Dandiwal barnala wala

Dandiwal barnala wala Follow my page
Fan Sidhu moose de
ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਆਲੇ । 💪💪
Paid promotion available 💸💵💵 DM

Chota sidhu ❤️❤️❤️❤️
31/08/2025

Chota sidhu ❤️❤️❤️❤️

30/08/2025

ਹਾਲਾਤ ਮਾੜੇ ਹਨ। ਪਰ ਪੰਜਾਬ ਉੱਠੇਗਾ। ਮਰੇਗਾ ਨਹੀਂ। ਇਹ ਕਦੇ ਮਰਿਆ ਵੀ ਨਹੀਂ। ਇਹ ਉੱਜੜ-ਉੱਜੜ ਵਸਿਆ ਤੇ ਵਸਦਾ-ਵਸਦਾ ਫੇਰ ਉੱਜੜਿਆ। ਅੱਜ ਲੋਕ ਛੱਤਾਂ ’ਤੇ ਬੈਠੇ ਨੇ। ਆਪਣਿਆਂ ਦੇ ਹੱਥਾਂ ’ਚ ਹੱਥ ਨੇ। ਮਨੁੱਖੀ ਲੜੀਆਂ ਬਣ ਗਈਆਂ। ਪੰਜਾਬੀ ਪਾਣੀ ’ਚੋਂ ਲੰਘ ਪਾਣੀ ਵਰਤਾ ਰਹੇ। ਛੂਕਦੇ ਪਾਣੀ ਨੂੰ ਚੀਰ ਰੋਟੀ ਪੁਚਾ ਰਹੇ। ਪਸ਼ੂਆਂ ਨੂੰ ਚਾਰਾ ਖੁਆ ਰਹੇ। ਗਲ਼ ਲੱਗ-ਲੱਗ ਮਿਲ ਰਹੇ।
ਪੰਜਾਬ ’ਤੇ ਪਹਿਲਾ ਹੱਲਾ ਨਹੀਂ। ਕਦੇ ਕੁਦਰਤ ਦਾ, ਕਦੇ ਕੋਈ ਹੋਰ, ਹੱਲਾ ਹੁੰਦਾ ਆਇਆ। ਪਾਣੀ ਉੱਤਰੇਗਾ। ਲੋਕ ਛੱਤਾਂ ਤੋਂ ਉੱਤਰਨਗੇ। ਖੇਤ ’ਚੋਂ ਰੇਤ ਚੁੱਕਣਗੇ। ਮੁੜ ਫ਼ਸਲ ਉੱਠੇਗੀ। ਜ਼ਿੰਦਗੀ ਸੰਭਲੇਗੀ।
ਹਾਂ, ਏਸ ਮੌਕੇ ਕੌਣ-ਕੌਣ ਨਾਲ ਖੜਾ। ਕੀਹਨੇ-ਕੀਹਨੇ ਡਰਾਮੇ ਕੀਤੇ, ਸਦਾ ਚੇਤੇ ਰਹਿਣਗੇ। ਜੇ 1988 ਵਾਲਾ ਹੜ੍ਹ ਨਹੀਂ ਭੁੱਲਿਆ, 47 ਵਾਲੀ ਵੰਡ ਨਹੀਂ ਭੁੱਲੀ, ਤਣਾਅ ਵੇਲ਼ੇ ਵੇਹਲੇ ਹੁੰਦੇ ਪਿੰਡ ਨਹੀਂ ਭੁੱਲੇ ਤਾਂ ਅੱਜ ਡਰਾਮੇ ਕਰਨ ਵਾਲੇ ਕਿਵੇਂ ਭੁੱਲ ਸਕਦੇ?
ਕਾਪੀ - ਸਵਰਨ ਸਿੰਘ ਟਹਿਣਾ

Sardar balkaur singh
29/08/2025

Sardar balkaur singh

ਸ਼ੁਭਦੀਪ ਸਿੱਧੂ ❤️❤️❤️❤️
27/08/2025

ਸ਼ੁਭਦੀਪ ਸਿੱਧੂ ❤️❤️❤️❤️

ਛੋਟਾ ਸਿੱਧੂ ❤️❤️❤️❤️
27/08/2025

ਛੋਟਾ ਸਿੱਧੂ ❤️❤️❤️❤️

Address

Mansa
Mansa
1511505

Website

Alerts

Be the first to know and let us send you an email when Dandiwal barnala wala posts news and promotions. Your email address will not be used for any other purpose, and you can unsubscribe at any time.

Share