ਮਾਨਸਾ ਆਲੇ Mansa Aale

ਮਾਨਸਾ ਆਲੇ Mansa Aale ਪੰਜਾਬ ਪੰਜਾਬੀ ਪੰਜਾਬੀਅਤ

1. ਸੱਠਵਿਆਂ ‘ਚ ਅੰਨ ਦਾ ਸੰਕਟ ਪਿਆ ਤੇ ਪੰਜਾਬੀਆਂ ਕਣਕ ਝੋਨਾ ਪੈਦਾ ਕਰਕੇ ਗੁਦਾਮ ਚੋਕ ਕਰਤੇ…..ਕਹਿੰਦੇ ਬੱਸ ।2. ਆਲੂ ਬੀਜਣ ਲੱਗ ਪਏ ਤਾਂ ਸਾਡੇ ਆਲ...
24/07/2023

1. ਸੱਠਵਿਆਂ ‘ਚ ਅੰਨ ਦਾ ਸੰਕਟ ਪਿਆ ਤੇ ਪੰਜਾਬੀਆਂ ਕਣਕ ਝੋਨਾ ਪੈਦਾ ਕਰਕੇ ਗੁਦਾਮ ਚੋਕ ਕਰਤੇ…..ਕਹਿੰਦੇ ਬੱਸ ।
2. ਆਲੂ ਬੀਜਣ ਲੱਗ ਪਏ ਤਾਂ ਸਾਡੇ ਆਲਿਆਂ ਨੇ ਡਰੇਨਾਂ ‘ਚ ਲਹਿਣ ਵਾਲੇ ਕਰਤੇ ……ਕਹਿੰਦੇ ਬੱਸ ।
3. ਕਿਸਾਨੀ ਬਿੱਲ ਲੱਗੇ ਪਤੰਦਰਾਂ ਨੇ ਦਿੱਲੀ ਦੇ ਬਾਰਡਰ ਚੋਕ ਕਰਤੇ…..ਕਹਿੰਦੇ ਬੱਸ ।
4. ਕਨੇਡਾ ਨੂੰ ਜੁਆਕ ਭੇਜਣ ਲੱਗ ਗੇ….. ਸਾਰਾ ਕਨੇਡਾ ਹੀ ਚੋਕ ਕਰਤਾ…..ਕਹਿੰਦੇ ਬੱਸ ।
5. ਹੜਾਂ ਦੀ ਮਾਰ ਨਾਲ ਨੁਕਸਾਨੇ ਇਲਾਕੇ ‘ਚ ਮਦਾਦ ਲਿਜਾਣ ਲੱਗੇ ਤਾਂ ਚਾਰਾਂ ਦਿਨਾਂ ‘ਚ ਸਾਰੇ ਏਰੀਏ ਰਾਸ਼ਨ ਤੇ ਚਾਰੇ ਨਾਲ ਚੋਕ ਕਰਤੇ ……..ਕਹਿੰਦੇ ਬੱਸ ।ਦਰਿਆ ਰੋਕਣ ਲੱਗੇ ਤਾਂ ਓਹਦਾ ਵਹਿਣ ਰੋਕ ਕੇ ਬੰਨ੍ਹ ਮਾਰਤਾ ।
ਹਾਲੇ ਜਿਹੜੀ ਪਛੇਤੇ ਝੋਨੇ ਦੀ ਪਨੀਰੀ ਬੀਜੀ ਆ ਓਹਦਾ ਪਤਾ ਨੀ ਕੀ ਬਣੂ 😂
ਪੰਜਾਂ ਦਰਿਆਵਾਂ ਦੇ ਜਾਇਆਂ ਦੇ ਜੇਰੇ ਵੀ ‘ਦਰਿਆਵਾਂ ਵਰਗੇ’ ਆ ….. ਪੱਟੂ ਦਰਿਆ ਵਾਂਗ ਹੀ ਵਗ ਜਾਂਦੇ ।
ਪੇਂਡੂ ਵਿਦਵਾਨ🥸

