Mansa Wale ਮਾਨਸਾ ਵਾਲੇ

Mansa Wale ਮਾਨਸਾ ਵਾਲੇ ਘੈਂਟ ਘੈਂਟ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਤੇ ਸ਼ੇਅਰ ਕਰੋ✅

28/08/2025

ਪਿੰਡ ਦੇ ਲਈ ਆਈ ਨੇ ਫਸਲਾਂ ਵਿੱਚ ਪਾਣੀ ਛੱਡ ਤੇ 🙏 ਵਾਹਿਗੁਰੂ ਮੇਹਰ ਕਰਾ

28/08/2025

ਡੇਰਾ ਬਾਬਾ ਨਾਨਕ ਪਿੰਡ ਦੇ ਹਲਾਤ ਦੇਖੋ😱🙏
ਵਾਹਿਗੁਰੂ ਮੇਹਰ ਕਰਾ

27/08/2025

ਜਿੱਥੇ ਜਿੱਥੇ ਵੀ ਹੜ ਆ ਰਹੇ ਆ ਵਾਹਿਗੁਰੂ ਸਾਰਿਆ ਪਰਿਵਾਰਾ ਤੇ ਮੇਹਰ ਕਰਾ ਅਰਦਾਸ ਜਰੂਰ ਕਰੋ ਵੀ ਇਹ ਜਲਦ ਹੀ ਪਾਣੀ ਤੋ ਵਚਾ ਹੋ ਜਾ ਵਾਹਿਗੁਰੂ🙏

ਇਸ ਧੀ ਦੀ ਮਹਿਨਤ ਲਈ ਇਕ ਲਾਈਕ ਜਰੂਰ ਕਰੋ ਦਿਨ ਰਾਤ ਇਕ ਕਰਕੇ ਧੀ ਨ ਇਹ ਬਣਾਇਆ ❤️🙏
27/08/2025

ਇਸ ਧੀ ਦੀ ਮਹਿਨਤ ਲਈ ਇਕ ਲਾਈਕ ਜਰੂਰ ਕਰੋ ਦਿਨ ਰਾਤ ਇਕ ਕਰਕੇ ਧੀ ਨ ਇਹ ਬਣਾਇਆ ❤️🙏

ਇਸ ਧੀ ਦੀ ਮਹਿਨਤ ਲਈ ਇਕ ਲਾਈਕ ਜਰੂਰ ਕਰੋ ਦਿਨ ਰਾਤ ਇਕ ਕਰਕੇ ਧੀ ਨ ਇਹ ਬਣਾਇਆ ❤️🙏
27/08/2025

ਇਸ ਧੀ ਦੀ ਮਹਿਨਤ ਲਈ ਇਕ ਲਾਈਕ ਜਰੂਰ ਕਰੋ ਦਿਨ ਰਾਤ ਇਕ ਕਰਕੇ ਧੀ ਨ ਇਹ ਬਣਾਇਆ ❤️🙏

27/08/2025

ਸਾਰੇ ਪਿੰਡ ਨੇ ਆਪਣੇ ਆਪਣੇ ਘਰਾਂ ਦੇ ਸਮਾਨ ੪ ਫੁੱਟ ਉਪਰ ਚੱਕ ਲਿਆ ਦੇਖੋ ਪਾਣੀ ਐਪਨ ਦਾ ਖ਼ਤਰਾ ਆ ਹਜੇ ਵੀ

27/08/2025

1988 ਤੋ ਬਾਅਦ ਅੱਜ ਰਾਵੀ ਦਰਿਆ ਨੇ ਰਿਕਾਰਡ ਤੋੜ ਤੇ ਦੇਖੋ ਕਿਵੇ ਓਸਲ ਰਿਹਾ😱🤯 ਖ਼ਤਰਾ ਵੀ ਹੋ ਸਕਦੇ ਹੋਰ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋ ਵੱਧ

ਤਿੰਨ ਦੋਸਤਾ ਨੇ ਸਾਜੀ ਕੀਤੀ ਤਸਵੀਰ ਸਕੂਲ ਦੀ ਵਰਦੀ ਤੋ ਫੌਜ ਦੀ ਵਰਦੀ ਤੱਕ ਦੀ ❤️ ਪਿੰਡ ਦੇ ਸਕੂਲ ਦੇ ਆੰਗਣ ਵਿੱਚ ਤਿੰਨ ਦੋਸਤ — ਹਮੇਸ਼ਾ ਇਕੱਠੇ ਨ...
27/08/2025

ਤਿੰਨ ਦੋਸਤਾ ਨੇ ਸਾਜੀ ਕੀਤੀ ਤਸਵੀਰ ਸਕੂਲ ਦੀ ਵਰਦੀ ਤੋ ਫੌਜ ਦੀ ਵਰਦੀ ਤੱਕ ਦੀ ❤️

ਪਿੰਡ ਦੇ ਸਕੂਲ ਦੇ ਆੰਗਣ ਵਿੱਚ ਤਿੰਨ ਦੋਸਤ — ਹਮੇਸ਼ਾ ਇਕੱਠੇ ਨਜ਼ਰ ਆਉਂਦੇ ਸਨ। ਉਹਨਾਂ ਦੀਆਂ ਸਕੂਲ ਦੀਆਂ ਵਰਦੀਆਂ ‘ਤੇ ਮਿੱਟੀ ਦੇ ਦਾਗ ਤਾਂ ਲੱਗਦੇ ਰਹਿੰਦੇ, ਪਰ ਸੁਪਨੇ ਹਮੇਸ਼ਾ ਸਾਫ਼ ਰਹਿੰਦੇ ਸਨ।

