Iqbal Baagi

Iqbal Baagi human being �

29/05/2025
04/05/2025

22/02/2025

ਜਿਹੜੇ ਵੀਰਾਂ ਨੂੰ ਧਾਂਤ ਸੁਪਨਦੋਸ਼ , ਮਿਹਦੇ ਮਸਾਨੇ ਵਿੱਚ ਗਰਮੀ ਪੈਣ ਕਾਰਣ ਸੈਕਸ ਇੱਛਾ ਦੀ ਘਾਟ , ਟਾਇਮ ਨਾ ਲੱਗਣਾ । ਸ਼ਰੀਰ ਵਿੱਚ ਗਰਮੀ ਪੈਣ ਕਾਰਣ ਸੈਕਸ ਦਾ ਸਿਸਟਮ ਹਿੱਲ ਗਿਆ ਹੈ ਤਾਂ ਆਹ ਵਾਲਾ ਭਸਮਾਂ ਕੁਸ਼ਤਿਆਂ ਵਾਲਾ ਨੁਸਖਾ ਤੁਸੀ ਆਪ ਆਪਣੇ ਹੱਥੀਂ ਮਿਹਨਤ ਨਾਲ ਤਿਆਰ ਕਰਕੇ ਇੱਕ ਵਾਰ 20/25 ਦਿਨ ਇਸਤੇਮਾਲ ਕਰਕੇ ਦੇਖੋ । ਧਾਂਤ , ਸੁਪਨਦੋਸ਼ ਦੀ ਸਮੱਸਿਆ ਦੇ ਨਾਲ ਨਾਲ ਸੈਕਸ ਦੀ ਸਮੱਸਿਆ ਨੂੰ ਵੀ ਕਾਬੂ ਕਰੇਗਾ ਇਹ ਨੁਸਖਾ ।

ਚਾਂਦੀ ਭਸਮ - 2 ਗ੍ਰਾਮ
ਮੋਤੀ ਪਿਸ਼ਟੀ - 2 ਗ੍ਰਾਮ
ਕੁਸ਼ਤਾ ਫੌਲਾਦ ਜਾਂ ਲੋਹ ਭਸਮ - 2.5 ਗ੍ਰਾਮ
ਕੁਸ਼ਤਾ ਕਲੀ - 4 ਗ੍ਰਾਮ
ਮੋਤੀ ਸਿੱਪ ਭਸਮ - 2.5ਗ੍ਰਾਮ
ਅਕੀਕ ਭਸਮ - 3 ਗ੍ਰਾਮ
ਸਤ ਗਲੋ - 4 ਗ੍ਰਾਮ
ਅਭਰਕ ਭਸਮ - 2 ਗ੍ਰਾਮ
ਕੁਸ਼ਤਾ ਸ਼ਿੰਗਰਫ - 2.5 ਗ੍ਰਾਮ
ਕੁਸ਼ਤਾ ਹੜਤਾਲ ਵਰਕੀਆ - 2.5 ਗ੍ਰਾਮ

ਨੋਟ :- ਜਿਹੜੇ ਵੀਰਾਂ ਦੀ ਉਮਰ 30 ਸਾਲ ਤੋਂ ਘੱਟ ਹੈ ,ਉਹ ਇਸ ਵਿੱਚ ਕੁਸ਼ਤਾ ਸ਼ਿੰਗਰਫ ਅਤੇ ਕੁਸ਼ਤਾ ਹੜਤਾਲ ਵਰਕੀਆ ਨਾ ਪਾਉਣ । ਅਤੇ ਕੁਸ਼ਤਾ ਕਲੀ (ਪਾਰੇ ਵਿੱਚ ਮਾਰੀ ਹੋਈ ਕਾਲੇ ਰੰਗ ਵਾਲੀ) ਦੀ ਥਾਂ ਸਾਧਾਰਣ ਵੰਗ ਭਸਮ ਦਾ ਇਸਤੇਮਾਲ ਕਰੋ

 #ਇੱਕ ਨੁਸਖਾ ਉਹਨਾਂ ਔਰਤਾਂ ਦੇ ਲਈ ਜਿਨਾਂ ਨੂੰ ਲਕੋਰੀਏ ਦੀ ਸਮੱਸਿਆ ਬਹੁਤ ਪੁਰਾਣੀ ਅਤੇ ਬਹੁਤ ਜ਼ਿਆਦਾ ਹੋ ਚੁੱਕੀ ਹੈ ਦੋਸਤੋ ਲਕੋਰੀਆ ਔਰਤਾਂ ਦਾ ਇ...
10/02/2025

