ਪੰਜਾਬੀਅਤ "Punjabi Virsa"

ਪੰਜਾਬੀਅਤ "Punjabi Virsa" Contact information, map and directions, contact form, opening hours, services, ratings, photos, videos and announcements from ਪੰਜਾਬੀਅਤ "Punjabi Virsa", Digital creator, Mansa.
(5)

ਪੰਜਾਬੀਅਤ (Punjabi Virsa): ਪੰਜਾਬੀ ਸੱਭਿਆਚਾਰ ਦੀ ਸੁੰਦਰਤਾ, ਵਿਭਿੰਨਤਾ ਅਤੇ ਅਮੀਰੀ ਨੂੰ ਦਰਸਾਉਂਦਾ ਹੈ। ਪੰਜਾਬੀ ਦੀਆਂ ਸਾਰੀਆਂ ਚੀਜ਼ਾਂ ਬਾਰੇ ਅੱਪਡੇਟ ਰਹਿਣ ਲਈ ਸਾਡੇ ਪੇਜ ਨੂੰ ਫਾਲੋ ਕਰੋ।
Welcome to Our Page Explore our page for news views, and Punjabi culture, history and lifestyle

Doing waiter Job
05/08/2025

Doing waiter Job

True'
05/08/2025

True'

Push your childs in sports
05/08/2025

Push your childs in sports

Waheguru ji
04/08/2025

Waheguru ji

Support punjabi support sikhs
04/08/2025

Support punjabi support sikhs

Mansa City Miss Sidhu moose wala
04/08/2025

Mansa City Miss Sidhu moose wala

ਪੰਜਾਬੀ ਸੰਗੀਤ ਜਗਤ ਤੋਂ ਚਿੰਤਾਜਨਕ ਖ਼ਬਰ ਆਈ ਕਿ ਹਰਭਜਨ ਮਾਨ ਦੀ ਕਾਰ ਦਾ ਭਿਆਨਕ ਹਾਦਸਾ ਹੋਇਆ। ਹਾਦਸਾ ਹਰਿਆਣਾ ਦੇ ਕੁਰੁਕਸ਼ੇਤਰ ਵਿਚ ਪਿਪਲੀ ਫਲਾਈ...
04/08/2025

ਪੰਜਾਬੀ ਸੰਗੀਤ ਜਗਤ ਤੋਂ ਚਿੰਤਾਜਨਕ ਖ਼ਬਰ ਆਈ ਕਿ ਹਰਭਜਨ ਮਾਨ ਦੀ ਕਾਰ ਦਾ ਭਿਆਨਕ ਹਾਦਸਾ ਹੋਇਆ। ਹਾਦਸਾ ਹਰਿਆਣਾ ਦੇ ਕੁਰੁਕਸ਼ੇਤਰ ਵਿਚ ਪਿਪਲੀ ਫਲਾਈਓਵਰ 'ਤੇ ਹੋਇਆ ਜਿੱਥੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਹਰਭਜਨ ਮਾਨ ਸਾਬ ਸਿਹਤਮੰਦ ਹਨ, ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਕਾਰ ਵਿੱਚ ਮੌਜੂਦ ਉਨ੍ਹਾਂ ਦਾ ਸਟਾਫ਼ — ਡਰਾਈਵਰ, ਮੈਨੇਜਰ ਅਤੇ ਸੁਰੱਖਿਆ ਗਾਰਡ ਵਿੱਚੋਂ ਇਕ ਨੂੰ ਹਲਕੀਆਂ ਚੋਟਾਂ ਆਈਆਂ ਹਨ।

ਇਹ ਹਾਦਸਾ ਸਾਨੂੰ ਇੱਕ ਵਾਰ ਫਿਰ ਯਾਦ ਦਿਲਾਉਂਦਾ ਹੈ ਕਿ ਜ਼ਿੰਦਗੀ ਕਿੰਨੀ ਨਾਜ਼ੁਕ ਤੇ ਅਣਪਛਾਤੀ ਹੋ ਸਕਦੀ ਹੈ। ਹਰਭਜਨ ਮਾਨ ਸਿਰਫ਼ ਗਾਇਕ ਨਹੀਂ, ਸਾਡੀ ਯਾਦਾਂ, ਸਾਡੀ ਜ਼ੁਬਾਨ, ਸਾਡੀ ਪਹਿਚਾਣ ਹਨ। ਉਨ੍ਹਾਂ ਦੀ ਸਲਾਮਤੀ ਦੀ ਖ਼ਬਰ ਆਉਣ ਨਾਲ ਦਿਲ ਹੌਲੀ ਹੋਇਆ।

ਜੀਵਨ ਦਾ ਸੱਭ ਤੋਂ ਵੱਡਾ ਤੋਹਫਾ — ਜਿਉਣਾ ਹੈ। ਖ਼ਬਰ ਸੁਣ ਕੇ ਝਟਕਾ ਲੱਗਾ ਪਰ ਇਹ ਵੀਸਲਾ ਹੋਇਆ ਕਿ ਰੱਬ ਅਜੇ ਵੀ ਸਾਡੇ ਉੱਤੇ ਮਿਹਰਬਾਨ ਹੈ।

