Hanish Bansal

Hanish Bansal ਚੇਅਰਮੈਨ ਅਗਰਵਾਲ ਸਮਾਜ ਸਭਾ(ਰਜਿ.) ਮਾਨਸਾ/ ਪ੍ਰਧਾਨ ਸਹਿਯੋਗ ਫਾਊਂਡੇਸ਼ਨ(ਰਜਿ.) ਮਾਨਸਾ

ਮੇਰੇ ਵੀਰ ਯਾਰਾਂ ਦੇ ਯਾਰ ਅਜੇ ਸੰਧੂ ਬੀਰਾਂਬੱਦੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎉
10/08/2026

ਮੇਰੇ ਵੀਰ ਯਾਰਾਂ ਦੇ ਯਾਰ ਅਜੇ ਸੰਧੂ ਬੀਰਾਂਬੱਦੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎉

ਅੱਜ ਮੇਰੇ ਵੀਰ ਕਰਨੈਲ ਸਿੰਘ ਬੱਪੀਆਣਾ ਦੇ ਨਵੇਂ ਬਣ ਰਹੇ ਘਰ ਪਿੰਡ ਬੱਪੀਆਣਾ ਹਲਕਾ ਮਾਨਸਾ ਵਿਖੇ ਅਚਾਨਕ ਜਾਣ ਦਾ ਸਬੱਬ ਬਣਿਆ ਅਤੇ ਸਤਿਕਾਰਯੋਗ ਖਾਲਸ...
09/08/2026

ਅੱਜ ਮੇਰੇ ਵੀਰ ਕਰਨੈਲ ਸਿੰਘ ਬੱਪੀਆਣਾ ਦੇ ਨਵੇਂ ਬਣ ਰਹੇ ਘਰ ਪਿੰਡ ਬੱਪੀਆਣਾ ਹਲਕਾ ਮਾਨਸਾ ਵਿਖੇ ਅਚਾਨਕ ਜਾਣ ਦਾ ਸਬੱਬ ਬਣਿਆ ਅਤੇ ਸਤਿਕਾਰਯੋਗ ਖਾਲਸਾ ਜੀ ਸਰਦਾਰ ਤਰਸਪਾਲ ਸਿੰਘ ਜੀ ਨਾਲ ਵੀ ਮੇਲ ਹੋਇਆ। ਬਹੁਤ ਵਧੀਆ ਲੱਗਿਆ ਮਿਲਕੇ ਅਤੇ ਗੱਲਾਂ-ਬਾਤਾਂ ਕਰਕੇ ਸਾਰਿਆਂ ਨਾਲ,ਸਰਦਾਰ ਹਰਨੇਕ ਸਿੰਘ ਜੀ ਅਤੇ ਮੇਰਾ ਵੀਰ ਬੂਟਾ ਸਿੰਘ ਵੀ ਨੇਕ ਅਤੇ ਵਧੀਆ ਸੁਭਾਅ ਦੇ ਮਾਲਕ ਹਨ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🫡

ਮਾਨਸਾ ਸ਼ਹਿਰ ਵਿਖੇ ਸ਼੍ਰੀ ਸ਼ਿਆਮ ਸੇਵਾ ਮੰਡਲ(ਰਜਿ.) ਮਾਨਸਾ ਅਤੇ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਬਣ ਰਹੇ ਨਵੇਂ ਸ੍ਰੀ ਖਾਟੂ ਸ਼ਿਆਮ ਮੰਦਰ ਦੀ ਪਹ...
09/08/2026

ਮਾਨਸਾ ਸ਼ਹਿਰ ਵਿਖੇ ਸ਼੍ਰੀ ਸ਼ਿਆਮ ਸੇਵਾ ਮੰਡਲ(ਰਜਿ.) ਮਾਨਸਾ ਅਤੇ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਬਣ ਰਹੇ ਨਵੇਂ ਸ੍ਰੀ ਖਾਟੂ ਸ਼ਿਆਮ ਮੰਦਰ ਦੀ ਪਹਿਲੀ ਛੱਤ ਦੇ ਲੈਂਟਰ ਦੌਰਾਨ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋ ਕੇ ਬਾਬਾ ਸ਼ਿਆਮ ਜੀ ਦਾ ਆਸ਼ੀਰਵਾਦ ਲਿਆ 🙏

#ਜੈ_ਸ਼੍ਰੀ_ਸ਼ਿਆਮ #ਖਾਟੂ_ਨਰੇਸ਼_ਕੀ_ਜੈ 🙏

ਅੱਜ ਹਲਕਾ ਮਾਨਸਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ Vijay Singla ਨਾਲ ਬੈਠ ਕੇ ਪਿੰਡਾਂ ਦੇ ਲੜੀਵਾਰ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਵਿਸ਼ੇਸ਼...
09/08/2026

ਅੱਜ ਹਲਕਾ ਮਾਨਸਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ Vijay Singla ਨਾਲ ਬੈਠ ਕੇ ਪਿੰਡਾਂ ਦੇ ਲੜੀਵਾਰ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਪੰਚਾਇਤ ਮੈਂਬਰ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਮੰਗਾਂ ਨੂੰ ਸੁਣਿਆ ਗਿਆ ਅਤੇ ਜਲਦ ਹੀ “ਰੰਗਲਾ ਪੰਜਾਬ” ਤਹਿਤ ਵਿਕਾਸ ਕਾਰਜਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਂਦੀ ਜਾਵੇਗੀ 🙏




Arvind Kejriwal Bhagwant Mann Manish Sisodia Aman Arora Rajbir Singh Ghuman Aam Aadmi Party - Punjab Aam Aadmi Party Aman Kumar Mansa Police District Public Relations Office Mansa

ਮੇਰੇ ਵੀਰ ਸੋਨੂੰ ਗੋਇਲ ਅਤੇ ਭਾਬੀ ਰੰਜੂ ਗੋਇਲ ਜੀਆਂ ਦੀ 25ਵੀਂ ਵਿਆਹ ਵਰੇਗੰਢ ਵਿਖੇ ਪਹੁੰਚ ਕੇ ਵਧਾਈਆਂ ਦਿੱਤੀਆਂ 🎉 ਬਹੁਤ ਹੀ ਵਧੀਆ ਸੁਭਾਅ ਦੇ ਮਾ...
09/08/2026

ਮੇਰੇ ਵੀਰ ਸੋਨੂੰ ਗੋਇਲ ਅਤੇ ਭਾਬੀ ਰੰਜੂ ਗੋਇਲ ਜੀਆਂ ਦੀ 25ਵੀਂ ਵਿਆਹ ਵਰੇਗੰਢ ਵਿਖੇ ਪਹੁੰਚ ਕੇ ਵਧਾਈਆਂ ਦਿੱਤੀਆਂ 🎉 ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਦੋਨੋ ਜੀਅ,ਪ੍ਰਮਾਤਮਾ ਹਮੇਸ਼ਾ ਪਰਿਵਾਰ ਨੂੰ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ 🙏


Address

Mansa
Mansa
151505

Alerts

Be the first to know and let us send you an email when Hanish Bansal posts news and promotions. Your email address will not be used for any other purpose, and you can unsubscribe at any time.

Contact The Business

Send a message to Hanish Bansal:

Shortcuts

Share