DMK Network Punjab

DMK Network Punjab We give proper analysis of news. happening in Punjab.

23/01/2025

ਬੀਜੇਪੀ ਦੇ ਪੰਜਾਬ ਪ੍ਰਦੇਸ਼ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ ਦਾ ਸ਼ਮਸ਼ੇਰ ਸਿੰਘ ਕੈਲਾ ਦੇ ਨਿਵਾਸ ਤੇ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ

ਸੀਨੀਅਰ ਪੱਤਰਕਾਰ ਸਤੀਸ਼ ਕੁਮਾਰ ਨੂੰ ਜਨਮਦਿਨ ਦੀਆਂ ਮੁਬਾਰਕਾਂ
08/01/2025

ਸੀਨੀਅਰ ਪੱਤਰਕਾਰ ਸਤੀਸ਼ ਕੁਮਾਰ ਨੂੰ ਜਨਮਦਿਨ ਦੀਆਂ ਮੁਬਾਰਕਾਂ

03/01/2025

ਉੱਘੇ ਸਮਾਜ ਸੇਵੀ ਰੌਸ਼ਨ ਲਾਲ ਨੌਹਰੀਆ ਨੇ ਸਰਕਾਰੀ ਕੰਨਿਆ ਸਕੂਲ ਵਿੱਚ 20 ਲੱਖ ਦੀ ਰਾਸ਼ੀ ਖਰਚ ਕੇ ਬਣਾਏ ਬਲਾਕ ਦਾ ਕੀਤਾ ਉਦਘਾਟਨ

01/01/2025

ਗੁਰਜੰਟ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ

30/12/2024

ਪੰਜਾਬ ਬੰਦ ਦੌਰਾਨ ਧਰਮਕੋਟ ਸ਼ਹਿਰ ਪੂਰਨ ਤੌਰ ਤੇ ਰਿਹਾ ਬੰਦ !

29/12/2024

ਮਹਾਨ ਕਵੀ ਸਾਧੂ ਦਇਆ ਸਿੰਘ ਆਰਿਫ ਜੀ ਦਾ ਬੁੱਤ ਉਹਨਾਂ ਦੇ ਨਾਮ ਤੇ ਬਣੇ ਪਾਰਕ ਪਿੰਡ ਜਲਾਲਾਬਾਦ ਪੂਰਬੀ ਧਰਮਕੋਟ ਵਿੱਚ ਸਥਾਪਿਤ ਕੀਤਾ ਗਿਆ | ਜਿਸ ਦਾ ਉਦਘਾਟਨ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਢੋਸ ਅਤੇ ਸਤਬੀਰ ਸਿੰਘ ਸੱਤੀ ਸਰਪੰਚ ਜਲਾਲਾਬਾਦ ਵੱਲੋਂ ਕੀਤਾ ਗਿਆ |

21/12/2024

ਪਾਸਟਰ ਤਰਸੇਮ ਸਿੰਘ ਸੰਗਲਾ ਵੱਲੋਂ ਕ੍ਰਿਸਮਿਸ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸ਼ੋਭਾ ਯਾਤਰਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹੋਇਆ ਦੇਹਾਂਤ
20/12/2024

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹੋਇਆ ਦੇਹਾਂਤ

19/12/2024

ਪਿੰਡ ਨੂਰਪੁਰ ਹਕੀਮਾਂ ਦੇ ਪ੍ਰਮੁੱਖ ਸਮਾਜ ਸੇਵੀ ਭਾਗ ਸਿੰਘ ਵੱਲੋਂ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਕੀਤੀ ਗਈ ਵੰਡ। ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇਂ ਤਤਪਰ ਰਹਾਂਗਾ - ਭਾਗ ਸਿੰਘ।

19/12/2024

ਧਰਮਕੋਟ ਸ਼ਹਿਰ ਦੇ ਵਿਕਾਸ ਲਈ ਧਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ- ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਢੋਸ

13/12/2024

ਸ਼ਮਸ਼ੇਰ ਸਿੰਘ ਕੈਲਾ ਭਾਜਪਾ ਆਗੂ ਨੇ ਪੰਜਾਬ ਸਰਕਾਰ ਤੇ ਲਗਾਏ ਦੋਸ਼ !

Address

Rajindera Road
Moga
142042

Telephone

+918968407751

Website

Alerts

Be the first to know and let us send you an email when DMK Network Punjab posts news and promotions. Your email address will not be used for any other purpose, and you can unsubscribe at any time.

Contact The Business

Send a message to DMK Network Punjab:

Share