MEDIA CLAB JOGA

MEDIA CLAB JOGA Photography, Newspaper Articles

ਪੀ,ਬੀ31 ਸੱਭਿਆਚਾਰਕ ਅਤੇ ਸਪੋਰਟਸ ਕਲੱਬ ਜੋਗਾ ਵੱਲੋਂ,, ਮੇਲਾ ਨੂਹਾਂ ਧੀਆਂ ਦਾ,,8-9 ਅਗਸਤ ਤੋਂ ਸ਼ੁਰੂ ਹੋਵੇਗਾ ।
07/08/2026

ਪੀ,ਬੀ31 ਸੱਭਿਆਚਾਰਕ ਅਤੇ ਸਪੋਰਟਸ ਕਲੱਬ ਜੋਗਾ ਵੱਲੋਂ,, ਮੇਲਾ ਨੂਹਾਂ ਧੀਆਂ ਦਾ,,8-9 ਅਗਸਤ ਤੋਂ ਸ਼ੁਰੂ ਹੋਵੇਗਾ ।

06/08/2026

ਪਿੰਡ ਝੱਬਰ ਵਿਖੇ ਕਿਰਨਜੀਤ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਆਇਆ ਸਾਹਮਣੇ ਆਪਣੇ ਤੇ ਲੱਗੇ ਇਲਜਾਮ ਦੱਸੇ ਬੇਬੁਨਿਆਦ ਕੀਤੀ ਗ੍ਰਿਫਤਾਰੀ ਦੀ ਮੰਗ

05/08/2026

ਪਿੰਡ ਝੱਬਰ ਟੈਕੀ ਤੇ ਚੜ੍ਹੀ ਬਰੁਜਗ ਮਾਤਾ ਦੀ ਸਿਹਤ ਬਿਗੜੀ

05/08/2026

ਪਿੰਡ ਝੱਬਰ ਜ਼ਿਲ੍ਹਾ ਮਾਨਸਾ ਪੁਲਿਸ ਖਿਲਾਫ ਭੜਕੀ ਬਜ਼ੁਰਗ ਮਾਤਾ ਤੇਲ ਪਾ ਕੇ ਅੱਗ ਲਾਉਣ ਦੀ ਦਿੱਤੀ ਧਮਕੀ ਮਾਮਲਾ

ਪਿੰਡ ਝੱਬਰ ਦਾ ਵਾਟਰ ਵਰਕਸ ਟੈਂਕੀ ਤੇ ਚੜਿਆ ਬਜ਼ੁਰਗ ਜੋੜਾ ਪੁਲਿਸ ਦੇ ਖਿਲਾਫ ਭੜਕੇ
05/08/2026

ਪਿੰਡ ਝੱਬਰ ਦਾ ਵਾਟਰ ਵਰਕਸ ਟੈਂਕੀ ਤੇ ਚੜਿਆ ਬਜ਼ੁਰਗ ਜੋੜਾ ਪੁਲਿਸ ਦੇ ਖਿਲਾਫ ਭੜਕੇ

05/08/2026

ਝੱਬਰ ਦਾ ਮਾਮਲਾ ਹੈ ਜੋ ਕਿ ਇੱਕ ਔਰਤ ਵੱਲੋਂ ਆਤਮ ਹੱਤਿਆ ਕਰ ਲਈ ਸੀ ਪਰਿਵਾਰ ਵੱਲੋਂ ਦੂਸਰੀ ਧਿਰ ਦੇ ਖਿਲਾਫ ਪੁਲਿਸ ਵੱਲੋਂ ਮਰਨ ਲਈ ਮਜਬੂਰ ਦਾ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਜਗਤਾਰ ਸਿੰਘ ਦਾ ਪਰਿਵਾਰ ਇਸ ਵਕਤ ਪਿੰਡ ਦੇ ਹੀ ਵਾਟਰ ਵਰਕਸ ਟੈਂਕੀ ਉੱਪਰ ਚੜ ਕੇ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਅਤੇ ਇਨਸਾਫ਼ ਦੀ ਮੰਗ ਕਰ ਰਹੇ

04/08/2026

ਨਹਿਰੀ ਵਿਭਾਗ ਵੱਲੋਂ ਸਫਾਈ ਪ੍ਰਬੰਧਾਂ ਦੀ ਘਾਟ ਕਾਰਨ ਰਜਵਾਹੇ ਵਿੱਚ ਪਿੰਡ ਰੜ ਪਿਆ ਪਾੜ ਅਤੇ ਪਿੰਡ ਜੋਗਾ ਵਿਖੇ ਟੁੱਟਣ ਦੇ ਕਿਨਾਰੇ ਰਜਵਾਹਾ ਮੰਡੀ ਕਲਾਂ

31/07/2026
29/07/2026

ਸੋਸਾਇਟੀ ਜੋਗਾ ਦੇ ਸੰਦਾਂ ਦੀ ਬੋਲੀ ਮੌਕੇ ਲਾਈਵ ਤਸਵੀਰਾਂ

Address

Mansa

Telephone

09872087471

Website

Alerts

Be the first to know and let us send you an email when MEDIA CLAB JOGA posts news and promotions. Your email address will not be used for any other purpose, and you can unsubscribe at any time.

Shortcuts

Share