ਕਿਸੇ ਦਿਨ ਖੇਡਾਂ ਦੇ ਮੈਦਾਨ ਵਿੱਚ ਬੈਠ ਕੇ ਤਿੰਨਾਂ ਨੇ ਵਾਅਦਾ ਕੀਤਾ — “ਜਿਵੇਂ ਅਸੀਂ ਕਲਾਸ ਵਿਚ ਇਕੱਠੇ ਰਹਿੰਦੇ ਹਾਂ, ਐਸੇ ਹੀ ਦੇਸ਼ ਦੀ ਸੇਵਾ ਲਈ ਵੀ ਇਕੱਠੇ ਖੜ੍ਹੇ ਹੋਵਾਂਗੇ।”

ਸਮਾਂ ਬੀਤਿਆ। ਸਕੂਲ ਖ਼ਤਮ ਹੋਇਆ, ਤਿੰਨੇ ਹੀ ਦੋਸਤ ਫੌਜ ਦੀ ਭਰਤੀ ਦੇ ਗੇਟ ‘ਤੇ ਇਕੱਠੇ ਖੜ੍ਹੇ ਸਨ। ਟੈਸਟਾਂ, ਦੌੜਾਂ, ਮਿਹਨਤਾਂ ਨੇ ਸਭ ਨੂੰ ਪਰਖਿਆ — ਪਰ ਤਿੰਨਾਂ ਦੇ ਹੌਸਲੇ ਕਦੇ ਨਹੀਂ ਡੋਲ੍ਹੇ।

ਜਦੋਂ ਚਿੱਠੀ ਆਈ ਕਿ ਤਿੰਨੇ ਹੀ ਸੈਨਾ ਵਿੱਚ ਚੁਣੇ ਗਏ ਹਨ, ਤਾਂ ਪਿੰਡ ਦੀਆਂ ਗਲੀਆਂ ਵਿੱਚ ਨਗਾਰੇ ਵੱਜੇ। ਮਾਵਾਂ ਦੀਆਂ ਅੱਖਾਂ ਭਰੀਆਂ, ਪਰ ਮਾਣ ਵੀ ਚਮਕਦਾ ਸੀ।

ਉਹ ਦਿਨ ਆ ਗਿਆ ਜਦੋਂ ਸਕੂਲ ਦੀ ਵਰਦੀ ਦੀ ਥਾਂ ਫੌਜ ਦੀ ਵਰਦੀ ਨੇ ਲੈ ਲਈ। ਹੁਣ ਉਹਨਾਂ ਦੇ ਮੋਢਿਆਂ ‘ਤੇ ਸਿਰਫ਼ ਬੈਗ ਨਹੀਂ, ਸਗੋਂ ਦੇਸ਼ ਦੀ ਜ਼ਿੰਮੇਵਾਰੀ ਸੀ।

26/08/2025

ਬਠਿੰਡੇ ਦੇ ਰਜਬਾਹਾ ਤਾ ਨੌਜਵਾਨਾ ਨੇ ਦੇਖੋ ਕਿਵੇ ਲਾਇਆ ਬੰਨ ਸੈਕਿੰਡਾ ਏਕੜ ਫਸਲਾਂ ਵਿੱਚ ਭਰਿਆ ਪਾਣੀ 😱😱🙏

26/08/2025

ਪੁਰੇ 16 ਪਿੰਡਾਂ ਦਾ ਬੁਰਾ ਹਾਲ ਦੇਖੋ ਕਿਵੇ ਪਾਣੀ ਨੇ ਕਰਾਰ ਰੱਖੀ ਆ ਤਬਾਹੀ ਲੋਕ ਘਰ ਆਦਰ ਹੀ ਫਸਾ ਨੇ ਭੁੱਖੇ ਵਾਹਿਗੁਰੂ ਮੇਹਰ ਕਰਾ ਇਹਨਾਂ ਪਿੰਡਾਂ ਵਾਲਿਆ ਤੇ 🙏

26/08/2025

ਕੋਟਦੁਨੇ ਵਾਲੀ ਸੜਕ ਟੁੱਟ ਗਈ ਆ ਸਾਰੇ ਵੀਡੀਓ ਨੂੰ ਸ਼ੇਅਰ ਕਰਦੋ ਜੋ ਵੀ ਇਹ ਰਸਤੇ ਤਾ ਆਉਂਦੇ ਨਾ ਤੀਆਂ ਨਾਲ ਆਉਣ ਆਈ ਸਾਰੇ ਵੀਡੀਓ ਵੱਧ ਤੋ ਵੱਧ ਸ਼ੇਅਰ ਕਰਾਰ ਦੋ ਜੀ 🙏

26/08/2025

ਵਾਹਿਗੁਰੂ ਮੇਹਰ ਕਰਾ ਸਬ ਤੇ ਦੇਖੋ ਕਿਵੇ 16 ਪਿੰਡ ਡੱਬ ਗਿਆ🥺🥺😢

Address

Mansa
151505

Website

Alerts

Be the first to know and let us send you an email when Mansa Wale ਮਾਨਸਾ ਵਾਲੇ posts news and promotions. Your email address will not be used for any other purpose, and you can unsubscribe at any time.

Share