Fastway Post - ਫਾਸਟਵੇ ਪੋਸਟ

Fastway Post - ਫਾਸਟਵੇ ਪੋਸਟ Fastway Post News Agency is a prominent Punjabi/ Hindi Online Media, News Agency, primarily based in

Fastway Post News Agency is a prominent Punjabi/ Hindi Online Media, News Agency, primarily based in Moga, Punjab is bounded to protect the official internet/online user’s rights with this privacy policy.

17/08/2025

ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦੇ ਹੋਏ ਕੀਤੀ ਮੀਟਿੰਗ, ਚਿੱਪ ਵਾਲੀ ਮੀਟਰ ਨਹੀਂ ਲੱਗਣ ਦਵਾਂਗੇ : ਕਿਸਾਨ ਆਗੂ

17/08/2025

ਕਈ ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖਾਹਾਂ ... ਸਰਕਾਰੀ ਮਹਿੰਦਰਾ ਕਾਲਜ ਪਟਿਆਲ਼ਾ ਦੇ ਗੈਸਟ ਪ੍ਰੋਫੈਸਰ ਧਰਨੇ ਤੇ .... ਕੀ ਮੰਤਰੀ, MLA ਨੂੰ ਵੀ ਨ੍ਹੀਂ ਮਿਲਦੀ ਤਨਖਾਹ ?? ਉਹ ਵੀ ਲਾਓਂਦੇ ਧਰਨੇ !!! ਕੀ ਸਿੱਖਿਆ ਕ੍ਰਾਂਤੀ ਸਿਰਫ ਸਰਕਾਰੀ ਸਕੂਲਾਂ ਤੱਕ ਸੀਮਤ !!! ਸਵਾਲ ਵੱਡਾ
-- ਪ੍ਰੋਫੈਸਰ ਧਰਮਜੀਤ ਮਾਨ ਜਲਵੇੜਾ,
ਸੂਬਾ ਪ੍ਰਧਾਨ

14/08/2025
12/08/2025

ਜਦੋਂ ਸਕੀਮ ਲੋਕਾਂ ਦੇ ਹੱਕ 'ਚ ਹੀ ਨਹੀਂ ਫਿਰ ਬਣਾਓਣੀ ਕਿਓਂ !!!
100 ਕਿਲੇ ਦਾ ਦੂਜਾ ਪਾਸਾ ਨਹੀਂ ਦਿਖਦਾ 25 ਹਜਾਰ ਏਕੜ ਕਿੱਥੇ ਤੱਕ ਜਾਊ ਸੋਚੋ !!!
ਕਿਹੜੇ ਖੇਤਰ ਜਾਂ ਕਿੱਤੇ ਦਾ ਬੰਦਾ ਸਕੀਮ ਬਣਾਓਦਾ ਇਹ ਮਾਇਨੇ ਰੱਖਦਾ ...

ਆਪਣੀਆਂ ਹੱਕੀ ਮੰਗਾਂ ਅਤੇ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਜਾਣ ਤੋਂ ਬਚਾਉਣ ਲਈ ਅੰਦੋਲਨ ਲੜ ਰਹੇ ਬਿਜਲੀ ਮੁਲਾਜ਼ਮਾਂ ਦੇ ਅੰਦੋ...
12/08/2025

ਆਪਣੀਆਂ ਹੱਕੀ ਮੰਗਾਂ ਅਤੇ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਜਾਣ ਤੋਂ ਬਚਾਉਣ ਲਈ ਅੰਦੋਲਨ ਲੜ ਰਹੇ ਬਿਜਲੀ ਮੁਲਾਜ਼ਮਾਂ ਦੇ ਅੰਦੋਲਨ ਦਾ ਬੀਕੇਯੂ ਸਿੱਧੂਪੁਰ ਵੱਲੋਂ ਕੀਤਾ ਗਿਆ ਸਮਰਥਨ

Address

OLD DUSHERA GROUND
Moga
142001

Alerts

Be the first to know and let us send you an email when Fastway Post - ਫਾਸਟਵੇ ਪੋਸਟ posts news and promotions. Your email address will not be used for any other purpose, and you can unsubscribe at any time.

Share