SNEHA ਸੁਨੇਹਾ

SNEHA ਸੁਨੇਹਾ Vlogs and News

15/08/2025

15 ਅਗਸਤ ਤੋਂ ਉੱਪਰ ਨੰਨੇ ਮੁੰਨੇ ਬੱਚਿਆਂ ਵੱਲੋਂ ਕੀਤਾ ਗਿਆ ਰੰਗਾ ਰੰਗ ਪ੍ਰੋਗਰਾਮ

15/08/2025
15/08/2025

15 ਅਗਸਤ ਨੂੰ ਭਾਵੇਂ ਇੱਕ ਪੰਜਾਬ ਤੋਂ ਦੋ ਪੰਜਾਬ ਬਣੇ ਸਨ ਅਤੇ ਹਜ਼ਾਰਾਂ ਲੋਕਾਂ ਦੀਆਂ ਜਾ/ਨਾਂ ਗਈਆਂ ਸਨ ਪਰ ਭਾਰਤ ਸਰਕਾਰ ਵੱਲੋਂ ਇਸ ਨੂੰ ਆਜ਼ਾਦੀ ਦਿਹਾੜੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਤੇ ਅੱਜ ਮਾਨਸਾ ਵਿੱਚ ਸਕੂਲੀ ਵਿਦਿਆਰਥਨਾਂ ਵੱਲੋਂ ਗਿੱਧਾ ਅਤੇ ਬੋਲੀਆਂ ਪਾਈਆਂ ਗਈਆਂ

14/08/2025

ਕੇਜਰੀਵਾਲ ਦੀ ਮੋਹ ਬੋਲੀ ਭੈਣ ਦਾ ਕਹਿਣਾ ਹੈ ਕਿ ਜੋ ਪਾਰਟੀ ਅਧਿਆਪਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਦੀ ਸੀ ਉਹੀ ਪਾਰਟੀ ਅੱਜ ਅਧਿਆਪਕਾਂ ਨੂੰ ਨਜ਼ਰਬੰਦ ਕਰ ਰਹੀ ਹੈ

14/08/2025

ਮਾਨਯੋਗ ਮਾਨਸਾ ਦੀ ਅਦਾਲਤ ਨੇ ਇੱਕ ਮੁਲਜਮ ਨੂੰ ਸਜਾ ਸੁਣਾਈ ਗਈ ਹੈ 366 ਦੀ ਕਾਰਵਾਈ ਵਿੱਚ ਤਾਂ ਉਸਨੇ ਦੂਸਰੀ ਮੰਜ਼ਿਲ ਤੋਂ ਛਾਲ ਮਾਰੀ ਇਸ ਵਕਤ ਹਸਪਤਾਲ ਚ ਦਾਖਲ

08/08/2025

14 ਸਾਲਾਂ ਨਬਾਲਕ ਲੜਕੀ ਨਾਲ ਹੋਇਆ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਇਸਦੀ ਡੂੰਘੀ ਜਾਂਚ ਕਰਕੇ ਹੋਰ ਵੀ ਕਈਆਂ ਨੂੰ ਕੀਤਾ ਜਾਵੇ ਵਿੱਚ ਸ਼ਾਮਿਲ ਇਹ ਇੱਕ ਗਰੋ ਹੈ ਜੋ ਲੜਕੀਆਂ ਨੂੰ ਗੁਮਰਾਹ ਕਰਕੇ ਇਹੋ ਜਿਹੇ ਗਲਤ ਕੰਮਾਂ ਵਿੱਚ ਫਸਾਉਂਦੀਆਂ ਹਨ ਅਤੇ ਬਲੈਕਮੇਲ ਕਰਦੀਆਂ ਹਨ

05/08/2025

ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਦੇ ਪਿਤਾ ਮਾਨਸਾ ਵਿੱਚ ਲੋਕਾਂ ਨੂੰ ਮਿਲੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਕਮੇਟੀਆਂ ਤਿਆਰ ਕਰਕੇ ਮੈਦਾਨ ਵਿੱਚ ਨਿਤਰਨ ਦੀ ਗੱਲ ਕੀਤੀ