#ਇੱਕ ਨੁਸਖਾ ਉਹਨਾਂ ਔਰਤਾਂ ਦੇ ਲਈ ਜਿਨਾਂ ਨੂੰ ਲਕੋਰੀਏ ਦੀ ਸਮੱਸਿਆ ਬਹੁਤ ਪੁਰਾਣੀ ਅਤੇ ਬਹੁਤ ਜ਼ਿਆਦਾ ਹੋ ਚੁੱਕੀ ਹੈ ਦੋਸਤੋ ਲਕੋਰੀਆ ਔਰਤਾਂ ਦਾ ਇੱਕ ਅਜਿਹਾ ਦੁਸ਼ਮਣ ਰੋਗ ਹੈ ਜੋ ਔਰਤ ਨੂੰ ਹਰ ਪੱਖੋਂ ਕਮਜ਼ੋਰ ਕਰ ਦਿੰਦਾ ਸਰੀਰ ਵਿੱਚ ਸੁਸਤੀ ਥਕਾਵਟ ਤੇ ਦਰਦਾਂ ਰਹਿੰਦੀਆਂ ਹਨ ਲੱਕ ਵਿੱਚ ਦਰਦ ਹੋਣਾ ਆਮ ਗੱਲ ਹੋ ਜਾਂਦੀ ਹੈ ਚਿਹਰੇ ਦੀ ਰੰਗਤ ਫਿੱਕੀ ਪੈ ਜਾਂਦੀ ਹੈ ਅੱਖਾਂ ਅੰਦਰ ਨੂੰ ਧਸ ਜਾਂਦੀਆਂ ਨੇ ਮਨ ਉਦਾਸ ਰਹਿਣ ਲੱਗ ਜਾਂਦਾ ਹੈ ਸੁਭਾਅ ਵਿੱਚ ਚਿੜਚਿੜਾਪਣ ਆ ਜਾਂਦਾ ਹੈ ਗੱਲ ਗੱਲ ਤੇ ਗੁੱਸਾ ਆਉਣਾ ਸੁਭਾਵਿਕ ਹੋ ਜਾਂਦਾ ਹੈ ਸਰੀਰਕ ਸ਼ਕਤੀ ਦੇ ਨਾਲ ਨਾਲ ਕਾਮ ਸ਼ਕਤੀ ਵੀ ਖਤਮ ਹੋਣ ਲੱਗਦੀ ਜਿਸ ਕਰਕੇ ਸਰੀਰਕ ਸਬੰਧ ਬਣਾਉਣੇ ਜਾਂ ਸੈਕਸ ਕਰਨ ਵਿੱਚ ਵੀ ਕੋਈ ਤੇਜ ਨਾ ਜਾਂ ਰੁਚੀ ਨਹੀਂ ਰਹਿੰਦੀ ਦੋਸਤੋ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਅਤੇ ਆਪਣੇ ਸਰੀਰ ਨੂੰ ਫਿਰ ਤੋਂ ਨਵਾਂ ਨਰੋਆ ਬਣਾਉਣ ਦੇ ਲਈ ਆਪ ਜੀ ਦੇ ਲਈ ਇੱਕ ਨੁਸਖਾ ਸਾਂਝਾ ਕਰ ਰਿਹਾ ਨੁਸਖਾ ਨੋਟ ਕਰੋ
ਪਾਰਦ ਭਸਮ 6 ਗ੍ਰਾਮ
ਸ਼ੁੱਧ ਗੰਦਰਕ 6 ਗ੍ਰਾਮ
ਬੰਗ ਭਸਮ 6 ਗ੍ਰਾਮ
ਚਾਂਦੀ ਭਸਮ 6 ਗ੍ਰਾਮ
ਖੱਪਰੀਆ 6 ਗ੍ਰਾਮ
ਕੌਡੀ ਭਸਮ 6 ਗ੍ਰਾਮ
ਲੋਹ ਭਸਮ 3 ਤੋਲੇ
ਦੋਸਤੋ ਇਹਨਾਂ ਸਭ ਭਸਮਾਂ ਨੂੰ ਇੱਕ ਚੰਗੀ ਖਰਲ ਦੇ ਵਿੱਚ ਪਾਓ ਤੇ ਘੱਟੋ ਘੱਟ ਦੋ ਘੰਟੇ ਰਗੜਾਈ ਕਰੋ ਇਸ ਤੋਂ ਬਾਅਦ ਕ੍ਰਿਤ ਕੁਮਾਰ ਦਾ ਰਸ ਪਾ ਪਾ ਕੇ ਘੱਟੋ ਘੱਟ 10 ਤੋਂ 12 ਘੰਟੇ ਖਰਲ ਕਰੋ ਜਦੋਂ ਸਾਰਾ ਜੋ ਗੋਲੀਆਂ ਬਣਾਉਣ ਦੇ ਲਈ ਤਿਆਰ ਹੋ ਜਾਵੇ ਤਾਂ ਇੱਕ ਇੱਕ ਰੱਤੀ ਦੀਆਂ ਗੋਲੀਆਂ ਬਣਾ ਲਓ ਅਤੇ ਛਾਂ ਵਿੱਚ ਸੁਖਾ ਕੇ ਇੱਕ ਸ਼ੀਸ਼ੀ ਵਿੱਚ ਭਰ ਲਓ ਸਵੇਰੇ ਸ਼ਾਮ ਇੱਕ ਇੱਕ ਗੋਲੀ ਚੌਲਾਂ ਦੇ ਪਾਣੀ ਨਾਲ ਲੈਣੀ ਸ਼ੁਰੂ ਕਰ ਦਿਓ ਅਤੇ ਤੁਸੀਂ ਦੇਖੋਗੇ ਕਿ ਲਕੋਰੀਆ ਰੋਗ ਸ਼ਰਤੀਆ ਖਤਮ ਹੋ ਜਾਵੇਗਾ

