
10/05/2025
ਅਮ੍ਰਿਤਸਰ ਦੇ ਆਲੇ ਦੁਆਲੇ ਭਾਰਤੀ ਫੌਜ ਵਲੋਂ ਤਾਇਨਾਤ ਦੁਨੀਆਂ ਦਾ best anti-missile system ਯਾਂ ਕਹਿ ਲਉ ਕੇ ਪਾਕਿਸਤਾਨ ਪਾਸਿਉੰ ਆ ਰਹੀਆਂ ਮਿਸਾਇਲਾਂ ਨੂੰ ਹਵਾ ਚ ਹੀ ਖਤਮ ਕਰਨ ਵਾਲੇ Russian S400 ਸਿਸਟਮ ਦੇ ਹੁੰਦੇ ਪਾਕਿਸਤਾਨੀ ਮਿਸਾਇਲਾਂ ਨਾਲ ਭਾਰਤ ਪੰਜਾਬ ਯਾਂ ਅਮ੍ਰਿਤਸਰ ਤੇ ਕਾਮਯਾਬ ਹਮਲਾ ਮੁੱਸ਼ਕਿਲ ਹੈ
ਜੋ ਰਾਤੀ ਮਿਸਾਇਲਾਂ ਡੈਗੀਆਂ ਪਾਕਿਸਤਾਨ ਦੀਆਂ ਉਹ ਇਸੇ ਸਿਸਟਮ ਨੇ ਤਬਾਹ ਕੀਤੀਆਂ ਨੇ