04/08/2025

ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਦੇ ਪਿਤਾ ਮਾਨਸਾ ਦੇ ਵਿੱਚ ਪਹੁੰਚ ਰਹੇ ਹਨ। ਪਾਰਟੀਆਂ ਬਾਜੀਆਂ ਤੋਂ ਉੱਠ ਕੇ ਉਹਨਾਂ ਦੇ ਵਿਚਾਰ ਸੁਣੋ ਅਤੇ ਉਹਨਾਂ ਨੂੰ ਆਪਣੇ ਵਿਚਾਰ ਦੋ ਕਿਵੇਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ

ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ 5 ਅਗਸਤ ਨੂੰ     ਰਮਿੰਦਰ ਸਿੰਘ ਝੱਬਰ                                                    ਅ...
04/08/2025

ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ 5 ਅਗਸਤ ਨੂੰ ਰਮਿੰਦਰ ਸਿੰਘ ਝੱਬਰ ਅਕਾਲੀ ਦਲ (ਵਾਰਿਸ ਪੰਜਾਬ ਦੇ )ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਮੈਂਬਰ ਭਾਈ ਰਮਿੰਦਰ ਸਿੰਘ ਝੱਬਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਪ੍ਧਾਨਗੀ ਹੇਠ 5 ਅਗਸਤ ਨੂੰ ਮੀਟਿੰਗ ਕੀਤੀ ਜਾਵੇਗੀ ਅਸਥਾਨ -ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਯਾਦਗਾਰੀ ਬੀਬੀ ਬਲਜਿੰਦਰ ਕੌਰ ਮਾਨਸਾ ਲਿੰਕ ਰੋਡ ਨਜ਼ਦੀਕ ਤਿੰਨਕੋਨੀ ਵਿਖੇ ਰੱਖੜ ਪੁਨਿਆ ਦੇ ਸਬੰਧ ਵਿੱਚ ਜ਼ਿਲ੍ਹਾ ਅਬਜ਼ਰਵਰ ਗੁਰਪ੍ਰੀਤ ਸਿੰਘ ਬੱਲੋ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਦੇ ਅਹੁਦੇ ਦਾਰਾ ਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਸਾਰੀਆ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਸਰਦਾਰ ਅਵਤਾਰ ਸਿੰਘ ਜਵਾਹਰਕੇ ਐਡਵੋਕੇਟ ਇਮਾਨ ਸਿੰਘ ਖਾਰਾ ਰਮਨਦੀਪ ਸਿੰਘ ਜਟਾਣਾ ਭੁਪਿੰਦਰ ਸਿੰਘ ਧੰਨਾ ਸਿੰਘ ਬੁਢਲਾਡਾ ਅਰਸ਼ਦੀਪ ਸਿੰਘ ਝੰਡਾ ਕਲਾਂ ਗੁਰਪ੍ਰੀਤ ਸਿੰਘ ਦਲੇਲ ਵਾਲਾ ਜਸਪ੍ਰੀਤ ਸਿੰਘ ਰੱਲਾ ਮੱਖਣ ਸਿੰਘ ਭੁਪਾਲ ਗੁਰਜੀਤ ਸਿੰਘ ਭੁਪਾਲ ਜੋਗਿੰਦਰ ਸਿੰਘ ਸਰਬਜੀਤ ਸਿੰਘ ਖਾਲਸਾ ਖੀਵਾ ਕਲਾਂ ਆਦਿ ਦੀ ਅਗਵਾਈ ਹੇਠ ਅਹਿਮ ਮੀਟਿੰਗ ਜਿਲ੍ਹਾ ਮਾਨਸਾ ਵਿਖੇ ਕੀਤੀ ਜਾਵੇਗੀ

01/08/2025

ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਡੀ ਗਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ

31/07/2025

ਗ੍ਰੰਥੀ ਸਿੰਘ ਦੀਆਂ ਬੇਟੀਆਂ ਨੇ ਬਿਨਾਂ ਟਿਊਸ਼ਨ ਤੋਂ ਯੂ ਜੀ ਸੀ ਨੈਟ ਦੀ ਪ੍ਰੀਖਿਆ ਅਲੱਗ ਅਲੱਗ ਵਿਸ਼ਿਆਂ ਵਿੱਚ ਕੀਤੀ ਪਾਸ

Address

Prof. Achhuru Singh Street
Mansa
151505

Telephone

+917009424006

Website

Alerts

Be the first to know and let us send you an email when SNEHA ਸੁਨੇਹਾ posts news and promotions. Your email address will not be used for any other purpose, and you can unsubscribe at any time.

Share