09/02/2025

ਦੋਸਤੋ ਥੋੜੀ ਜਿਹੀ ਜਾਣਕਾਰੀ ਗੁਰਦੇ ਦੀ ਪੱਥਰੀ ਵਾਰੀ ਸਾਂਝੀ ਕਰਦੇ ਹਾਂ
ਗੁਰਦੇ ਦੀ ਪੱਥਰੀ ਗੁਰਦਿਆਂ ਵਿੱਚ ਖਣਿਜਾਂ (ਜਿਵੇਂ ਕਿ ਕੈਲਸ਼ੀਅਮ, ਆਕਸਾਲੇਟ, ਯੂਰਿਕ ਐਸਿਡ) ਦੇ ਜਮ੍ਹਾਂ ਹੋਣ ਕਾਰਨ ਬਣਦੀ ਹੈ। ਇਹ ਛੋਟੇ-ਛੋਟੇ ਪੱਥਰਾਂ ਵਾਂਗ ਹੁੰਦੇ ਹਨ ਜੋ ਗੁਰਦਿਆਂ ਵਿੱਚ ਬਣ ਕੇ ਪਿਸ਼ਾਬ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ।
ਕਾਰਨ:
* ਘੱਟ ਪਾਣੀ ਪੀਣਾ: ਪਾਣੀ ਪੀਣਾ ਗੁਰਦਿਆਂ ਨੂੰ ਸਾਫ਼ ਰੱਖਣ ਲਈ ਬਹੁਤ ਜ਼ਰੂਰੀ ਹੈ। ਘੱਟ ਪਾਣੀ ਪੀਣ ਨਾਲ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ ਅਤੇ ਖਣਿਜਾਂ ਦੇ ਜਮ੍ਹਾਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
* ਖੁਰਾਕ: ਜ਼ਿਆਦਾ ਪ੍ਰੋਟੀਨ (ਮੀਟ, ਸੀਫੂਡ), ਸੋਡੀਅਮ (ਨਮਕ) ਅਤੇ ਆਕਸਾਲੇਟ (ਪਾਲਕ, ਚੌਕਲੇਟ, ਬਦਾਮ) ਵਾਲੇ ਭੋਜਨ ਖਾਣ ਨਾਲ ਪੱਥਰੀ ਬਣਨ ਦਾ ਖ਼ਤਰਾ ਵਧ ਸਕਦਾ ਹੈ।
* ਮੋਟਾਪਾ: ਮੋਟਾਪਾ ਗੁਰਦਿਆਂ 'ਤੇ ਵਾਧੂ ਦਬਾਅ ਪਾਉਂਦਾ ਹੈ ਅਤੇ ਪੱਥਰੀ ਬਣਨ ਦਾ ਖ਼ਤਰਾ ਵਧਾਉਂਦਾ ਹੈ।
* ਕੁਝ ਦਵਾਈਆਂ: ਕੁਝ ਦਵਾਈਆਂ ਜਿਵੇਂ ਕਿ ਕੈਲਸ਼ੀਅਮ ਸਪਲੀਮੈਂਟਸ ਪੱਥਰੀ ਬਣਨ ਦਾ ਕਾਰਨ ਬਣ ਸਕਦੀਆਂ ਹਨ।
* ਪਰਿਵਾਰਕ ਇਤਿਹਾਸ: ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਗੁਰਦੇ ਦੀ ਪੱਥਰੀ ਹੋਈ ਹੈ ਤਾਂ ਤੁਹਾਡੇ ਵਿੱਚ ਵੀ ਇਹ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਲੱਛਣ:
* ਪਿੱਠ ਦੇ ਹੇਠਲੇ ਹਿੱਸੇ ਵਿੱਚ ਤੀਬਰ ਦਰਦ
* ਪਿਸ਼ਾਬ ਕਰਨ ਵਿੱਚ ਦਿੱਕਤ
* ਪਿਸ਼ਾਬ ਵਿੱਚ ਖੂਨ ਆਉਣਾ
* ਉਲਟੀਆਂ
* ਬੁਖਾਰ ਅਤੇ ਠੰਢ
* ਪਾਣੀ ਪੀਓ: ਦਿਨ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ (ਘੱਟੋ-ਘੱਟ 10-12 ਗਲਾਸ)।
* ਸਿਹਤਮੰਦ ਖੁਰਾਕ: ਫਲ, ਸਬਜ਼ੀਆਂ, ਪੂਰੇ ਅਨਾਜ ਖਾਓ। ਸੋਡੀਅਮ, ਪ੍ਰੋਟੀਨ ਅਤੇ ਆਕਸਾਲੇਟ ਵਾਲੇ ਭੋਜਨਾਂ ਨੂੰ ਸੀਮਤ ਕਰੋ।
* ਮੋਟਾਪਾ ਕੰਟਰੋਲ ਕਰੋ: ਰੋਜ਼ਾਨਾ ਕਸਰਤ ਕਰੋ

ਜਿਹੜੇ ਵੀਰ ਦੰਦਾਂ ਦੀਆਂ ਵੱਖ-ਵੱਖ  ਦੇ ਰੋਗਾਂ ਤੋਂ ਪ੍ਰੇਸ਼ਾਨ ਨੇ, ਜਿਵੇਂ ਕੀੜਾ ਲੱਗਣਾ, ਖੂਨ ਆਉਣਾ, ਮਸੂੜਿਆਂ ਦਾ ਫੁੱਲਣਾ, ਪੀਕ ਪੈ ਜਾਣਾ, ਦੰਦਾ...
06/02/2025

