District Congress Committee Mansa

District Congress Committee Mansa .
ਪੰਜਾਬ ਕਾਂਗਰਸ ਸੋਸ਼ਲ ਮੀਡੀਆ ਟੀਮ ਮਾਨਸਾ ਪੰਜਾਬ

11/08/2026

06/08/2026
ਚੰਨੀ ਸਾਹਿਬ, Campaign Committee ਦਾ ਅਹੁਦਾ ਛੋਟਾ ਨਹੀਂ—ਇਸ ਅਹੁਦੇ ਤੋਂ ਲੋਕ CM ਤੱਕ ਬਣੇ ਹਨ!ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ Ca...
02/08/2026

ਚੰਨੀ ਸਾਹਿਬ, Campaign Committee ਦਾ ਅਹੁਦਾ ਛੋਟਾ ਨਹੀਂ—ਇਸ ਅਹੁਦੇ ਤੋਂ ਲੋਕ CM ਤੱਕ ਬਣੇ ਹਨ!

ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ Campaign Committee ਦੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਇਸਨੂੰ ਸਿਰਫ਼ ਇੱਕ ਅਹੁਦਾ ਸਮਝਣਾ ਵੱਡੀ ਗਲਤੀ ਹੋਵੇਗੀ।

ਕਾਂਗਰਸ ਦੇ ਇਤਿਹਾਸ ਵੱਲ ਦੇਖੋ—

ਸੁਖਵਿੰਦਰ ਸਿੰਘ ਸੁੱਖੂ — ਹਿਮਾਚਲ ਪ੍ਰਦੇਸ਼ ਵਿੱਚ ਚੋਣ ਮੁਹਿੰਮ ਦੀ ਅਹਿਮ ਜ਼ਿੰਮੇਵਾਰੀ ਨਿਭਾਈ ਅਤੇ ਬਾਅਦ ਵਿੱਚ ਮੁੱਖ ਮੰਤਰੀ ਬਣੇ।

ਡੀ.ਕੇ. ਸ਼ਿਵਕੁਮਾਰ — ਕਰਨਾਟਕ ਦੀ ਚੋਣ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ Chief Minister ਬਣੇ।

ਅਸ਼ੋਕ ਗਹਿਲੋਤ — ਕਾਂਗਰਸ ਦੀਆਂ ਚੋਣ ਮੁਹਿੰਮਾਂ ਅਤੇ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਰਹੇ।

ਫਿਰ ਚੰਨੀ ਸਾਹਿਬ ਨੂੰ Campaign Committee ਦੀ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਦੀ ਬੇਇੱਜ਼ਤੀ ਕਿਵੇਂ ਹੋ ਗਈ?

ਇਹ ਤਾਂ ਪਾਰਟੀ ਵੱਲੋਂ ਦਿੱਤਾ ਗਿਆ ਮੌਕਾ ਹੈ—ਪੰਜਾਬ ਘੁੰਮੋ, ਵਰਕਰਾਂ ਨੂੰ ਜੋੜੋ, ਕਾਂਗਰਸ ਨੂੰ ਮਜ਼ਬੂਤ ਕਰੋ ਅਤੇ ਆਪਣੀ ਲੀਡਰਸ਼ਿਪ ਸਾਬਤ ਕਰੋ।

ਅੱਜ ਪੰਜਾਬ ਕਾਂਗਰਸ “ਹਰ ਬੂਥ—ਕਾਂਗਰਸ ਮਜ਼ਬੂਤ” ਮੁਹਿੰਮ ਲੈ ਕੇ ਜ਼ਿਲ੍ਹਾ-ਜ਼ਿਲ੍ਹਾ ਜਾ ਰਹੀ ਹੈ।

ਫਿਰ Campaign Committee ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਚੰਨੀ ਸਾਹਿਬ ਮੀਟਿੰਗਾਂ ਵਿੱਚ ਕਿਉਂ ਨਹੀਂ?

ਘਰ ਬੈਠਣ ਨਾਲ Campaign ਨਹੀਂ ਚੱਲਦੀ।
ਆਪਣੇ ਸਮਰਥਕਾਂ ਨੂੰ ਵੱਖਰੀ ਨਾਅਰੇਬਾਜ਼ੀ ਲਈ ਭੇਜਣ ਦੇ ਦੋਸ਼ ਲੱਗਣ ਨਾਲ ਵੀ Campaign ਨਹੀਂ ਚੱਲਦੀ।
ਪਾਰਟੀ ਵੱਲੋਂ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਘਰ ਜਾ ਕੇ ਮਿਲਣ ਨਾਲ ਵਰਕਰਾਂ ਵਿੱਚ ਕੀ ਸੰਦੇਸ਼ ਜਾਂਦਾ ਹੈ?

