Surindermann29

Surindermann29 blogger social media and motivation speaker
(2)

18/09/2025

ਪਿੰਡ ਧੂੜਕੋਟ ਰਣਸੀਂਹ ਦੀ ਟੀਮ ਜਮੀਨ ਦਾ ਜਾਇਜ਼ਾ ਲੈਦੇ ਹੋਏ ਬੀਜ ਤੇ D.A.P ਦੀ ਸੇਵਾ ਲਈ

18/09/2025

ਪਿੰਡ ਧੂੜਕੋਟ ਰਣਸੀਂਹ ਤੋ ਹੜ੍ਹ ਪੀੜਤਾ ਵਾਸਤੇ N.R.I ਵੱਲੋ D.A.P ਦੀ ਸੇਵਾ ਵੀਡੀਓ ਸੇਅਰ ਜਰੂਰ ਕਰਿਓ

17/09/2025

ਹੜ੍ਹ ਪੀੜਤਾ ਵਾਸਤੇ ਕਣਕ ਦਾ ਬੀਜ ਤੇ D.A.P ਖਾਦ ਦੀ ਸੇਵਾ ਕੁਮੈਂਟ ਸੇਅਰ ਜਰੂਰ ਕਰਿਓ

17/09/2025

ਹੜ੍ਹ ਪੀੜਤਾ ਵਾਸਤੇ ਕਣਕ ਦਾ ਬੀਜ ਤੇ D.A.P ਖਾਦ ਦੀ ਸੇਵਾ ਕੁਮੈਂਟ ਸੇਅਰ ਜਰੂਰ ਕਰਿਓ

17/09/2025

ਘਰ ਵਿੱਚ ਕੋਈ ਕਮਾਉਣ ਵਾਲਾ ਵੀ ਨਹੀ ਨਵਾ ਘਰ ਬਣਾਉਣ ਲੱਗੇ ਹੜ੍ਹਾ ਕਾਰਨ ਡਿੱਗਣ ਦੇ ਕਿਨਾਰੇ ਤੇ ਮਾਤਾ ਕੋਲ ਫੋਨ ਨੰਬਰ ਨਹੀ ਸੀ ਵਡਾਲਾ ਪਿੰਡ ਫਿਰੋਜ਼ਪੁਰ ਇਲਾਕਾ ਸੰਪਰਕ ਕਰ ਸਕਦੇ ਓ

16/09/2025

ਪਿੰਡ ਧੂੜਕੋਟ ਰਣਸੀਂਹ ਹਰ ਸੰਗਰਾਂਦ ਤੇ ਲੰਗਰ ਦੀ ਸੇਵਾ ਵਾਹਿਗੁਰੂ ਲਿਖ ਕੇ ਸੇਅਰ ਜਰੂਰ ਕਰਿਓ

16/09/2025

ਸਭ ਤੋ ਬਹਾਦਰ ਲੋਕ ਸੁਣੋ ਇਹਨਾ ਦੀ ਜਿੰਦਗੀ ਦਾ ਹਾਲ ਹਰ ਟਾਈਮ ਖਤਰਾ ਪਰ ਮੁਕਾਬਲਾ ਕਰਦੇ ਆ ਹਰ ਮੁਸ਼ਕਿਲ ਦਾ ਭੱਜਦੇ ਨਹੀ

15/09/2025

ਅਨਮੋਲ ਕਵਾਤਰਾ ਟੀਮ ( ਏਕ ਜਰੀਆ) ਮੈਬਰ ਆਸੂ ਸਿੰਗਲਾ ਨਿਹਾਲ ਸਿੰਘ ਵਾਲਾ ਤੋ ਆਪਣੀ ਟੀਮ ਸਮੇਤ ਹੜ੍ਹ ਪੀੜਿਤ ਇਲਾਕਿਆ ਲਈ ਦਵਾਈਆ ਦੀ ਸੇਵਾ ਤੇ ਜਾਇਜਾ ਲੈਦੇ ਹੋਏ

15/09/2025

ਪਿੰਡ ਧੂੜਕੋਟ ਰਣਸੀਂਹ ਤੋ ਹੜ੍ਹ ਪੀੜਤਾ ਲਈ ਸੇਵਾ ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣਾ ਜੀ

ਦੋਸਤੋ ਇਹ ਬੱਚੇ ਚੱਕ ਕਿ ਲਿਜਾ ਰਿਹਾ ਵਿਅਕਤੀ ਫੜਿਆ ਗਿਆ ਇਸ ਟਾਈਮ ਇਹ ਬੱਚੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ (ਪਟਿਆਲਾ) ਵਿੱਚ ਨੇ ਕੁਮੈਂਟ ਕਰਕੇ ...
15/09/2025

ਦੋਸਤੋ ਇਹ ਬੱਚੇ ਚੱਕ ਕਿ ਲਿਜਾ ਰਿਹਾ ਵਿਅਕਤੀ ਫੜਿਆ ਗਿਆ ਇਸ ਟਾਈਮ ਇਹ ਬੱਚੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ (ਪਟਿਆਲਾ) ਵਿੱਚ ਨੇ ਕੁਮੈਂਟ ਕਰਕੇ ਦੱਸਿਓ ਜੇ ਕੋਈ ਜਾਣਦਾ ਹੋਵੇ ਪੋਸਟ ਵੱਧ ਤੋ ਵੱਧ ਸੇਅਰ ਕਰਿਓ ਤਾ ਜੋ ਪਰਿਵਾਰ ਤੱਕ ਬੱਚੇ ਪਹੁੰਚ ਸਕਣ

14/09/2025

ਪਿੰਡ ਧੂੜਕੋਟ ਰਣਸੀਂਹ ਤੋ ਹੜ੍ਹ ਪੀੜਤਾ ਵਾਸਤੇ ਤੂੜੀ,ਅਚਾਰ ਤੇ ਫੀਡ ਦੀ ਸੇਵਾ ਤੇ ਕਿਸੇ ਵੀ ਹੜ੍ਹ ਪੀੜਿਤ ਇਲਾਕੇ ਵਿੱਚ ਸੇਵਾ ਦੀ ਲੋੜ ਹੋਵੇ ਸੰਪਰਕ ਕਰ ਸਕਦਾ ਜਾਂ ਕੋਈ ਮੇਰਾ ਵੀਰ ਸੇਵਾ ਕਰਨ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦਾ

14/09/2025

ਟਰੈਕਟਰ ਦੀ ਲੱਗੀ ਸਰਤ ਅੜੀ ਗਰਾਰੀ ਮੈਸੀ 254 ਭੇਜੂ ਤੇ ਟੈਕੂ ਕੁਮੈਂਟ ਸੇਅਰ ਜਰੂਰ ਕਰਿਓ

Address

Moga

Telephone

+919465578439

Website

Alerts

Be the first to know and let us send you an email when Surindermann29 posts news and promotions. Your email address will not be used for any other purpose, and you can unsubscribe at any time.

Contact The Business

Send a message to Surindermann29:

Share