ਹਾਰੀ ਬਾਜ਼ੀ ਨੂੰ ਜਿੱਤ ਵਿੱਚ ਤਬਦੀਲ ਕਰਨਾ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ। ਪਰ ਜਦੋਂ ਮੈਦਾਨ 'ਚ ਕ੍ਰਿਸ਼ਨਾ ਅਤੇ ਸਿਰਾਜ ਵਰਗੇ ਜਾਬਾਜ਼ ਹੁੰਦੇ ਨੇ, ...
04/08/2025

ਹਾਰੀ ਬਾਜ਼ੀ ਨੂੰ ਜਿੱਤ ਵਿੱਚ ਤਬਦੀਲ ਕਰਨਾ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ। ਪਰ ਜਦੋਂ ਮੈਦਾਨ 'ਚ ਕ੍ਰਿਸ਼ਨਾ ਅਤੇ ਸਿਰਾਜ ਵਰਗੇ ਜਾਬਾਜ਼ ਹੁੰਦੇ ਨੇ, ਤਾਂ ਮਕਸਦ ਸਿਰਫ਼ ਖੇਡਣਾ ਨਹੀਂ ਹੁੰਦਾ — ਮਕਸਦ ਹੁੰਦਾ ਹੈ ਇਤਿਹਾਸ ਲਿਖਣਾ!

ਓਵਲ ਟੈਸਟ ਦੇ ਪੰਜਵੇਂ ਦਿਨ ਭਾਰਤ ਨੇ ਜੋ 360 ਡਿਗਰੀ ਖੇਡ ਬਦਲੀ, ਓਹ ਸਿਰਫ਼ ਇੱਕ ਮੈਚ ਦੀ ਜਿੱਤ ਨਹੀਂ ਸੀ — ਓਹ ਸੰਘਰਸ਼, ਯਕੀਨ ਅਤੇ ਜੋਸ਼ ਦੀ ਗੂੰਜ ਸੀ।
ਇਹ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਚੁੱਕੀ ਹੈ, ਪਰ ਭਾਰਤ ਨੇ ਦਿਲਾਂ 'ਚ ਆਪਣੀ ਜਗ੍ਹਾ ਪਹਿਲਾਂ ਹੀ ਬਣਾਲ਼ੀ।

ਜੇ ਕਰਾਰਾ ਜਵਾਬ ਦੇਣਾ ਹੁੰਦਾ, ਤਾਂ ਅਜਿਹੀ ਹੀ ਜਿੱਤ ਲਿਆਉਣੀ ਪੈਂਦੀ!

The sons of craftsmen love their tools very much.
04/08/2025

The sons of craftsmen love their tools very much.

ਇਸ ਬਾਈ ਦਾ ਗੀਤ ਆਏ 20 ਸਾਲ ਹੋਗੇ ਪਰ ਅਜ ਵੀ ਡੀਜੇ ਤੇ ਪੁਰੇ ਪੰਜਾਬ ਦੀਆ ਕੁੜੀਆ ਨੱਚਦੀਆ ਨੇ|ਗਾਣੇ ਦਾ ਨਾਂ ਦਸੋ ਤੇ ਕਲਾਕਾਰ ਦਾ?💯🤔
04/08/2025

ਇਸ ਬਾਈ ਦਾ ਗੀਤ ਆਏ 20 ਸਾਲ ਹੋਗੇ ਪਰ ਅਜ ਵੀ ਡੀਜੇ ਤੇ ਪੁਰੇ ਪੰਜਾਬ ਦੀਆ ਕੁੜੀਆ ਨੱਚਦੀਆ ਨੇ|ਗਾਣੇ ਦਾ ਨਾਂ ਦਸੋ ਤੇ ਕਲਾਕਾਰ ਦਾ?💯🤔

04/08/2025

ਸ਼ਾਹੀ ਲਾਈਫ ਸਟਾਈਲ
ਕੱਲ ਬਿਹਾਰੀ ਭਈਏ ਟਰੇਨ ਦੀਆਂ ਸੀਟਾਂ ਬੁੱਕ ਕਰਵਾਉਣ ਆਏ ਸੀ ਆਪਾਂ ਦੁਕਾਨ ਤੋਂ ਬੁੱਕ ਕੀਤੀਆਂ 2nd ਏਸੀ ਦੀਆਂ ਇੱਕ ਬੰਦੇ ਦੀ ਟਿਕਟ 2200 ਦੀ ਹੈ

Address

Mansa
151505

Website

Alerts

Be the first to know and let us send you an email when ਪੰਜਾਬੀਅਤ "Punjabi Virsa" posts news and promotions. Your email address will not be used for any other purpose, and you can unsubscribe at any time.

Share