
29/06/2025
ਪੰਜਾਬੀ ਹੋਵੇ ਤੇ ਖਾਸ ਕਰਕੇ ਪੱਗ ਆਲਾ ਜਾਦੇ ਹੀ ਬੁਰਾ ਲੱਗਦਾ ਪਤਾ ਬਾਈ ਜੀ ਏਨ੍ਹਾ ਨੂੰ ਵੀ ਰੱਜ ਕੇ ਜ਼ਲੀਲ ਕਰੋ ।ਚਾਰ ਦਿਨਾਂ ਚ ਭੁੱਲ ਜਾਂਦੇ ਹੁਣ ਏਨ੍ਹਾ ਰੌਲਾ ਪਿਆ ਏਹਦੇ ਸ਼ੋਅ ਤੇ ਫਿਲਮਾਂ ਲੱਗਦੀ ਦੇਖੋ ਗੇ। ਜਿਵੇਂ ਚਾਰ ਦਿਨ ਪਹਿਲਾ ਐਥੋਂ ਹੀ ਗਿਆ ਸਾਲ ਛੇ ਮਹੀਨੇ ਨੂੰ ਫੇਰ ਕਿਸੇ ਦੇ ਗੋਡੇ ਫੜ ਕੇ ਆ ਜਾਓ।
ਸਭ ਭੁੱਲ ਜਾਣਗੇ ਤੁਹਾਡੇ ਸਾਹਮਣੇ ਏ ਜੇ ਨਾ ਭੁੱਲਦੇ ਹੁੰਦੇ ਫੇਰ ਬਾਰ ਬਾਰ ਏਹ ਸਭ ਨਾ ਹੋਵੇ।