The TIMES of Dharamkot

The TIMES of Dharamkot sports

        Barjinder Singh Brar Gurmail Singh Sidhu The TIMES of Dharamkot Gurjant Singh Chahal
29/08/2026

Barjinder Singh Brar
Gurmail Singh Sidhu The TIMES of Dharamkot Gurjant Singh Chahal

25/08/2026

#ਮੋਗਾ

ਧਰਮਕੋਟ ਦੇ ਤੰਨੁ ਨੂੰ ਬਹੁਤ ਮੁਬਾਰਕਾਂ ਖੇਡੇਗਾ ਮਲੇਸ਼ੀਆ ਦੀ ਧਰਤੀ ਤੇਬਹੁਤ ਮੇਹਨਤ ਕਰਦਾ ਮੁੰਡਾ ,ਦਿਲੋ ਖੁਸ਼ੀ ਹੋਈ ਸਾਡੇ ਧਰਮਕੋਟ ਦਾ ਨਾਮ ਦੁਨੀਆ...
22/08/2026

ਧਰਮਕੋਟ ਦੇ ਤੰਨੁ ਨੂੰ ਬਹੁਤ ਮੁਬਾਰਕਾਂ
ਖੇਡੇਗਾ ਮਲੇਸ਼ੀਆ ਦੀ ਧਰਤੀ ਤੇ
ਬਹੁਤ ਮੇਹਨਤ ਕਰਦਾ ਮੁੰਡਾ ,ਦਿਲੋ ਖੁਸ਼ੀ ਹੋਈ ਸਾਡੇ ਧਰਮਕੋਟ ਦਾ ਨਾਮ ਦੁਨੀਆ ਤੇ ਰੌਸ਼ਨ ਕੀਤਾ , ਵਾਹਿਗੁਰੂ ਚੜਦੀ ਕਲਾ ਚ ਰੱਖੇ
Tarun Sharma The TIMES of Dharamkot Harman Sandhu @

ਹਲਕੇ ਧਰਮਕੋਟ ਦੇ ਪਿੰਡ ਦੌਲੇਵਾਲਾ ਮਾਇਰ ਅਤੇ ਬਸਤੀ ਬਾਬਾ ਤੁਲਸੀ ਦਾਸ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰ...
18/08/2026

ਹਲਕੇ ਧਰਮਕੋਟ ਦੇ ਪਿੰਡ ਦੌਲੇਵਾਲਾ ਮਾਇਰ ਅਤੇ ਬਸਤੀ ਬਾਬਾ ਤੁਲਸੀ ਦਾਸ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਤੇ ਲੋਕ ਭਲਾਈ ਦੀਆਂ ਸਕੀਮਾਂ ਬਾਬਤ ਵਿਚਾਰਾਂ ਦੀ ਸਾਂਝ ਪਾਈ। Devinder Jeet Singh Laddi Dhos

18/08/2026

ਕਹਿੰਦੇ ਇੰਦਰਪ੍ਰੀਤ ਸਿੰਘ ਬੰਟੀ ਦੀਆਂ ਆਸਾਂ ਨੂੰ ਵੀ ਬੂਰ ਪੈ ਗਿਆ ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਪਿਛਲੇ ਸਮੇਂ ਹੋਏ ਨਗਰ ਕੌਂਸਲ ਦੇ ਇਲੈਕਸ਼ਨ ਨਿਰਪੱਖ ਅਤੇ ਸਹੀ ਨਹੀਂ ਸਨ ਇਹਨਾਂ ਨੂੰ ਦੁਬਾਰਾ ਕਰਾਇਆ ਜਾਵੇ
ਰਵਿੰਦਰ ਵਰਮਾ ਪੱਤਰਕਾਰ ਦੀ ਖ਼ਬਰ

ਸੂਬੇ ਦੀ ਸਕੂਲ ਸਿੱਖਿਆ ਦੇ ਢਾਂਚੇ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਯਤਨ ਕਰ ਰਹੇ ਹੈ ਇਸੇ ਲੜੀ ਤਹਿਤ ਆਪਣੇ ਅਖ਼ਤਿਆਰੀ ਫੰਡ ਵਿਚੋਂ ਸਰਕਾਰੀ ਸੀਨੀਅਰ ...
12/08/2026

ਸੂਬੇ ਦੀ ਸਕੂਲ ਸਿੱਖਿਆ ਦੇ ਢਾਂਚੇ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਯਤਨ ਕਰ ਰਹੇ ਹੈ ਇਸੇ ਲੜੀ ਤਹਿਤ ਆਪਣੇ ਅਖ਼ਤਿਆਰੀ ਫੰਡ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ (ਲੜਕੀਆਂ) ਨੂੰ 8 ਲੱਖ ਦੀ ਲਾਗਤ ਨਾਲ ਸਕੂਲ ਵੈਨ ਸਪੁਰਦ ਕੀਤੀ ਤਾਂ ਕਿ ਕੋਈ ਵੀ ਧੀ ਵਿੱਦਿਆ ਤੋ ਵਾਂਝੀ ਨਾ ਰਹਿ ਸਕੇ ਅਤੇ ਲੜਕੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ। Devinder Jeet Singh Laddi Dhos

Address

Moga

Telephone

+919814253591

Website

Alerts

Be the first to know and let us send you an email when The TIMES of Dharamkot posts news and promotions. Your email address will not be used for any other purpose, and you can unsubscribe at any time.

Shortcuts

Share