Campaign Committee ਦਾ ਮਤਲਬ ਹੈ—CAMPAIGN ਕਰੋ!

ਜੇ ਤੁਸੀਂ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਮੈਦਾਨ ਵਿੱਚ ਆਓ। ਜ਼ਿਲ੍ਹਾ ਮੀਟਿੰਗਾਂ ਵਿੱਚ ਆਓ। ਵਰਕਰਾਂ ਨਾਲ ਖੜ੍ਹੋ। ਆਪਣੀ ਜ਼ਿੰਮੇਵਾਰੀ ਨਿਭਾਓ।

ਅਹੁਦਾ ਕਾਂਗਰਸ ਦਾ, ਸਨਮਾਨ ਕਾਂਗਰਸ ਦਾ, ਮੌਕਾ ਕਾਂਗਰਸ ਦਾ—
ਫਿਰ ਕਾਂਗਰਸ ਦੀ Campaign ਤੋਂ ਦੂਰੀ ਕਿਉਂ?

ਅਤੇ ਜੇ ਲਗਾਤਾਰ ਦੂਰੀ ਬਣੀ ਰਹਿੰਦੀ ਹੈ, ਤਾਂ ਹਾਈਕਮਾਂਡ ਨੂੰ ਵੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।

ਕੰਮ ਕਰੋ—ਨਖਰੇ ਨਹੀਂ।
ਸੰਗਠਨ ਨਾਲ ਚੱਲੋ—ਸੰਗਠਨ ਦੇ ਸਮਾਨਾਂਤਰ ਨਹੀਂ।

ਸਾਰੇ ਕਾਂਗਰਸੀ ਸਾਥੀਆਂ ਅਤੇ ਮਾਨਸਾ ਵਾਸੀਆਂ ਨੂੰ ਸਨਿਮਰ ਬੇਨਤੀ।ਮਿਤੀ 2 ਅਗਸਤ 2026 (ਐਤਵਾਰ) ਨੂੰ ਦੁਪਹਿਰ 2:00 ਵਜੇ, ਗੋਲਡਨ ਪਾਮ ਰਿਜ਼ੋਰਟਸ, ਤ...
01/08/2026

ਸਾਰੇ ਕਾਂਗਰਸੀ ਸਾਥੀਆਂ ਅਤੇ ਮਾਨਸਾ ਵਾਸੀਆਂ ਨੂੰ ਸਨਿਮਰ ਬੇਨਤੀ।

ਮਿਤੀ 2 ਅਗਸਤ 2026 (ਐਤਵਾਰ) ਨੂੰ ਦੁਪਹਿਰ 2:00 ਵਜੇ, ਗੋਲਡਨ ਪਾਮ ਰਿਜ਼ੋਰਟਸ, ਤਾਮਕੋਟ (ਮਾਨਸਾ) ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।

ਇਸ ਮੌਕੇ ਸ਼੍ਰੀ ਭੂਪੇਸ਼ ਬਘੇਲ ਜੀ (ਇੰਚਾਰਜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਅਤੇ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ (ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਆਓ, ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਸਤਿਕਾਰਯੋਗ ਆਗੂਆਂ ਦੇ ਵਿਚਾਰ ਸੁਣੀਏ, ਆਪਣੇ ਸੁਝਾਅ ਅਤੇ ਵਿਚਾਰ ਸਾਂਝੇ ਕਰੀਏ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਬਖ਼ਸ਼ੀਏ।

ਸਥਾਨ: ਗੋਲਡਨ ਪਾਮ ਰਿਜ਼ੋਰਟਸ, ਤਾਮਕੋਟ (ਮਾਨਸਾ)
ਸਮਾਂ: ਦੁਪਹਿਰ 2:00 ਵਜੇ
ਮਿਤੀ: 2 ਅਗਸਤ 2026 (ਐਤਵਾਰ)
ਸੋਸ਼ਲ ਮੀਡੀਆ ਟੀਮ ਮਾਨਸਾ ਪੰਜਾਬ ਕਾਂਗਰਸ
ਵਰਿੰਦਰ ਸਿੰਘ ਬਿੱਟੂ ਸੋਸ਼ਲ ਮੀਡੀਆ ਜ਼ਿਲ੍ਹਾ ਪ੍ਰਧਾਨ ਮਾਨਸਾ

29/07/2026

ਪਿਛਲੇ 20 ਸਾਲ ਤੋ ਹਲਕਾ ਮਾਨਸਾ ਆਪਣਿਆਂ ਦੇ ਨਾਲ।
Indian National Congress - Punjab
Amarinder Singh Raja Warring
Gurpreet Singh Vicky Gurjot Singh Dhindsa Kulwant Rai Singla Durlabh Singh Ravi Rupal Bhupesh Baghel

