
22/09/2024
ਹੈਲੋ ਮਿੱਤਰੋ ,,, ਜਰੂਰੀ ਗੱਲ ,,ਲੱਖਾ ਸਿਧਾਣਾ ,ਭਾਣਾ ਸਿੱਧੂ ਹੋਰ ਵੀ ਬੁਹਤ ਲੋਕਾਂ ਦੀ ਮਦਦ ਕਰਦੇ ਆ ਕੰਮ ਕਰਵਾਉਂਦੇ ਆ ,ਓਸੇ ਤਰ੍ਹਾਂ ਬਠਿੰਡੇ ਤੋ ਇਕ ਨੌਜਵਾਨ ਕੁਲਜੀਤ ਸਿੰਘ ਪਿੰਡ ਦੁਨੇਵਾਲਾ ਸੰਗਤ ਮੰਡੀ ਤੋਂ ਸੁਣਨ ਚ ਆਇਆ ਵੀ ਕੁਝ ਕੇ ਲੋਕਾਂ ਦੀ ਪਹਿਚਾਣ ਕਰਕੇ ਮਦਦ ਕੀਤੀ ਜਾਂਦੀ ਆ ,ਇਹ ਇਸ ਕਰਕੇ ਸਾਹਮਣੇ ਲਈ ਪੋਸਟ ਕੇ ਕੁਝ ਕੇ ਲੋਕਾਂ ਦੇ ਫਾਇਦੇ ਕਰਵਾ ਚੁੱਕਿਆ ਵੀਰ ਓਹ,,ਓਹ ਲੋਕ ਸਾਹਮਣੇ ਆਉਣ ਨੂ ਵੀ ਤਿਆਰ ਆ ਕੈਮਰੇ ਦੇ ,,,ਕੁਲਜੀਤ ਸਿੰਘ ਇਕ ਨਿੱਕੀ ਉਮਰ ਦਾ ਨੌਜਵਾਨ ਆ ਕੋਈ ਓਹ mla ਨਈ ਕੋਈ ਸਰਕਾਰ ਚ ਨਈ ਓਸਦਾ ,,,9530983516 ਇਹ ਨੰਬਰ ਨੌਜਵਾਨ ਦਾ , ਸੱਚ ਇਹ ਆ ਕਿ ਕਿਸੇ ਨੀ ਕੋਈ ਲੋੜ ਸੱਚ ਦੀ ਹੋਵੇ ਇਸ ਨੰਬਰ ਤੇ ਫੋਨ ਜਰੂਰ ਕੀਤਾ ਜਾਵੇ ,,,,ਧਨਵਾਦ ਜੀ 🙏🙏