07/11/2025
ਕੱਲ੍ਹ "ਪੰਜਾਬ ਯੂਨੀਵਰਸਿਟੀ" ਚੰਡੀਗੜ੍ਹ ਵਿੱਚ "ਖਾਕੀ ਨੀਕਰ ਆਲਿਆਂ" ਦੀਆਂ "ਚਾਲਾਂ" ਵਿਰੁੱਧ ਲੱਗੇ "ਧਰਨੇ" ਵਿੱਚ ਆ "ਚੰਡੀਗੜ੍ਹ ਦਾ SHO" ਕਹਿੰਦਾ ਸਾਰੇ ਸੁਣ ਲਓ ਮੈਂ "ਅੱਜ" ਹਰ ਹਾਲਤ "ਪ੍ਰਧਾਨ" ਨੂੰ ਚੱਕ ਕੇ "ਥਾਣੇ ਲਿਜਾਊਂਗਾ"। ਤੇ "ਪੰਜਾਬੀ ਚੋਬਰਾਂ" ਨੇ "ਮੁੱਛਾਂ ਤੇ ਹੱਥ" ਫੇਰ ਕੇ ਕਿਹਾ ਕਿ "ਤੂੰ ਥਾਣੇ ਲਿਜਾਣਾ ਤਾਂ ਦੂਰ" ਇਥੇ "ਬੈਠੇ" ਨੂੰ ਹੀ "ਖੜਾ" ਕਰਕੇ ਦਿਖਾ ਦੇ । "ਗੁਰਸਿੱਖ ਗੱਭਰੂ" ਕਹਿੰਦੇ ਅਸੀਂ ਤਾਂ "ਮਰਲੇ" ਪਿੱਛੇ "ਸਕੇ ਭਰਾਵਾਂ" ਨਾਲ "ਡਾਂਗੋ-ਡਾਂਗੀ" ਹੋ ਜਾਦੇ ਤੇ ਤੁਸੀਂ ਸਾਥੋਂ "ਯੂਨੀਵਰਸਿਟੀ ਖੋਹਣ" ਨੂੰ ਫਿਰਦੇ ਓ।
"ਤੁਸੀਂ ਭੁੱਲ ਜੋ ਇਹ ਦਿਨ ਕਦੇ ਵੀ ਨਹੀਂ ਆਉਣਾ"
ਸੋ 10 ਨਵੰਬਰ ਨੂੰ ਚਲੋ ਪੰਜਾਬ ਯੂਨੀਵਰਸਿਟੀ 🙏