Sandeep Kaur

Sandeep Kaur Podcaster

How r u Guys
30/05/2026

How r u Guys

Sandeep Kaur sent you a Snap on Snapchat!

“तुम्हारी यादों का मौसम अब भी नहीं बदला,हम रात भर रोते हैं… और तुम्हें फर्क नहीं पड़ता।”                                ...
23/05/2026

“तुम्हारी यादों का मौसम अब भी नहीं बदला,
हम रात भर रोते हैं… और तुम्हें फर्क नहीं पड़ता।”

23/05/2026

Watermelon 🍉 ਖਾਣਾ Daddy Watermelon 🍉 ਖਾਣਾ Daddy 😎
ਗਰਮੀ ਨੂੰ ਭੁੱਲ ਜਾਓ, ਤਰਬੂਜ਼ ਖਾਓ ਤੇ chill ਮਾਰੋ 😅🔥

ਤਾਜ ਨੂੰ ਦਹੀਂ ਪਸੰਦ ਬੁੰਦੀ ਨਾਲ਼ ਤਾਜ ਨੂੰ ਦਹੀਂ ਬੁੰਦੀ ਨਾਲ਼ ਬਹੁਤ ਪਸੰਦ ਏ 😋🥣ਜਿਵੇਂ ਹੀ ਦਹੀਂ ਤੇ ਬੁੰਦੀ ਇਕੱਠੇ ਵੇਖੇ, ਖੁਸ਼ ਹੋ ਜਾਂਦਾ ❤️✨ਛ...
23/05/2026

ਤਾਜ ਨੂੰ ਦਹੀਂ ਪਸੰਦ ਬੁੰਦੀ ਨਾਲ਼ ਤਾਜ ਨੂੰ ਦਹੀਂ ਬੁੰਦੀ ਨਾਲ਼ ਬਹੁਤ ਪਸੰਦ ਏ 😋🥣
ਜਿਵੇਂ ਹੀ ਦਹੀਂ ਤੇ ਬੁੰਦੀ ਇਕੱਠੇ ਵੇਖੇ, ਖੁਸ਼ ਹੋ ਜਾਂਦਾ ❤️✨
ਛੋਟੀਆਂ-ਛੋਟੀਆਂ ਚੀਜ਼ਾਂ ਹੀ ਤਾਂ ਅਸਲੀ ਖੁਸ਼ੀਆਂ ਹੁੰਦੀਆਂ ਨੇ 😊

ਪੈਣ ਭਰਾ ਦਾ ਪਿਆਰ ਵੀ ਕਿੰਨਾ ਸੋਹਣਾ ਹੁੰਦਾ ❤️ਕਦੇ ਇਕੱਠੇ ਹੱਸਦੇ ਨੇ, ਕਦੇ ਛੋਟੀ-ਛੋਟੀ ਗੱਲਾਂ ‘ਤੇ ਲੜ ਪੈਂਦੇ ਨੇ 😄ਪਰ ਇੱਕ ਦੂਜੇ ਤੋਂ ਬਿਨਾ ਰਹਿ...
22/05/2026

ਪੈਣ ਭਰਾ ਦਾ ਪਿਆਰ ਵੀ ਕਿੰਨਾ ਸੋਹਣਾ ਹੁੰਦਾ ❤️
ਕਦੇ ਇਕੱਠੇ ਹੱਸਦੇ ਨੇ, ਕਦੇ ਛੋਟੀ-ਛੋਟੀ ਗੱਲਾਂ ‘ਤੇ ਲੜ ਪੈਂਦੇ ਨੇ 😄
ਪਰ ਇੱਕ ਦੂਜੇ ਤੋਂ ਬਿਨਾ ਰਹਿ ਵੀ ਨਹੀਂ ਸਕਦੇ।
ਇਹੀ ਤਾਂ ਹੁੰਦਾ ਅਸਲੀ ਰਿਸਤਾ 💕

Address

Mansa
151505

Website

Alerts

Be the first to know and let us send you an email when Sandeep Kaur posts news and promotions. Your email address will not be used for any other purpose, and you can unsubscribe at any time.

Share