Jnews Punjabi

Jnews Punjabi jnews punjabi ਦੇ ਪੇਜ ਤੇ ਤੁਹਾਡਾ ਸਵਾਗਤ ਹੈ �

23/06/2023
22/06/2023

ਮਾਸਟਰ ਗੁਰਜੀਤ ਸਿੰਘ ਬਰਾੜ ਦੇ ਨੇ ਸ਼ੋਂਕ ਅਵੱਲੇ ਲਾਕੇ ਮੋਗੇ ਸੰਦਲੀ ਦਰਵਾਜਾ ਕਰਵਾਤੀ ਬੱਲੇ ਬੱਲੇ

24/09/2022

#ਮੋਗੇ ਦੇ ਸਿਤਾਰੇ ਮੋਗੇ ਦਾ ਨਾਮ ਦੁਨੀਆ ਵਿੱਚ ਇਸ ਤਿਰਾ ਹੀ ਰੋਸ਼ਨ ਕਰਦੇ ਰਹਿਣਗੇ l ਮੋਗਾ ਦੀ #ਹਰਮਨਪੀ੍ਤ ਕੌਰ ਨੇ ਜਿਸਨੇ ਕੱਲ ਇੰਗਲੈਂਡ ਦੀ ਧਰਤੀ ਤੇ 111 ਗੇੇਂਦਾ ਖੇਡ ਸ਼ਾਨਦਾਰ 143 ਰਨ ਬਣਾਏ , ਤੇ ਬਤੌਰ ਭਾਰਤੀ ਕਪਤਾਨ ਇੰਗਲੈਂਡ ਵਿਰੁੱਧ 23 ਸਾਲਾਂ ਬਾਅਦ ਸੀਰੀਜ਼ ਜਿਤਾਈ, 23 ਸਾਲਾਂ ਬਾਅਦ ਸੀਰੀਜ਼ ਜਿਤਾ ਕੇ ਸਾਡੇ ਦੇਸ਼ ਦਾ ਨਾਮ ਉੱਚਾ ਕਰਨ ਵਾਲੀ ਖਿਡਾਰੀ ਨੂੰ ਵਧਾਈ ਜ਼ਰੂਰ ਦਿਉ |

04/09/2022

ਵਿਖੇ ਬਿਊਟੀ ਪਾਰਲਰ ਦਾ ਕੰਮ ਕਰਦੀ ਲੜਕੀ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ

31/08/2022
31/08/2022

ਚਾਚੇ ਨੇ ਹੀ 15 ਸਾਲਾਂ ਭਤੀਜੀ ਨੂੰ ਕੀਤਾ ਗਰਭਵਤੀ ,,,,ਪੁਲਿਸ ਨੇ ਕੇਸ ਦਰਜ ਕਰਦੇ ਹੋਏ ਦੋਸ਼ੀ ਚਾਚੇ ਨੂੰ ਕੀਤਾ ਕਾਬੂ Punjabi

30/08/2022

ਘਰੋਂ ਰੱਖੜੀ ਬੰਨਣ ਗਈ ਔਰਤ ਆਪਣੇ 6 ਸਾਲਾ ਬੇਟੇ ਸਣੇ ਜੇਠ ਨਾਲ ਹੋਈ ਫਰਾਰ

13/08/2022

0:02 / 4:19


ਨਸ਼ੇ ਦੀ ਪੂਰਤੀ ਲਈ ਪੁਲਿਸ ਮੁਲਾਜ਼ਮ ਕਰਦੇ ਸੀ ਲੁੱਟਾਂ ਖੋਹਾਂ.ਲੋਕਾਂ ਨੇ ਫੜਕੇ ਭੁਗਤ ਸਵਾਰੀ ਫੇਰ ਕੀਤਾ ਪੁਲਿਸ ਦੇ ਹਵਾਲੇ Jnews Punjabi

12/08/2022

0:02 / 4:33

ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀਏ 'ਤੇ ਹਮਲਾ

11/08/2022

ਮਨਰੇਗਾ ਕਾਮਿਆਂ ਨੂੰ ਇਨਸਾਫ਼ ਦਿਵਾਉਣ ਲਈ ਸਾਬਕਾ ਸਰਪੰਚ ਹਰਭਜਨ ਸਿੰਘ ਬੋਹਨਾਂ ਨੇ DC ਦਫਤਰ ਦੇ ਬਾਹਰ ਲਾਹੀ ਜੁੱਤੀ Jnews Punjabi

Address

Moga
142001

Alerts

Be the first to know and let us send you an email when Jnews Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Jnews Punjabi:

Share