Navjot singh

Navjot singh ਹਰ ਪਲ ਦਾ ਆਨੰਦ ਮਾਣੋ ਕਿਉਂਕਿ ਮੌਤ ਅਚਾਨਕ ਹੈ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮਨਕੀਰਤ ਔਲਖ ਨੂੰ ਕੀਤਾ ਸਨਮਾਨਿਤ
18/09/2025

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮਨਕੀਰਤ ਔਲਖ ਨੂੰ ਕੀਤਾ ਸਨਮਾਨਿਤ

ਮੰਦਰ ਵੀਰ ਨਗਰ ਮੁਹੱਲਾ ਵਿਚ ਚੋਰੀ ਦੀਆਂ ਤਸਵੀਰਾਂ ਮਾਨਸਾ
18/09/2025

ਮੰਦਰ ਵੀਰ ਨਗਰ ਮੁਹੱਲਾ ਵਿਚ ਚੋਰੀ ਦੀਆਂ ਤਸਵੀਰਾਂ ਮਾਨਸਾ

17/09/2025

ਦੋਸਤੋ ਸੁਣਿਓ ਆਹ ਪਰਵਾਸੀ ਕੀ ਕਹਿ ਰੀਹੇ ਗਲਤੀ ਸਾਡੀ ਯਾ ਸਾਡਾ ਲਾਲਚ

#ਪੰਜਾਬ

ਬਹੁਤ ਹੀ ਮੰਦਭਾਗੀ ਖਬਰ !.. ਇਕ ਸੜਕ ਹਾਦਸੇ ਚ' ਦੋ ਮੋਟਰਸਾਇਕਲਾਂ ਦੇ ਆਪਸ ਵਿਚ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ । ਮ੍ਰਿਤਕਾਂ ਵਿੱਚ ਖਿਆਲਾਂ ...
17/09/2025

ਬਹੁਤ ਹੀ ਮੰਦਭਾਗੀ ਖਬਰ !.. ਇਕ ਸੜਕ ਹਾਦਸੇ ਚ' ਦੋ ਮੋਟਰਸਾਇਕਲਾਂ ਦੇ ਆਪਸ ਵਿਚ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ । ਮ੍ਰਿਤਕਾਂ ਵਿੱਚ ਖਿਆਲਾਂ ਦੇ 75 ਸਾਲਾ ਸਾਬਕਾ ਸਰਪੰਚ ਬਿੱਕਰ ਸਿੰਘ ਅਤੇ ਭੁਪਾਲ ਦੇ 26 ਸਾਲਾ ਨੌਜਵਾਨ ਕੁਲਦੀਪ ਸਿੰਘ ਦੱਸੇ ਜਾ ਰਹੇ ਹਨ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ #

ਹੜ੍ਹ ਪੀੜਿਤਾਂ ਕੋਲੋ ਟਰਾਂਸਫਾਰਮ ਰੱਖਣ ਦੇ ਪੈਸੇ ਮੰਗਣ ਵਾਲੀ ਖਬਰ ਤੋਂ ਬਾਅਦ ਬਿਜਲੀ ਦਾ ਮਸਲਾ ਹੱਲ ਹੋਇਆਪਿੰਡ ਵਾਸੀਆਂ ਕਿਹਾ ਪੈਸੇ ਮੰਗਣ ਵਾਲੇ ਸਰ...
16/09/2025

ਹੜ੍ਹ ਪੀੜਿਤਾਂ ਕੋਲੋ ਟਰਾਂਸਫਾਰਮ ਰੱਖਣ ਦੇ ਪੈਸੇ ਮੰਗਣ ਵਾਲੀ ਖਬਰ ਤੋਂ ਬਾਅਦ ਬਿਜਲੀ ਦਾ ਮਸਲਾ ਹੱਲ ਹੋਇਆ
ਪਿੰਡ ਵਾਸੀਆਂ ਕਿਹਾ ਪੈਸੇ ਮੰਗਣ ਵਾਲੇ ਸਰਕਾਰੀ ਬੰਦੇ ਨਹੀਂ ਬਲ ਕਿ ਪ੍ਰਾਇਵੇਟ ਮੁਲਾਜ਼ਮ ਸਨ

ਦੇਹਰਾਦੂਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਤ ਭਰ ਹੋਈ ਬਾਰਿਸ਼ ਕਾਰਨ ਭਾਰੀ ਤਬਾਹੀ, ਵੇਖੋ ਤਸਵੀਰਾਂ
16/09/2025

ਦੇਹਰਾਦੂਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਤ ਭਰ ਹੋਈ ਬਾਰਿਸ਼ ਕਾਰਨ ਭਾਰੀ ਤਬਾਹੀ, ਵੇਖੋ ਤਸਵੀਰਾਂ

14/09/2025
ਪੰਜਾਬ ਦੇ ਸੀਨੀਅਰ ਨੇਤਾ ਸ਼੍ਰੀ ਮਹਿੰਦਰ ਸਿੰਘ ਕੇਪੀ ਜੀ ਦੇ ਨੌਜਵਾਨ ਪੁੱਤਰ ਦੀ ਜਲੰਧਰ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਹੋਈ ਦੁਖਦਾਈ ਮੌਤ 'ਤੇ ਬਹੁ...
14/09/2025

ਪੰਜਾਬ ਦੇ ਸੀਨੀਅਰ ਨੇਤਾ ਸ਼੍ਰੀ ਮਹਿੰਦਰ ਸਿੰਘ ਕੇਪੀ ਜੀ ਦੇ ਨੌਜਵਾਨ ਪੁੱਤਰ ਦੀ ਜਲੰਧਰ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਹੋਈ ਦੁਖਦਾਈ ਮੌਤ 'ਤੇ ਬਹੁਤ ਦੁੱਖ ਹੋਇਆ। ਇਸ ਅਸਹਿਣਯੋਗ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਦਿਲੋਂ ਹਮਦਰਦੀ।

ਐਪਲ ਦਾ ਸਟਾਕ ਅੱਜ 3.48% ਡਿੱਗ ਗਿਆ, ਜਿਸ ਕਾਰਨ ਕੰਪਨੀ ਨੂੰ ਇੱਕ ਦਿਨ ਵਿੱਚ ਲਗਭਗ $108 ਬਿਲੀਅਨ ਦਾ ਬਾਜ਼ਾਰ ਮੁੱਲ ਗੁਆਉਣਾ ਪਿਆ।ਇਹ ਗਿਰਾਵਟ ਆਈਫ...
13/09/2025

ਐਪਲ ਦਾ ਸਟਾਕ ਅੱਜ 3.48% ਡਿੱਗ ਗਿਆ, ਜਿਸ ਕਾਰਨ ਕੰਪਨੀ ਨੂੰ ਇੱਕ ਦਿਨ ਵਿੱਚ ਲਗਭਗ $108 ਬਿਲੀਅਨ ਦਾ ਬਾਜ਼ਾਰ ਮੁੱਲ ਗੁਆਉਣਾ ਪਿਆ।

ਇਹ ਗਿਰਾਵਟ ਆਈਫੋਨ 17 ਦੇ ਲਾਂਚ ਤੋਂ ਬਾਅਦ ਆਈ, ਜਿਸ ਬਾਰੇ ਨਿਵੇਸ਼ਕਾਂ ਨੂੰ ਲੱਗਾ ਕਿ ਇਹ ਵੱਡੀਆਂ ਕਾਢਾਂ ਨਹੀਂ ਲਿਆਇਆ।

13/09/2025

ਪੰਜਾਬ ਹੜ੍ਹ ਵਿੱਚ ਡੁੱਬ ਰਿਹਾ ਤੇ ਏਧਰ ਲੁਧਿਆਣਾ ਵਿੱਚ ਡਾਇਗ ਇੰਡਸਟਰੀ ਵਾਲਿਆ ਦਾ ਪ੍ਰਧਾਨ ਗੱਲ ਕਿਵੇਂ ਕਰਦਾ ਤੇ ਨਾਲ ਨਾਲ ਓਹਨਾ ਦੇ ਪਾਇਪ ਰਾਹੀਂ ਛੱਡਿਆ ਕਾਲਾ ਪਾਣੀ ਵੀ ਦੇਖੋ





Sran Gurinder Honey Sandhu Harmanjit Singh Narula

ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ
13/09/2025

ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ



Address

House No 42 Ward No 20 Mansa
Mansa
151505

Alerts

Be the first to know and let us send you an email when Navjot singh posts news and promotions. Your email address will not be used for any other purpose, and you can unsubscribe at any time.

Share