Adv kamalpreet singh

Adv kamalpreet singh Digital creator

ਗੁਰੂ ਬਾਬਾ ਸ੍ਰੀ ਨਾਨਕ ਜੀ ਦੀ ਪਵਿੱਤਰ ਨਗਰੀ ਕਰਤਾਰਪੁਰ ਸਾਹਿਬ( ਪਾਕਿਸਤਾਨ ) .. ਤਸਵੀਰਾਂ
28/08/2025

ਗੁਰੂ ਬਾਬਾ ਸ੍ਰੀ ਨਾਨਕ ਜੀ ਦੀ ਪਵਿੱਤਰ ਨਗਰੀ ਕਰਤਾਰਪੁਰ ਸਾਹਿਬ( ਪਾਕਿਸਤਾਨ ) .. ਤਸਵੀਰਾਂ

ਗੁਰਦੁਆਰਾ ਕਟਾਣਾ ਸਾਹਿਬ ਪਹੁੰਚਿਆ ਪੂਰਾ ਭੱਲਾ ਪਰਿਵਾਰ Jaswinder Bhalla ਦੇ ਫੁੱਲ ਤਾਰਨ, ਅੱਖਾਂ 'ਚੋਂ ਨਹੀਂ ਰੁਕ ਰਹੇ ਹੰਝੂ, ਦੇਖੋ ਭਾਵੁਕ ਕਰ...
24/08/2025

ਗੁਰਦੁਆਰਾ ਕਟਾਣਾ ਸਾਹਿਬ ਪਹੁੰਚਿਆ ਪੂਰਾ ਭੱਲਾ ਪਰਿਵਾਰ Jaswinder Bhalla ਦੇ ਫੁੱਲ ਤਾਰਨ, ਅੱਖਾਂ 'ਚੋਂ ਨਹੀਂ ਰੁਕ ਰਹੇ ਹੰਝੂ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।। 🙏🙏ਦਸਾਂ ਪਾਤਸ਼ਾਹੀਆਂ ਦੀ...
24/08/2025

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।। 🙏🙏

ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਦੀਵੀ ਗੁਰੂ ਦੀ ਪ੍ਰਾਪਤੀ ਹੋਈ ਤੇ ਸ਼ਬਦ ਗੁਰੂ ਦਾ ਹੁਕਮ ਹਰ ਸਿੱਖ ਲਈ ਸਰਵਉੱਚ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਕੇ ਸਮੁੱਚੀ ਲੋਕਾਈ ਨੂੰ ਸ਼ਬਦ ਗੁਰੂ ਦੇ ਉਪਦੇਸ਼ ਨਾਲ ਜੋੜਿਆ। ਗੁਰੂ ਚਰਨਾਂ 'ਚ ਮੈਂ ਐਡਵੋਕੇਟ ਕਮਲਪ੍ਰੀਤ ਸਿੰਘ ਮੋਹਲ ਅਰਦਾਸ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਤੇ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਹਰ ਪਰਿਵਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ।🙏🙏🙏🙏🙏


Adv kamalpreet singh

ਜਸਵਿੰਦਰ ਭੱਲਾ ਦੀ ਹਸਪਤਾਲ ਚ ਭਰਤੀ ਸਮੇਂ ਦੀ ਤਸਵੀਰ । ਕੀ ਪਤਾ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ । ਅਲਵਿਦਾ ਭੱਲਾ ਸਾਬ।
23/08/2025

ਜਸਵਿੰਦਰ ਭੱਲਾ ਦੀ ਹਸਪਤਾਲ ਚ ਭਰਤੀ ਸਮੇਂ ਦੀ ਤਸਵੀਰ । ਕੀ ਪਤਾ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ । ਅਲਵਿਦਾ ਭੱਲਾ ਸਾਬ।

Waheguru RIP 🙏🏻
22/08/2025

Waheguru
RIP 🙏🏻

15/08/2025

“ ਹੱਸਣਾ ਨਹੀਂ ਆਉਂਦਾ “ ✍🏻ਰੂਪ। 🙏🏻☺️❤️ ਲਿਖ਼ਤ - ਰੂਪ ਕੌਰ ਕੂੰਨਰ , ‘ Hassna Nahi Aounda ’ Lyrics - Roop Kaur Kooner ,
Roop Kaur Kooner Adv kamalpreet singh

ਛੱਤ ਤੋਂ ਲੈਂਟਰ ਦਾ ਟੁੱਕੜਾ ਡਿੱਗਣ ਨਾਲ 14 ਦਿਨਾਂ ਦੇ ਮਾਸੂਮ ਦੀ ਮੌਤ
02/08/2025

ਛੱਤ ਤੋਂ ਲੈਂਟਰ ਦਾ ਟੁੱਕੜਾ ਡਿੱਗਣ ਨਾਲ 14 ਦਿਨਾਂ ਦੇ ਮਾਸੂਮ ਦੀ ਮੌਤ

29/07/2025

I got over 6,000 reactions on my posts last week! Thanks everyone for your support! 🎉

ਅੱਜ ਮਨ ਨੂੰ ਸਕੂਨ ਮਿਲਿਆ ਕਿਉਂਕਿ ਜੇ ਏਦਾ ਚੰਗਾ ਕੰਮ ਕਰਨ ਵਾਲਿਆ ਨੂੰ ਹੱਲਾਸ਼ੇਰੀ ਮਿਲੇ ਤਾ ਲੋਕ ਚੰਗੇ ਕੰਮਾ ਨੂੰ ਤਰਜੀਹ ਦੇਣਗੇ । ਇਨਸਾਨੀਅਤ ਸਭ...
26/07/2025

