Noor_shergill

Noor_shergill ਸ਼ੇਰਗਿੱਲ

28/10/2025
ਮੇਰੇ ਵਲੋਂ ਆਪ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜੀ ਵਾਹਿਗੁਰੂ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
20/10/2025

ਮੇਰੇ ਵਲੋਂ ਆਪ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜੀ ਵਾਹਿਗੁਰੂ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

19/10/2025

ਵਾਹਿਗੁਰੂ ਜੀ

17/10/2025

ਜਿਨ੍ਹਾਂ ਦੇ ਖੇਤ ਉਹਨਾਂ ਦੀ ਰੇਤ

16/10/2025

ਪਿੰਡ ਰਾਏਪੁਰ ਦੀ ਦਾਣਾ ਮੰਡੀ ਵਿੱਚ ਕੰਪਿਊਟਰ ਕੰਡੇ ਨਾਲ ਤੋਲ ਦੀ ਕੀਤੀ ਸੁਰੂਆਤ
ਪੰਚਾਇਤਾ ਦੀ ਕਾਰਜਗੁਰੀ ਤੋਂ ਕਿਸਾਨ ਹੋਏ ਖੁਸ
ਕੰਪਿਉਟਰ ਕੰਡੇ ਲਾਉਣੇ ਤੇ ਆੜਤੀਏ ਭਰਾਵਾ ਦਾ ਕੀਤਾ ਧੰਨਵਾਦ

10/10/2025

ਪਿੰਡ ਰਾਏਪੁਰ ਤੋਂ ਭੁਪਿੰਦਰ ਸਿੰਘ 5 ਤਖਤਾਂ ਦੀ ਯਾਤਰਾ ਸਾਈਕਲ ਤੇ 70 ਦਿਨਾਂ ਵਿੱਚ ਸਫਲ ਕਰਕੇ ਪਿੰਡ ਪਰਤੇ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਵਾਹਿਗੁਰੂ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏🙏

08/10/2025

ਵਾਹਿਗੁਰੂ ਜੀ 🙏🙏

Address

Raipur
Mansa

Telephone

+919814447176

Website

Alerts

Be the first to know and let us send you an email when Noor_shergill posts news and promotions. Your email address will not be used for any other purpose, and you can unsubscribe at any time.

Contact The Business

Send a message to Noor_shergill:

Share