13/06/2026
Nait ਦੀਆਂ ਵਧੀਆਂ ਮੁਸ਼ਕਲਾਂ! ਨਵੇਂ ਗੀਤ 'ਰੀਲ' ਨੂੰ ਲੈ ਕੇ ਛਿੜਿਆ ਵਿਵਾਦ, ਸੋਸ਼ਲ ਮੀਡੀਆ 'ਤੇ ਤੇਜ਼ ਹੋਈ ਚਰਚਾ।"
"ਪੰਜਾਬੀ ਗਾਇਕ R Nait ਦਾ ਨਵਾਂ ਗੀਤ 'ਰੀਲ' ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੀਤ ਨੂੰ ਲੈ ਕੇ ਉੱਠੇ ਵਿਵਾਦ ਕਾਰਨ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਆਖਿਰ ਪੂਰਾ ਮਾਮਲਾ ਕੀ ਹੈ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ।"
: