Hardam talks

Hardam talks ਸਤਿ ਸ਼੍ਰੀ ਅਕਾਲ,
ਮੈਂ ਤੁਹਾਡੇ ਦਿਲ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਬਣਾਉਣ ਆਇਆ ਹਾਂ |ਬੁੱਧੀ ਅਤੇ ਚਰਿੱਤਰ ਮੇਰਾ ਇਹੀ ਸੱਚੀ ਸਿੱਖਿਆ ਦਾ ਟੀਚਾ ਹੈ।

09/07/2026

02/07/2026

Race Usain Bulet and Mr Beast

02/07/2026

ਸੁਣੋ ਜੀ 1,2ਪਿਆਰੀ ਬੇਟੀ ਤੋ # video

27/06/2026

ਲੋਕ ਵਕਤ ਬਦਲਣ ਦੀ ਗੱਲ ਕਰਦੇ ਨੇ,
ਅਸੀਂ ਦੌਰ ਬਦਲਣ ਦਾ ਹੌਸਲਾ ਰੱਖਦੇ ਹਾਂ।
ਸ਼ਾਂਤ ਬੈਠੇ ਹਾਂ ਤਾਂ ਕਮਜ਼ੋਰ ਨਾ ਸਮਝਿਓ, ਸ਼ਿਕਾਰ ਦੀ ਤਿਆਰੀ 'ਚ ਹਾਂ।" 🦅

27/06/2026

Only sidhu muosewala

27/06/2026

ਪਛਾਣ ਭਾਵੇਂ ਛੋਟੀ ਹੈ ਸਾਡੀ, ਪਰ ਆਪਣੇ ਦਮ 'ਤੇ ਹੈ।
ਕਿਸੇ ਦੇ ਸਹਾਰੇ ਇਤਿਹਾਸ ਨਹੀਂ ਰਚੇ ਜਾਂਦੇ।" 👑🔥




27/06/2026

ਅਸੀਂ ਕਿਤਾਬਾਂ ਪੜ੍ਹ ਕੇ ਨਹੀਂ, ਬਲਕਿ ਜ਼ਿੰਦਗੀ ਦੇ ਧੱਕੇ ਖਾ ਕੇ ਸਿੱਖਿਆ ਹੈ। ਲੋਕਾਂ ਦੇ ਬਦਲਦੇ ਹੋਏ ਚਿਹਰੇ ਅਤੇ ਵਕਤ ਦੀ ਚਾਲ ਸਾਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਸਾਡੀ ਖਾਮੋਸ਼ੀ ਨੂੰ ਕਦੇ ਕਮਜ਼ੋਰੀ ਨਾ ਸਮਝਿਓ, ਕਿਉਂਕਿ ਸ਼ੇਰ ਜਦੋਂ ਦੋ ਕਦਮ ਪਿੱਛੇ ਹਟਦਾ ਹੈ ਤਾਂ ਉਹ ਡਰਦਾ ਨਹੀਂ, ਬਲਕਿ ਉੱਚੀ ਛਾਲ ਮਾਰਨ ਦੀ ਤਿਆਰੀ ਵਿੱਚ ਹੁੰਦਾ ਹੈ। ਨਾਮ ਵੀ ਬਣਾਵਾਂਗੇ ਤੇ ਇਤਿਹਾਸ ਵੀ ਰਚਾਂਗੇ, ਬਸ ਵਕਤ ਦਾ ਇੰਤਜ਼ਾਰ ਹੈ। 👑🔥






24/06/2026

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

20/06/2026

ਜਿੱਤਿਆ ਉਹ ਕੱਚੇ ਰਾਹਾਂ ਦੀਆਂ ਪੈੜਾਂ, # talks

Address

Mansa
151505

Alerts

Be the first to know and let us send you an email when Hardam talks posts news and promotions. Your email address will not be used for any other purpose, and you can unsubscribe at any time.

Shortcuts

Share