25/07/2026
ਪੰਜਾਬ ਦਾ ਭਵਿੱਖ ਕਰਜ਼ੇ ਦੇ ਬੋਝ ਹੇਠ ਨਹੀਂ ਦੱਬਣਾ ਚਾਹੀਦਾ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਕਰਜ਼ਾ ਆਉਣ ਵਾਲੀਆਂ ਪੀੜ੍ਹੀਆਂ ਚੁਕ...
16/07/2026

ਪੰਜਾਬ ਦਾ ਭਵਿੱਖ ਕਰਜ਼ੇ ਦੇ ਬੋਝ ਹੇਠ ਨਹੀਂ ਦੱਬਣਾ ਚਾਹੀਦਾ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਕਰਜ਼ਾ ਆਉਣ ਵਾਲੀਆਂ ਪੀੜ੍ਹੀਆਂ ਚੁਕਾਉਂਦੀਆਂ ਹਨ। ਹੁਣ ਸਮਾਂ ਹੈ ਜਵਾਬਦੇਹੀ, ਪਾਰਦਰਸ਼ਤਾ ਅਤੇ ਵਿਕਾਸ ਦੇ ਅਸਲ ਹਿਸਾਬ ਦਾ। ਪੰਜਾਬ ਨੂੰ ਨਾਅਰਿਆਂ ਨਹੀਂ, ਨਤੀਜਿਆਂ ਦੀ ਲੋੜ ਹੈ।

Amarinder Singh Raja Warring Gurjot Singh Dhindsa Gurpreet Singh Vicky Bittu Sadiora ਫੈਨ ਪੇਜ਼ ਗੁਰਪ੍ਰੀਤ ਸਿੰਘ ਵਿੱਕੀ Kulwant Rai Singla District Congress Committee Mansa Durlabh Singh Ravi Rupal Rahul Gandhi News18 Punjab The Lok Opinion News Code Indian National Congress - Punjab

ਖੰਨਾ ਤੋਂ ਸਾਹਮਣੇ ਆਈ ਤਸਵੀਰਬੇਹੱਦ ਨਿੰਦਣਯੋਗ ਮੰਦਭਾਗੀ ਹੈ।Indian National Congress - Punjab Amarinder Singh Raja Warring Gurjot ...
16/07/2026

ਖੰਨਾ ਤੋਂ ਸਾਹਮਣੇ ਆਈ ਤਸਵੀਰ
ਬੇਹੱਦ ਨਿੰਦਣਯੋਗ ਮੰਦਭਾਗੀ ਹੈ।
Indian National Congress - Punjab Amarinder Singh Raja Warring Gurjot Singh Dhindsa Gurpreet Singh Vicky Bittu Sadiora ਫੈਨ ਪੇਜ਼ ਗੁਰਪ੍ਰੀਤ ਸਿੰਘ ਵਿੱਕੀ Kulwant Rai Singla District Congress Committee Mansa Ravi Rupal Rahul Gandhi News18 Punjab The Lok Opinion

13/07/2026

ਜਿਹੜੇ ਹਿਸਾਬ ਨਾਲ ਇਸ ਬੰਦੇ ਨੇ ਆਪਣੇ ਚੈਨਲ ਦਾਂ ਨਾਂਮ ਨਵਾਂ ਪੰਜਾਬ ਰੱਖਿਆਂ ਪਤਾ ਤਾਂ ਉਦੋਂ ਹੀ ਲੱਗ ਗਿਆ ਇਸ ਕੇ ਕੰਮ ਦੇਵੇ ਕੇਜਰੀਵਾਲ ਆਲੇ ਨੇ ਪਰ ਬਾਅਦ ਵਿੱਚ ਪਤਾ ਲੱਗਿਆ ਇਹ ਬੰਦਾ ਤਾਂ ਤਿੱਤਲੀ ਹੈ ਨਵਾ ਪੰਜਾਬ ਤਾਂ ਇਹਨੇ ਕਿ ਬਣਾਉਣਾ ਸੀ ਹਾਂ ਰਾਜੇ ਵੜਿੰਗ ਨੂੰ ਬੋਲ ਬੋਲ ਇਹ ਜ਼ਰੂਰ ਕੱਠੇ ਕਰ ਗਿਆ
Amarinder Singh Raja Warring Gurpreet Singh Vicky Gurjot Singh Dhindsa Bittu Sadiora Kulwant Rai Singla ਫੈਨ ਪੇਜ਼ ਗੁਰਪ੍ਰੀਤ ਸਿੰਘ ਵਿੱਕੀ Durlabh Singh Ravi Rupal

Address

New Court Road Mansa
Mansa
151505

Website

Alerts

Be the first to know and let us send you an email when District Congress Committee Mansa posts news and promotions. Your email address will not be used for any other purpose, and you can unsubscribe at any time.

Contact The Business

Send a message to District Congress Committee Mansa:

Shortcuts

Share