19/07/2023
15/07/2023

ਅੱਜ ਦੇਖੋ ਕਿਵੇਂ ਕੰਧਾਂ ਕੋਠੇ ਟੱਪ ਕੇ Parvinder Singh Jhota ਨੂੰ ਗਿਰਫ਼ਤਾਰ ਕੀਤਾ

15/07/2023

ਸ਼ੇਅਰ ਕਰਦੋ ਦੱਬ ਕੇ ਮਾਨਾਸਾ ਆਲੇ ਝੋਟੇ ਦੇ ਙਰੇ ਪੁਲਿਸ ਨੇ ਤੜਕੇ ਤੜਕੇ ਰੇਡ ਮਾਰੀ ਆ

14/07/2023

ਪੁਲਿਸ ਨੇ ਤਿਆਰੀ ਕੀਤੀ ਮਾਨਸੇ ਵਾਲੇ ਝੋਟੇ ਨੂੰ ਚੁੱਕਣ ਦੀ ਵੀਡੀਓ ਸ਼ੇਅਰ ਕਰਦਿਉ ਦੱਬ ਕੇ ਮਾਨਸਾ ਵਾਲਿਓ ਅੱਜ ਲੋੜ ਆ ਝੋਟੇ ਨਾਲ ਖੜਨ ਦੀ
ਨਹੀਂ ਫੇਰ ਕੱਲ ਨੂੰ ਕੋਈ ਵੀ ਤੁਹਾਡੇ ਬੱਚੇ ਬਚਾਉਣ ਲਈ ਨਹੀਂ ਖੜੇ ਗਾ ,
ਨਾਲੇ ਓਹ ਭਰਾ ਕਿੱਥੇ ਨੇ ਜੇਹੜੇ ਸਾਡੇ ਕੋਲ ਧਰਨੇ ਤੇ ਆ ਆ ਕਹਿ ਰਹੇ ਸੀ ਇਹ ਝੂਠਾ ਪਰਚਾ ਪਾਇਆ ਅਸੀਂ ਝੋਟੇ ਨਾਲ ਆ
ਕਈ ਭਰਾ ਤਾਂ ਬਾਹਰ ਤੋਂ ਵੀ ਪੋਸਟਾਂ ਪਾਕੇ ਕਹਿੰਦੇ ਕੀ ਸਾਨੂੰ ਹੁਣ ਪਤਾ ਲੱਗਿਆ ਵੀ ਝੋਟੇ ਤੇ ਗਲਤ ਪਰਚਾ ਪਾਇਆ ,

14/07/2023

ਪਟਿਆਲੇ ਦਾ vip ਇਲਾਕਾ ਅਰਬਨ ਸਟੇਟ ਬੁਰੀ ਤਰਾਂ ਹੜਾ ਦੀ ਮਾਰ ਹੇਠ ਆਇਆ... ਆਲੇ ਦੁਆਲੇ ਦੇ ਪਿੰਡਾਂ ਚੋਂ ਟਰੈਕਟਰ ਆ ਗਏ ਨਿਸ਼ਕਾਮ ਸੇਵਾ ਹੋਈ.. 6 6 ਫੁੱਟ ਪਾਣੀ ਚ ਟਰੈਕਟਰ ਟੈਕਾਂ ਵਾਂਗੂ ਦਿਨ ਰਾਤ ਫਿਰੇ... ਕਈ ਪਾਣੀ ਦੀ ਗਾਦ ਕਾਰਨ ਖਰਾਬ ਵੀ ਹੋਏ.. ਪਰ ਉਹਨਾਂ ਨੂੰ ਦੇਖ ਕੇ ਹੋਰ ਰੁਕੇ ਨੀ . ਜਦਕਿ ਪਤਾ ਸੀ ਵੀ ਜੇ ਖਰਾਬ ਹੋ ਗਏ ਹਜ਼ਾਰਾਂ ਦਾ ਖਰਚ ਵੱਟ ਤੇ ਹੈ...ਤੇ ਓਹ ਵੀ ਪੱਲੋਂ ਕਰਨਾ ਪਊ..
ਅਗਲੇ ਦਿਨ ਦੁੱਧ ਪਾਣੀ ਲੰਗਰ ਪ੍ਰਸ਼ਾਦੇ ਸਭ ਪਿੰਡਾਂ ਚੋਂ ਆਏ.. ਪਾਣੀ ਚ ਫਿਰ ਕੇ ਟਰਾਲੀਆਂ ਘਰ ਘਰ ਗਈਆਂ.. ਜਿਸ ਨੂੰ ਜੋ ਲੋੜ ਸੀ ਪੂਰੀ ਕੀਤੀ ਗਈ..
ਬਿਨਾਂ ਕਿਸੇ ਭੇਦ ਭਾਵ ਦੇ.. ਚਾਹੇ ਕੋਈ ਵੀ ਹੋਵੇ..

