sarpanch khokher wala

sarpanch khokher wala sarpanch khokhar wala

ਮੇਰੇ ਵੀਰ ਅਮਨਦੀਪ ਸਿੰਘ ਦੀਪ ਭੁਪਾਲ ਨੂੰ ਜਨਮਦਿਨ ਦੀਆ ਲੱਖ ਲੱਖ ਮੁਬਾਰਕਾਂ ਪਰਮਾਤਮਾ ਤਰੱਕੀਆਂ ਬਖਸੇ
15/09/2026

ਮੇਰੇ ਵੀਰ ਅਮਨਦੀਪ ਸਿੰਘ ਦੀਪ ਭੁਪਾਲ ਨੂੰ ਜਨਮਦਿਨ ਦੀਆ ਲੱਖ ਲੱਖ ਮੁਬਾਰਕਾਂ ਪਰਮਾਤਮਾ ਤਰੱਕੀਆਂ ਬਖਸੇ

15/09/2026

ਮੇਰੇ ਵੱਲੋ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਇਨਾਂ ਬੱਚੀਆ ਨੂੰ ਤਰੱਕੀਆ ਬਖਸੇ

ਸਾਡੇ ਪਿੰਡ ਵਾਲੀਬਾਲ ਲੀਗ ਦੀ ਸ਼ੁਰੂਆਤ ਰਸਮੀ ਤੌਰ ਤੇ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਹਰੇਕ ਖਿਡਾਰੀ ਵਧੀਆ ਪ੍ਰ...
13/09/2026

ਸਾਡੇ ਪਿੰਡ ਵਾਲੀਬਾਲ ਲੀਗ ਦੀ ਸ਼ੁਰੂਆਤ ਰਸਮੀ ਤੌਰ ਤੇ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਹਰੇਕ ਖਿਡਾਰੀ ਵਧੀਆ ਪ੍ਰਦਰਸ਼ਨ ਕਰੇ ਸੱਟ ਫੇਟ ਤੋਂ ਬਚੇ ਪਿੰਡ ਦੇ ਨੌਜਵਾਨਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਲੀਗਕਰਵਾਉਣ੍ਰ ਦਾ ਪਰਮਾਤਮਾ ਇਹਨਾਂ ਨੂੰ ਅੱਗੇ ਤੋਂ ਹੋਰ ਬਲ ਬਖਸ਼ੇ ਪਰਮਾਤਮਾ ਦੀ ਮਿਹਰ ਸਦਾ ਹੀ ਨੌਜਵਾਨਾਂ ਤੇ ਬਣੀ ਰਹੇ

13/09/2026

ਮੈਰਾਥਿਨ ਦੌੜ ਬਠਿੰਡਾ

12/09/2026

ਪਹਿਲਾ ਮੈੱਚ ਸੁਰੂ ਦੋਸਤੋ

ਅੱਜ ਸ਼ਾਮ  ਮਿਤੀ 12/9/2026 ਨੂੰ ਬਾਲੀਵਾਲ ਖੋਖਰ ਖੁਰਦ ਲੀਗ ਕਰਵਾਈ ਜਾ ਰਹੀ ਹੈ ਬਾਲੀਵਾਲ ਖੇਡ ਪ੍ਰੇਮੀ ਜਰੂਰ ਪਹੁੰਚਣ
12/09/2026

ਅੱਜ ਸ਼ਾਮ ਮਿਤੀ 12/9/2026 ਨੂੰ ਬਾਲੀਵਾਲ ਖੋਖਰ ਖੁਰਦ ਲੀਗ ਕਰਵਾਈ ਜਾ ਰਹੀ ਹੈ ਬਾਲੀਵਾਲ ਖੇਡ ਪ੍ਰੇਮੀ ਜਰੂਰ ਪਹੁੰਚਣ

ਸਮੂਹ ਸਿੱਖ ਸੰਗਤਾ ਨੂੰ ਭਾਦੋ ਮਹੀਨੇ ਦੀਆ ਲੱਖਲੱਖ ਮੁਬਾਰਕਾਂ
11/09/2026

ਸਮੂਹ ਸਿੱਖ ਸੰਗਤਾ ਨੂੰ ਭਾਦੋ ਮਹੀਨੇ ਦੀਆ ਲੱਖਲੱਖ ਮੁਬਾਰਕਾਂ

11/09/2026

ਪੋਲੀ ਉੱਚੀ ਕਰਦੇ ਹੋਏ

ਆਪਣੇ ਬੱਚਿਆਂ ਲਈ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਜਰੂਰ ਧਿਆਨ ਦਿਓ
09/09/2026

ਆਪਣੇ ਬੱਚਿਆਂ ਲਈ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਜਰੂਰ ਧਿਆਨ ਦਿਓ

Address

Mansa
151505

Alerts

Be the first to know and let us send you an email when sarpanch khokher wala posts news and promotions. Your email address will not be used for any other purpose, and you can unsubscribe at any time.

Shortcuts

Share