Sukhdeep Patar ਸੁਖਦੀਪ ਪਾਤਰ

Sukhdeep Patar ਸੁਖਦੀਪ ਪਾਤਰ Punjabi Video

ਮਿੰਦੋ ਜੈਲਦਾਰਨੀ ਫਿਲਮ ਵਿੱਚ ਹਲਵਾਈ ਦੀ ਭੂਮਿਕਾ ਨਿਭਾਉਣ ਵਾਲੇ ਜਗਤਾਰ ਸਿੰਘ ਔਲਖ ਅਧਿਆਪਕ ਸਾਥੀ
03/08/2025

ਮਿੰਦੋ ਜੈਲਦਾਰਨੀ ਫਿਲਮ ਵਿੱਚ ਹਲਵਾਈ ਦੀ ਭੂਮਿਕਾ ਨਿਭਾਉਣ ਵਾਲੇ ਜਗਤਾਰ ਸਿੰਘ ਔਲਖ ਅਧਿਆਪਕ ਸਾਥੀ

ਦਿਓ ਜੀ ਵਾਧਾਈਆਂ
02/08/2025

ਦਿਓ ਜੀ ਵਾਧਾਈਆਂ

01/08/2025

ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਨਾਲ਼ ਸਾਡੇ ਸਰੀਰ ਤੇ ਪੈਂਦਾ ਹੈ ਇਹ ਪ੍ਰਭਾਵ। ਲਿਖੋ ਜੀ ਵਾਹਿਗੁਰੂ ਜੀ
#ਗੁਰਬਾਣੀ ਸਾਸਿ ਸਾਸਿ ਸੀਮਰਹੁ ਗੋਬਿੰਦ

ਪਿਆਰੀ ਮੁਸਕਾਨ ਮੰਨਤ ਕੌਰ ਦੀ
01/08/2025

ਪਿਆਰੀ ਮੁਸਕਾਨ
ਮੰਨਤ ਕੌਰ ਦੀ

31/07/2025

31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਜੀ ਨੂੰ 13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ 21 ਸਾਲ ਬਾਅਦ ਬਦਲਾ ਲੈਣ ਬਦਲੇ ਪੈਂਟਨਵਿਲੈ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ ਪੰਜਾਬ ਦੇ ਇਸ ਮਹਾਨ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

31/07/2025

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ
ਜੀ ਮਿਹਰ ਕਰੋ ਜੀ

Good evening to all my respected friends
29/07/2025

Good evening to all my respected friends

ਤੁਹਾਡੇ ਸੈਰ ਕਰਨ ਲਈ ਪਾਰਕ ਕਿੰਨੀ ਦੂਰੀ ਤੇ ਹੈ ਜੀ ?
28/07/2025

ਤੁਹਾਡੇ ਸੈਰ ਕਰਨ ਲਈ ਪਾਰਕ ਕਿੰਨੀ ਦੂਰੀ ਤੇ ਹੈ ਜੀ ?

ਲਿਖੋ ਜੀ ਵਾਹਿਗੁਰੂ ਜੀ
27/07/2025

ਲਿਖੋ ਜੀ ਵਾਹਿਗੁਰੂ ਜੀ

Good morning Ji
27/07/2025

Good morning Ji

24/07/2025

ਚਾਪਲੂਸੀ ਇੱਕ ਕਲਾ ਹੈ ਜੋ ,
ਅਣਖੀ ਇਨਸਾਨ ਕਦੇ ਨਹੀਂ ਸਿੱਖ ਸਕਦਾ,
ਅਤੇ ਅਣਖੀ ਹੋਣਾ ਇੱਕ ਗੁਣ ਹੈ ,
ਜੋ ਚਾਪਲੂਸ ਇਨਸਾਨ ਵਿੱਚ ਹੋ ਨਹੀਂ ਸਕਦਾ !

ਜਿਸ ਜਿਸ ਨੂੰ ਸਤਿ ਗੁਰੂ ਜੀ ਦੇ ਦਰਸ਼ਨ ਹੋ ਗਏ, ਉਹ ਲਿਖ ਦਿਓ ਜੀ ਵਾਹਿਗੁਰੂ ਜੀ
24/07/2025

ਜਿਸ ਜਿਸ ਨੂੰ ਸਤਿ ਗੁਰੂ ਜੀ ਦੇ ਦਰਸ਼ਨ ਹੋ ਗਏ, ਉਹ ਲਿਖ ਦਿਓ ਜੀ ਵਾਹਿਗੁਰੂ ਜੀ

Address

Mansa
151505

Telephone

+919417451887

Website

Alerts

Be the first to know and let us send you an email when Sukhdeep Patar ਸੁਖਦੀਪ ਪਾਤਰ posts news and promotions. Your email address will not be used for any other purpose, and you can unsubscribe at any time.

Contact The Business

Send a message to Sukhdeep Patar ਸੁਖਦੀਪ ਪਾਤਰ:

Share