ਜਿਹੜੇ ਵੀਰ ਦੰਦਾਂ ਦੀਆਂ ਵੱਖ-ਵੱਖ ਦੇ ਰੋਗਾਂ ਤੋਂ ਪ੍ਰੇਸ਼ਾਨ ਨੇ, ਜਿਵੇਂ ਕੀੜਾ ਲੱਗਣਾ, ਖੂਨ ਆਉਣਾ, ਮਸੂੜਿਆਂ ਦਾ ਫੁੱਲਣਾ, ਪੀਕ ਪੈ ਜਾਣਾ, ਦੰਦਾਂ ਜਾੜ੍ਹਾ ਦਾ ਹਿੱਲਣਾ, ਮੂੰਹ ਚੋਂ ਬਦਬੂ ਆਉਣਾ ਆਦਿ ਸਭ ਸਮਸਿਆਵਾਂ ਦਾ ਰਾਮਬਾਣ ਯੋਗ ਆਪ ਦੀ ਸੇਵਾ ਵਿੱਚ ਹਾਜ਼ਰ ਮਿਤਰੋ
ਅਕਰਕਰਾ 10 ਗ੍ਰਾਮ
ਸਮੁੰਦਰ ਫੇਨ 10 ਗ੍ਰਾਮ
ਸੱਜੀ ਖਾਰ 10 ਗ੍ਰਾਮ
ਮਾਜੂਫਲ 10 ਗ੍ਰਾਮ
ਗੁਲਾਬ ਦੇ ਫੁੱਲ 20 ਗ੍ਰਾਮ
ਅਨਾਰ ਦੇ ਫੁੱਲ 20 ਗ੍ਰਾਮ
ਖੁਰਾਸਾਨੀ ਜਵੈਣ 20 ਗ੍ਰਾਮ
ਮੌਲਸਰੀ ਛਿੱਲ 30 ਗ੍ਰਾਮ
ਪੀਲੀ ਹਰੜ 40 ਗ੍ਰਾਮ
ਮੁਸ਼ਕ ਕਪੂਰ 12 ਗ੍ਰਾਮ
ਇਹਨਾਂ ਸਭ ਚੀਜ਼ਾਂ ਦਾ ਕਪੜਛਾਣ ਚੂਰਨ ਬਣਾ ਲਓ। ਚੂਰਨ ਮੋਟਾ ਨਾ ਹੋਵੇ, ਸਵੇਰੇ ਸ਼ਾਮ ਦੰਦਾਂ ਤੇ ਮਲੋ ਬਾਈ

ਜਿੰਨਾ ਸੱਜਣਾਂ ਮਿੱਤਰਾਂ ਵੀਰਾਂ ਨੂੰ ਰੇਸ਼ਾ ਜੁਕਾਮ ਜਾਂ ਦਮਾਂ ਹੋ ਗਿਆ ਹੈ ਤੇ ਇਥੋਂ ਤੱਕ ਪ੍ਰੋਬਲਮ ਵੱਧ ਗਈ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ...
13/11/2024

ਜਿੰਨਾ ਸੱਜਣਾਂ ਮਿੱਤਰਾਂ ਵੀਰਾਂ ਨੂੰ ਰੇਸ਼ਾ ਜੁਕਾਮ ਜਾਂ ਦਮਾਂ ਹੋ ਗਿਆ ਹੈ ਤੇ ਇਥੋਂ ਤੱਕ ਪ੍ਰੋਬਲਮ ਵੱਧ ਗਈ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਤਾਂ ਫਿਰ ਹੁਣ ਤੁਸੀਂ ਪੰਸਾਰੀ ਦੇ ਜਾਇਓ ਉਸ ਕੋਲੋਂ ਮਗਾਂ, ਕਾਲੀਆਂ ਮਿਰਚਾਂ ਤੇ ਸੁੰਢ ਬਰਾਬਰ ਮਾਤਰਾ ਚ ਲਿਆਇਓ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਚੂਰਨ ਬਣਾ ਲਿਓ ਇੱਕ ਸ਼ਿਸ਼ੀ ਤੁਸੀਂ ਅੰਮ੍ਰਿਤਧਾਰਾ ਦੀ ਲਿਆਇਓ ਪੰਸਾਰੀ ਤੋਂ ਹੀ ਮਿਲਣੀ ਹ ਜਿਹੜਾ ਤੁਸੀਂ ਚੂਰਨ ਬਣਾਇਆ ਉਸ ਦਾ ਅੱਧਾ ਚਮਚ ਅਤੇ ਵਿੱਚ ਦੋ ਬੂੰਦਾਂ ਅੰਮ੍ਰਿਤਧਾਰੇ ਦੀਆਂ ਪਾ ਕੇ ਸ਼ਹਿਦ ਨਾਲ ਲੈ ਲਿਓ ਉੱਪਰ ਦੀ ਤੁਸੀਂ ਮਲੱਠੀ ਦਾ ਕਾੜਾ ਬਣਾ ਕੇ ਪੀਓ ਇੱਕ ਦੋ ਖੁਰਾਕਾਂ ਨਾਲ ਹੀ ਸੌਖਾ ਸਾਹ ਲੈਣ ਲੱਗ ਜਾਓਗੇ

Address

Moga

Alerts

Be the first to know and let us send you an email when Iqbal Baagi posts news and promotions. Your email address will not be used for any other purpose, and you can unsubscribe at any time.

Share