ਅੱਜ ਮਨ ਨੂੰ ਸਕੂਨ ਮਿਲਿਆ ਕਿਉਂਕਿ ਜੇ ਏਦਾ ਚੰਗਾ ਕੰਮ ਕਰਨ ਵਾਲਿਆ ਨੂੰ ਹੱਲਾਸ਼ੇਰੀ ਮਿਲੇ ਤਾ ਲੋਕ ਚੰਗੇ ਕੰਮਾ ਨੂੰ ਤਰਜੀਹ ਦੇਣਗੇ । ਇਨਸਾਨੀਅਤ ਸਭ ਤੋ ਪਹਿਲਾਂ ਏ ਇਹ ਦੱਸ ਦਿੱਤਾ ਦੋਵੇ ਨੌਜਵਾਨਾਂ ਨੇ ਇੱਕ ਸਿੱਖ ਤੇ ਦੂਜਾ ਹਿੰਦੂ ਏ ਜਿੰਨਾ ਨੇ 11 ਲੋਕਾਂ ਦੀ ਜਾਨ ਬਚਾਈ । ਏਨਾ ਨੇ ਇਹ ਨਹੀਂ ਵੇਖਿਆ ਕਿ ਡੁੱਬਣ ਵਾਲੇ ਹਿੰਦੂ ਨੇ, ਸਿੱਖ ਨੇ ਜਾਂ ਮੁਸਲਮਾਨ ਨੇ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਵਾ ਨੌਜਵਾਨਾਂ ਕ੍ਰਿਸ਼ਨ ਕੁਮਾਰ ਪਾਸਵਾਨ ਤੇ ਜਸਕਰਨ ਸਿੰਘ ਨੂੰ ਸਨਮਾਨਿਤ ਕਰਕੇ ਬਹੁਤ ਚੰਗਾ ਕੰਮ ਕੀਤਾ ਏ । 🙏🙏🙏🙏

Kargil Vijay Diwas is celebrated to mark India's victory over Pakistani intruders in the Kargil conflict of 1999. The op...
26/07/2025

Kargil Vijay Diwas is celebrated to mark India's victory over Pakistani intruders in the Kargil conflict of 1999. The operation, famously known as Operation Vijay, lasted over 60 days and ended on July 26, 1999, when Indian troops successfully recaptured the high-altitude posts in the Kargil sector of Jammu and Kashmir. The day is dedicated to the memory of the martyrs and celebrates the unmatched courage, patriotism, and resilience of the Indian Army.🎉🎉🎉


ਕਾਰਗਿਲ ਵਿਜੇ ਦਿਵਸ 1999 ਦੇ ਕਾਰਗਿਲ ਸੰਘਰਸ਼ ਵਿੱਚ ਪਾਕਿਸਤਾਨੀ ਘੁਸਪੈਠੀਆਂ 'ਤੇ ਭਾਰਤ ਦੀ ਜਿੱਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਇਹ ਆਪ੍ਰੇਸ਼ਨ, ਜਿਸਨੂੰ ਆਪ੍ਰੇਸ਼ਨ ਵਿਜੇ ਵਜੋਂ ਜਾਣਿਆ ਜਾਂਦਾ ਹੈ, 60 ਦਿਨਾਂ ਤੋਂ ਵੱਧ ਚੱਲਿਆ ਅਤੇ 26 ਜੁਲਾਈ, 1999 ਨੂੰ ਖਤਮ ਹੋਇਆ, ਜਦੋਂ ਭਾਰਤੀ ਫੌਜਾਂ ਨੇ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਉੱਚ-ਉਚਾਈ ਵਾਲੀਆਂ ਚੌਕੀਆਂ 'ਤੇ ਸਫਲਤਾਪੂਰਵਕ ਕਬਜ਼ਾ ਕਰ ਲਿਆ। ਇਹ ਦਿਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਅਤੇ ਭਾਰਤੀ ਫੌਜ ਦੀ ਬੇਮਿਸਾਲ ਹਿੰਮਤ, ਦੇਸ਼ ਭਗਤੀ ਅਤੇ ਲਚਕੀਲੇਪਣ ਦਾ ਜਸ਼ਨ ਮਨਾਉਂਦਾ ਹੈ।🎉🎉🎉

punjabi_shayri_00ਕੋਈ ਸ਼ਾਇਰੀ ਸੁਣਾਦੋ 🥀💔Adv Kamalpreet Singh Mohal
25/07/2025

punjabi_shayri_00

ਕੋਈ ਸ਼ਾਇਰੀ ਸੁਣਾਦੋ 🥀💔
Adv Kamalpreet Singh Mohal









ਇੰਦੌਰ 'ਚ ਜੰਮੀ 2 ਸਿਰ ਅਤੇ ਇਕ ਧੜ ਵਾਲੀ ਕੁੜੀ
25/07/2025

ਇੰਦੌਰ 'ਚ ਜੰਮੀ 2 ਸਿਰ ਅਤੇ ਇਕ ਧੜ ਵਾਲੀ ਕੁੜੀ

Address

Ward No :08 Lalluana Road Mansa
Mansa

Alerts

Be the first to know and let us send you an email when Adv kamalpreet singh posts news and promotions. Your email address will not be used for any other purpose, and you can unsubscribe at any time.

Contact The Business

Send a message to Adv kamalpreet singh:

Share