ਖ਼ਬਰਾਂ ਪੰਜਾਬ ਦੀਆਂ

ਖ਼ਬਰਾਂ ਪੰਜਾਬ ਦੀਆਂ ਹਰ ਰੋਜ਼ ਪੰਜਾਬ ਦੀਆਂ ਵਾਇਰਲ ਖ਼ਬਰਾਂ ਦੇਖਣ ਲਈ ਕਰੋ ਪੇਜ ਨੂੰ ਲਾਇਕ |
(1)

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਵਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ 11 ਕਰੋੜ ਰੁਪਏ ਦਾ  ਯੋਗਦਾਨ ! ਬਹੁਤ ਬਹੁਤ ਧੰਨਵਾਦ ਪਰਿਵਾਰ  ...
07/09/2025

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਵਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ 11 ਕਰੋੜ ਰੁਪਏ ਦਾ ਯੋਗਦਾਨ ! ਬਹੁਤ ਬਹੁਤ ਧੰਨਵਾਦ ਪਰਿਵਾਰ ਦਾ

ਨਵਨੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ।ਪਿਛਲੇ ਕਈ ਦਿਨਾਂ ਤੋਂ ਨਵਨੀਤ ਆਪਣੀ ਟੀਮ ਨਾਲ ਹੜ੍ਹ ਪ੍ਰਭਾਵਿਤ ਇਲਾਕ...
04/09/2025

ਨਵਨੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ।

ਪਿਛਲੇ ਕਈ ਦਿਨਾਂ ਤੋਂ ਨਵਨੀਤ ਆਪਣੀ ਟੀਮ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬੇਜ਼ੁਬਾਨ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾ ਰਹੇ ਸੀ। ਹਾਦਸੇ ਦੇ ਸਮੇਂ ਵੀ ਉਹ ਸੇਵਾ ਕਰਨ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਹੇ ਸੀ।

ਨਵਨੀਤ ਦੀ ਹੌਸਲਾ ਹਿੰਮਤ ਅਤੇ ਪੰਜਾਬ ਪ੍ਰਤੀ ਨਿਸ਼ਕਾਮ ਸੇਵਾ ਨੂੰ ਸਲਾਮ। ਵਾਹਿਗੁਰੂ ਜੀ ਚਰਨਾ ਚ ਨਿਵਾਸ ਬਖਸ਼ਣ 🙏🏻

ਵਾਹਿਗੁਰੂ ਮੇਹਰ ਕਰੇ
04/09/2025

ਵਾਹਿਗੁਰੂ ਮੇਹਰ ਕਰੇ

‎
19/12/2023

An easy way to get the direct grace of Baba Deep Singh Ji

‎
19/12/2023

The miraculous year of the sixth reign

‎
18/12/2023

This lesson on mobile

‎
18/12/2023

Pray like this to Baba Deep Singh Ji

Address

Mansa
151505

Website

Alerts

Be the first to know and let us send you an email when ਖ਼ਬਰਾਂ ਪੰਜਾਬ ਦੀਆਂ posts news and promotions. Your email address will not be used for any other purpose, and you can unsubscribe at any time.

Share