Shri Shiv Aradhana Seva Mandal - Regd., Mansa

Shri Shiv Aradhana Seva Mandal - Regd., Mansa Contact information, map and directions, contact form, opening hours, services, ratings, photos, videos and announcements from Shri Shiv Aradhana Seva Mandal - Regd., Mansa, Digital creator, Mansa.

19/02/2026
13/02/2026

ਸ਼੍ਰੀ ਸ਼ਿਵ ਆਰਾਧਨਾ ਸੇਵਾ ਮੰਡਲ (ਰਜਿ.) ਮਾਨਸਾ ਵੱਲੋਂ ਸਮੂਹ ਮਾਨਸਾ ਵਾਸੀਆਂ ਨੂੰ ਦਸਿਆ ਜਾਂਦਾ ਹੈ ਕਿ ਇਸ ਸਾਲ ਮਹਾ ਸ਼ਿਵਰਾਤਰੀ ਦੇ ਮੌਕੇ ‘ਤੇ ਕੁਝ ਕਾਰਨਾਂ ਕਰਕੇ ਭੋਲੇਨਾਥ ਜੀ ਦਾ ਜਾਗਰਣ ਮੁਲਤਵੀ ਕੀਤਾ ਜਾ ਰਿਹਾ ਹੈ।

ਜਾਗਰਣ ਦੀ ਨਵੀਂ ਤਾਰੀਖ ਜਲਦੀ ਹੀ ਸਾਡੇ ਅਧਿਕਾਰਿਕ ਪੇਜ ‘ਤੇ ਐਲਾਨ ਕੀਤੀ ਜਾਵੇਗੀ।

ਤੁਹਾਡੇ ਸਹਿਯੋਗ ਲਈ ਧੰਨਵਾਦ।

ਭੋਲੇ ਕਿ ਫੌਜ ਕਰੇ ਗੀ ਮੌਜ।
Har Har Mahadev 🙏

Nitesh AroraShyam LalVickey Khudania

Address

Mansa
151505

Website

Alerts

Be the first to know and let us send you an email when Shri Shiv Aradhana Seva Mandal - Regd., Mansa posts news and promotions. Your email address will not be used for any other purpose, and you can unsubscribe at any time.

Shortcuts

Share