daily Punjab news

daily Punjab news Sagar sandhu

28/12/2023

ਲੁੱਟਾ ਖੋਆ ਨੂੰ ਵਧਣ ਤੋਂ ਰੋਕਣ ਲਈ ਅੱਜ ਕੋਟਕਪੂਰਾ ਦੇ ਵਪਾਰੀ ਵਰਗ ਵੱਲੋਂ ਕੋਟਕਪੂਰਾ ਰਿਹਾ ਮੁਕੰਮਲ ਤੌਰ ਤੇ ਬੰਦ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਅਤੇ ਡੀਐਸ ਪੀ ਕੋਟਕਪੂਰਾ।

ਸਾਰੇ ਧਰਮਾਂ ਨੂੰ ਏਕਤਾ ਦੀ ਨਜ਼ਰ ਨਾਲ ਦੇਖਦੇ ਹੋਏ ਅਤੇ ਮਸੀਹੀ ਪਿਆਰ ਨੂੰ ਦਰਸਾਉਂਦੇ ਹੋਏ ਅੱਜ ਮਿਤੀ 21.12.2022 ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ...
23/12/2023

ਸਾਰੇ ਧਰਮਾਂ ਨੂੰ ਏਕਤਾ ਦੀ ਨਜ਼ਰ ਨਾਲ ਦੇਖਦੇ ਹੋਏ ਅਤੇ ਮਸੀਹੀ ਪਿਆਰ ਨੂੰ ਦਰਸਾਉਂਦੇ ਹੋਏ ਅੱਜ ਮਿਤੀ 21.12.2022 ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸਹੀਦੀ ਦਿਹਾੜੇ ਮੋਕੇ ਤੇ ਆਈ.ਪੀ.ਸੀ ਚਰਚ,ਦੇਵੀ ਵਾਲਾ ਰੋੜ, ਨੇੜੇ ਬਿਜਲੀ ਘਰ, ਵਿਖੇ ਸੀਨੀਅਰ ਪਾਸਟਰ ਮੁਖਤਿਆਰ ਮਸੀਹੀ ਸੰਧੂ ਜੀ ਯਾਦ ਵਿੱਚ ਗੁਰੂ ