ਪੇਂਡੂ ਧਰਾਤਲ-Rural land

ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ।🙏🙏
23/04/2025

ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ।🙏🙏

ਧੰਨ ਧੰਨ ਬਾਬਾ ਫ਼ਤਿਹ ਸਿੰਘ ।🙏🙏🙏🙏
22/04/2025

ਧੰਨ ਧੰਨ ਬਾਬਾ ਫ਼ਤਿਹ ਸਿੰਘ ।🙏🙏🙏🙏

ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ।🙏🙏
20/04/2025

ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ।🙏🙏

RCB vs PBKS : ਬੰਗਲੌਰ ''ਚ ਗਰਜੇ ਪੰਜਾਬ ਦੇ ਸ਼ੇਰ, 5 ਵਿਕਟਾਂ ਨਾਲ ਜਿੱਤਿਆ ਮੈਚ ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 34ਵੇ...
19/04/2025

RCB vs PBKS : ਬੰਗਲੌਰ ''ਚ ਗਰਜੇ ਪੰਜਾਬ ਦੇ ਸ਼ੇਰ, 5 ਵਿਕਟਾਂ ਨਾਲ ਜਿੱਤਿਆ ਮੈਚ ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 34ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਇਆ। ਇਸ ਮੈਚ ਵਿੱਚ ਪੰਜਾਬ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਹ 7 ਮੈਚਾਂ ਵਿੱਚ RCB ਦੀ ਚੌਥੀ ਹਾਰ ਸੀ।

ਧੰਨ ਧੰਨ ਬਾਬਾ ਦੀਪ ਸਿੰਘ ਜੀ।🙏🙏🙏
19/04/2025

ਧੰਨ ਧੰਨ ਬਾਬਾ ਦੀਪ ਸਿੰਘ ਜੀ।🙏🙏🙏

ਕੱਲ੍ਹ ਦੇ IPL ਮੈਚ ਵਿੱਚ MI ਨੇ SRH ਨੂੰ 4 ਵਿਕਟਾਂ ਨਾਲ ਹਰਾ ਦਿੱਤਾ।ਅੱਜ ਦਾ ਮੈਚ ਕਿੰਗ ਕੋਹਲੀ ਤੇ ਪੰਜਾਬ ਕਿੰਗਜ਼ ਨਾਲ ਹੋਵੇਗਾ। ਦੇਖਦੇ ਆ ਅੱਜ ...
18/04/2025

ਕੱਲ੍ਹ ਦੇ IPL ਮੈਚ ਵਿੱਚ MI ਨੇ SRH ਨੂੰ 4 ਵਿਕਟਾਂ ਨਾਲ ਹਰਾ ਦਿੱਤਾ।
ਅੱਜ ਦਾ ਮੈਚ ਕਿੰਗ ਕੋਹਲੀ ਤੇ ਪੰਜਾਬ ਕਿੰਗਜ਼ ਨਾਲ ਹੋਵੇਗਾ।
ਦੇਖਦੇ ਆ ਅੱਜ ਕੌਣ ਬਾਜ਼ੀ ਮਾਰਦਾ ?

ਪ੍ਰਕਾਸ਼ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।🙏🙏
18/04/2025

ਪ੍ਰਕਾਸ਼ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।🙏🙏

IPL ਇਸ ਸਾਲ ਦਾ ਪਹਿਲਾ ਸੁਪਰ ਓਵਰ। ਦਿੱਲੀ ਤੇ ਰਾਜਸਥਾਨ ਵਿਚਕਾਰ ਹੋਏ ਮੈਚ ਵਿਚ ਸੁਪਰ ਓਵਰ ਹੋਇਆ ਤੇ ਦਿਲੀ ਨੇ ਜਿੱਤ ਪ੍ਰਾਪਤ ਕੀਤੀ। ਅੱਜ ਦਾ ਮੈਚ ...
17/04/2025

IPL ਇਸ ਸਾਲ ਦਾ ਪਹਿਲਾ ਸੁਪਰ ਓਵਰ।
ਦਿੱਲੀ ਤੇ ਰਾਜਸਥਾਨ ਵਿਚਕਾਰ ਹੋਏ ਮੈਚ ਵਿਚ ਸੁਪਰ ਓਵਰ ਹੋਇਆ ਤੇ ਦਿਲੀ ਨੇ ਜਿੱਤ ਪ੍ਰਾਪਤ ਕੀਤੀ।
ਅੱਜ ਦਾ ਮੈਚ MI ਤੇ SRH ਤੇ ਵਿਚਕਾਰ ਹੋਵੇਗਾ ਦੇਖਦੇ ਆ ਫਿਰ ਪੰਜਾਬੀ ਗੱਭਰੂ ਅਭਿਸ਼ੇਕ ਸ਼ਰਮਾ ਕਿ ਕਮਾਲ ਕਰਦਾ।

ਗੁਰੂ ਤੇਗ ਬਹਾਦਰ ਸਾਹਿਬ ਜੀ। 🙏🙏🙏
17/04/2025

ਗੁਰੂ ਤੇਗ ਬਹਾਦਰ ਸਾਹਿਬ ਜੀ। 🙏🙏🙏

ਪੰਜਾਬੀ ਜੰਮੇ ਹੀ ਰਿਕਾਰਡ ਬਣਾਉਣ ਲਈ ਨੇ।
16/04/2025

ਪੰਜਾਬੀ ਜੰਮੇ ਹੀ ਰਿਕਾਰਡ ਬਣਾਉਣ ਲਈ ਨੇ।

ਕੱਲ੍ਹ ਦੇ IPL ਮੈਚ ਵਿੱਚ ਪੰਜਾਬ ਨੇ ਕਲਕੱਤਾ ਨੂੰ 16 ਰਨ ਨਾਲ ਹਰਾ ਦਿੱਤਾ। ਪੰਜਾਬ ਨੇ ਕਲਕੱਤਾ ਨੂੰ 112 ਰਨ ਦਾ ਟਾਰਗੇਟ ਦਿੱਤਾ ਪਰ YUZI CHAHAL...
16/04/2025

ਕੱਲ੍ਹ ਦੇ IPL ਮੈਚ ਵਿੱਚ ਪੰਜਾਬ ਨੇ ਕਲਕੱਤਾ ਨੂੰ 16 ਰਨ ਨਾਲ ਹਰਾ ਦਿੱਤਾ। ਪੰਜਾਬ ਨੇ ਕਲਕੱਤਾ ਨੂੰ 112 ਰਨ ਦਾ ਟਾਰਗੇਟ ਦਿੱਤਾ ਪਰ YUZI CHAHAL ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਕਲਕੱਤਾ ਇਹ ਟਾਰਗੇਟ ਨੂੰ ਪੂਰਾ ਨਾ ਕਰ ਸਕਿਆ ਤੇ 95 ਰਨ ਤੇ ਸਾਰੀ ਟੀਮ ਆਊਟ ਹੋ ਗਈ।
ਅੱਜ ਦਾ IPL ਮੈਚ ਰਾਜਸਥਾਨ ਤੇ ਦਿੱਲੀ ਵਿਚਕਾਰ ਹੋਵੇਗਾ।

ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। 🙏🙏🙏
16/04/2025

ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। 🙏🙏🙏

Address

Mansa

Website

Alerts

Be the first to know and let us send you an email when ਪੇਂਡੂ ਧਰਾਤਲ-Rural land posts news and promotions. Your email address will not be used for any other purpose, and you can unsubscribe at any time.

Share