Nitin Kumar Bittu

07/11/2025

ਫੇਸਬੁੱਕ ਤੇ ਅੱਜ Weekly challenge ਦਾ 5ਵਾਂ ਦਿਨ 👍

07/11/2025

ਹਰ ਕਿਸੇ ਦਾ ਇੱਕ ਦਿਨ ਹੁੰਦਾ ਹੈ, ਭਾਵੇਂ ਮਨੁੱਖ ਹੋਵੇ ਜਾਂ ਸੂਰਜ, ਪਰ ਸੂਰਜ ਤੋਂ ਹਿੰਮਤ ਸਿੱਖੋ, ਹਰ ਦਿਨ ਡੁੱਬਣ ਤੋਂ ਬਾਅਦ ਵੀ, ਇਹ ਨਵੀਂ ਉਮੀਦ ਨਾਲ ਉੱਠਦਾ ਹੈ. 💪🌞🌈

30/10/2025

ਹੁਨਰ ਦਾ ਹੰਕਾਰ ਨਾ ਕਰੋ 🙏

29/10/2025

ਸੰਘਰਸ਼ ਸਿਰਫ਼ ਉਨ੍ਹਾਂ ਨੂੰ ਹੀ ਚੁਣਦਾ ਹੈ ਜਿਨ੍ਹਾਂ ਵਿੱਚ ਲੜਨ ਦੀ ਸਮਰੱਥਾ ਹੁੰਦੀ ਹੈ।💪🏽💪🏽🔥

24/10/2025

ਗੁਡ ਨਾਇਟ ਦੋਸਤੋਂ 🙏

23/10/2025

ਪੱਥਰਾਂ ਦੀ ਪੂਜਾ ਕਰਨ ਨਾਲ ਤੁਹਾਨੂੰ ਕੁਝ ਨਹੀਂ ਮਿਲਦਾ, ਪਰ ਕਿਤਾਬਾਂ ਪੜ੍ਹਨ ਨਾਲ ਤੁਹਾਨੂੰ ਗਿਆਨ ਮਿਲਦਾ ਹੈ। ਜੇਕਰ ਤੁਸੀਂ ਮੰਦਰ ਜਾ ਕੇ ਰੱਬ ਨੂੰ ਲੱਭ ਸਕਦੇ ਹੋ, ਤਾਂ ਪੁਜਾਰੀ ਤੁਹਾਡੇ ਤੋਂ ਦਾਨ ਕਿਉਂ ਮੰਗੇ?🙏

22/10/2025

ਰਹਿਰਾਸ ਸਾਹਿਬ ਜੀ ਦਾ ਸਮਾਂ ਹੋ ਗਿਆ ਹੈ ਜੀ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ 🙏

22/10/2025

ਇਹ ਸੋਚ ਕੇ ਕਦੇ ਦੁਖੀ ਨਾ ਹੋਣਾ ਕਿ ਕੰਮ ਮੈਂ ਕੀਤਾ ਤੇ ਨਾਮ ਕਿਸੇ ਹੋਰ ਦਾ ਹੋ ਰਿਹਾ ਕਿਉਂਕਿ
ਇੱਥੇ ਸਦੀਆਂ ਤੋਂ ਜਲਦਾ ਤਾਂ ਤੇਲ ਤੇ ਰੂੰ ਹੈ ਪਰ ਲੋਕ ਕਹਿੰਦੇ ਨੇ ਦੀਵਾ ਜਲ ਰਿਹਾ🙏

22/10/2025

ਵਸਤੂ ਕਲਾ ਦੇ ਦੇਵ ਅਤੇ ਕਲਾਤਮਕ ਰਚਨਾਵਾਂ ਦੇ ਮਾਹਿਰ ਭਗਵਾਨ ਸ਼੍ਰੀ ਵਿਸ਼ਵਕਰਮਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ
ਵਧਾਈਆਂ🙏

18/10/2025

ਸਬਕ ਸਿੱਖਣ ਤੋਂ ਤੁਸੀਂ ਇਨਕਾਰ ਕਰੋਗੇ, ਜ਼ਿੰਦਗੀ ਤੁਹਾਨੂੰ ਉਹ ਵਾਰ-ਵਾਰ ਸਿਖਾਵੇਗੀ 🌟💫🔥💥.

17/10/2025

ਆਓ ਪਰਮਾਤਮਾ ਅੱਗੇ ਅਰਦਾਸ ਕਰੀਏ
ਕੱਤਕ ਮਹੀਨੇ ਦੀ ਸੰਗਰਾਂਦਆਪ ਅਤੇ ਆਪ ਜੀ ਦੇ ਪਰਿਵਾਰ ਲਈ
ਖੁਸ਼ੀਆਂ ਭਰਿਆ ਮਹੀਨਾ
ਲੈ ਕੇ ਆਵੇ🙏

16/10/2025

ਹਰ ਰੋਜ਼ ਆਪਣਾ ਸਭ ਤੋਂ ਵਧੀਆ ਕੰਮ ਕਰਦੇ ਰਹੋ, ਅਤੇ ਜੇ ਕੋਈ ਤੁਹਾਡੇ 'ਤੇ ਮਾਣ ਨਹੀਂ ਕਰਦਾ, ਤਾਂ ਆਪਣੇ ਆਪ 'ਤੇ ਮਾਣ ਕਰੋ! 😊👍💪

Address

Bhim Nagar Camp Moga
Moga
142001

Alerts

Be the first to know and let us send you an email when Nitin Kumar Bittu posts news and promotions. Your email address will not be used for any other purpose, and you can unsubscribe at any time.

Share