Dastak Tv ਦਸਤਕ ਟੀ ਵੀ

Dastak Tv ਦਸਤਕ ਟੀ ਵੀ ਸਾਡੀ ਪਹਿਚਾਣ ਬੇਖੌਫ ਅਵਾਜ
(1)

02/10/2025

ਵਾਹਿਗੁਰੂ

01/10/2025

ਮਾਨਸਾ ਪਨਸਪ ਵਿਭਾਗ ਵਿਚ ਮਾਨਸਾ, ਬੁਢਲਾਡਾ ਤੇ ਬਰੇਟਾ ਦੇ ਸੈਲਰ ਮਾਲਕਾਂ ਵੱਲੋ ਮਿਲੀਭੁਗਤ ਕਰ ਕੋਰੜਾਂ ਦਾ ਚੂਨਾ !

ਵਾਹਿਗੁਰੂ
01/10/2025

ਵਾਹਿਗੁਰੂ

30/09/2025

ਮਾਨਸਾ ਤਹਿਸੀਲ ਅੰਦਰ ਚੈਬਰ ਬਣਾਕੇ ਦਲਾਲਾ ਵੱਲੋ ਨਜਾਇਜ ਕਬਜੇ ਕਰ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਨੇ ਚੈਬਰ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ

ਵਾਹਿਗੁਰੂ ਲਿਖ ਸ਼ੇਅਰ ਕਰੋ
30/09/2025

ਵਾਹਿਗੁਰੂ ਲਿਖ ਸ਼ੇਅਰ ਕਰੋ

ਵਾਹਿਗੁਰੂ ਲਿਖੋ    #
29/09/2025

ਵਾਹਿਗੁਰੂ ਲਿਖੋ #

28/09/2025

ਪੁੱਤ ਦੇ ਸੁਪਨੇ ਨੂੰ ਪੂਰਾ ਕਰ ਆਪਣੀ ਜੇਬ ਤੋ ਫੋਟੋ ਲਗਾ ਵਿਧਾਨ ਸਭਾ ਦੀਆਂ ਪੌੜੀਆ ਚੜਾਗਾ!
ਬਲਕੌਰ ਸਿੰਘ ਸਿੱਧੂ ਵੱਲੋ ਮਾਨਸਾ ਤੋ ਚੋਣਾ ਲੜਨ ਦਾ ਐਲਾਨ!

ਵਾਹਿਗੁਰੂ ਲਿਖ ਸ਼ੇਅਰ ਕਰੋ ਜੀ
28/09/2025

ਵਾਹਿਗੁਰੂ ਲਿਖ ਸ਼ੇਅਰ ਕਰੋ ਜੀ

ਸਟਾਫ ਨਰਸ ਯੂਨੀਅਨ ਵੱਲੋਂ ਗ੍ਰੇਡ ਪੇ ਘਟਾਏ ਜਾਣ ਦੇ ਵਿਰੋਧ ਚੋਂ ਮਾਨਸਾ ਐਸਐਮਓ ਨੂੰ ਦਿੱਤਾ ਮੰਗ ਪੱਤਰਮਾਨਸਾ ਵਿਖੇ ਨਵੀਂ ਭਰਤੀ ਸਟਾਫ ਨਰਸ ਯੂਨੀਅਨ ...
27/09/2025

ਸਟਾਫ ਨਰਸ ਯੂਨੀਅਨ ਵੱਲੋਂ ਗ੍ਰੇਡ ਪੇ ਘਟਾਏ ਜਾਣ ਦੇ ਵਿਰੋਧ ਚੋਂ ਮਾਨਸਾ ਐਸਐਮਓ ਨੂੰ ਦਿੱਤਾ ਮੰਗ ਪੱਤਰ

ਮਾਨਸਾ ਵਿਖੇ ਨਵੀਂ ਭਰਤੀ ਸਟਾਫ ਨਰਸ ਯੂਨੀਅਨ ਵੱਲੋਂ ਆਪਣਾ ਗ੍ਰੇਡ ਪੇਕ ਕਟਾਏ ਜਾਣ ਦੇ ਵਿਰੋਧ ਵਿੱਚ ਕੰਮ ਛੱਡੋ ਹੜਤਾਲ ਕੀਤੀ ਇਸ ਦੌਰਾਨ ਉਹਨਾਂ ਨੂੰ ਕਿਹਾ ਸਰਕਾਰ ਵੱਲੋਂ ਉਹਨਾਂ ਦਾ 4600 ਤੋਂ ਗੇ ਰੇਟ ਪਏ ਘਟਾ ਕੇ 2600 ਕਰ ਦਿੱਤਾ ਹੈ। ਅਤੇ ਸਰਕਾਰ ਤੇ ਇਸ ਮਾਮਲੇ ਤੇ ਦੁਬਾਰਾ ਗੌਰ ਕਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕੀਤਾ ਜਾਵੇਗਾ।

Address

Gaushalla Road Mansa
Mansa
151505

Telephone

+919301600001

Website

Alerts

Be the first to know and let us send you an email when Dastak Tv ਦਸਤਕ ਟੀ ਵੀ posts news and promotions. Your email address will not be used for any other purpose, and you can unsubscribe at any time.

Share