੇ ਮਰੀਜ਼ ਵੀ ਕੀਤੇ ਠੀਕ,

ਸੁਣੋ ਮਰੀਜ਼ਾ ਦੀ ਜੁਆਨੀ!

12/10/2025

ਹਲਕਾ ਇੰਚਾਰਜ ਬੁਢਲਾਡਾ ਤੋਂ ਡਾ. ਰਣਵੀਰ ਕੌਰ ਮੀਆਂ ਨੇ ਆਪਣੇ ਹਲਕੇ ਦੇ ਵਾਸੀਆਂ ਦਾ ਹਾਲ ਚਾਲ ਜਣਿਆ

12/10/2025

ਸ਼ਹਿਰ ਮਾਨਸਾ ਇਸ ਵੇਲੇ ਭਿਆਨਕ ਬਿਮਾਰੀ (ਚਿਕਨ ਗੁਣੀਐ) ਦੀ ਲਪੇਟ ਵਿਚ ਹੈ। ਧਿਆਨ ਰੱਖੋ ਆਪੋ ਆਪਣਾ !

12/10/2025

ਮਾਨਸਾ ਦਾ ਆ ਹਾਲ ਹੋਇਆ ਪਿਆ ,ਕੋਈ ਵਾਲੀਵਾਰਸ ਨਹੀ !

12/10/2025

ਬੁਢਲਾਡਾ ਰਤੀਆ ਸੜਕ ਦੀ ਖਸਤਾ ਹਾਲ 'ਤੇ ਡਾ. ਰਣਵੀਰ ਕੌਰ ਮੀਆਂ ਨੇ ਚੁੱਕੀ ਆਵਾਜ਼

ਮੌਕੇ ਦੀ ਸਰਕਾਰ ਨੂੰ ਪਾਈਆ ਲਾਹਨਤਾਂ

ਬਾਬਾ ਰਾਜਵੀਰ ਸਿੰਘ ਜੀ ਘਰਾਂਗਣੇ ਵਾਲਿਆਂ  # ਜਾਗਦਾ ਪੰਜਾਬ jagda Punjab  # ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ!
12/10/2025

ਬਾਬਾ ਰਾਜਵੀਰ ਸਿੰਘ ਜੀ ਘਰਾਂਗਣੇ ਵਾਲਿਆਂ # ਜਾਗਦਾ ਪੰਜਾਬ jagda Punjab # ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ!

11/10/2025

ਮਾਨਸਾ ਦਾ ਹਾਲ!

ਜੇਕਰ ਤੁਸੀ ਮਾਨਸਾ 'ਚ ਰਹਿੰਦੇ ਤਾ ਕਰਦੋ ਵੀਡੀਓ ਸੈਅਰ, ਅੱਕੇ ਹੋਏ ਵਾਸੀਆਂ ਨੇ ਧਰਨਾ ਲਗਾਇਆ

Address

Back Sidègill Petrol Pump Mansa Khurd
Mansa
151505

Telephone

+918968662992

Website

Alerts

Be the first to know and let us send you an email when ਜਾਗਦਾ ਪੰਜਾਬ jagda Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਜਾਗਦਾ ਪੰਜਾਬ jagda Punjab:

Share