ਹੁਣ ਸਥਿਤੀ ਨੌਰਮਲ ਹੈ..
ਹੁਣ ਫਰਜ਼ ਅਰਬਨ ਸਟੇਟ ਵਾਲਿਆਂ ਦਾ ਹੈ.. ਇੱਥੇ ਸਭ ਲੋਕ ਕਰੋਡ਼ਪਤੀ ਨੇ.. ਜਿਆਦਾਤਰ ਅਫ਼ਸਰ ਨੇ.. ਕੁਝ ਪੁਲਿਸ ਚ ਨੇ ਕੁਝ ਹੋਰ ਮਹਿਕਮੇ ਚ ਨੇ.. ਕੁਝ ਦੀਆਂ ਫੈਕਟਰੀਆਂ ਨੇ.. ਕੁਝ ਦੇ ਤਕੜੇ ਵੱਡੇ showroom ਨੇ...
ਹੁਣ ਭਾਈ ਜੇ ਤੁਸੀਂ ਆਕ੍ਰਿਤਘਣ ਨਹੀਂ ਤਾਂ ਹੁਣ ਜਦੋਂ ਇਹ ਪਿੰਡਾਂ ਆਲੇ ਤੁਹਾਡੇ ਕੋਲ ਆਉਣ ਤਾਂ ਛਿੱਲ ਨਾਂ ਲਾਹਿਓ..
ਜਿਨ੍ਹਾਂ ਕੁ ਹੱਕ ਬਣਦਾ ਹੈ ਓਨੀ ਕੁ ਕਮਾਈ ਉਹਨਾਂ ਦੀ ਜੇਬ ਚੋਂ ਕਢਵਾਇਓ.
ਵੈਸੇ ਤੁਸੀਂ ਜਿੰਨੇ ਮੰਗੋਗੇ ਉਹਨਾਂ ਦੇ ਦੇਣੇ ਨੇ ਪਰ ਯਾਦ ਰੱਖਿਓ ਉਹਨਾਂ ਦੀ ਸੇਵਾ ਨਿਸ਼ਕਾਮ ਸੀ.. ਓਹ ਵੀ ਓਦੋ ਕਰੀ ਜਦੋਂ ਹੱਥ ਸਰਕਾਰ ਵੀ ਖੜੇ ਕਰ ਗੀ ਸੀ....ਤੁਸੀਂ ਖੁਦ ਖਿਆਲ ਰੱਖਿਓ...
ਆਹ ਕਰਿਓ ਸਾਂਝਾ ਕ੍ਰਿਪਾ ਕਰਕੇ

11/07/2023

ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਵੜਿਆ 5-5 ਫੁੱਟ ਪਾਣੀ

Address

Mansa
Mansa
151505

Website

Alerts

Be the first to know and let us send you an email when ਮਾਨਸਾ ਆਲੇ Mansa Aale posts news and promotions. Your email address will not be used for any other purpose, and you can unsubscribe at any time.

Share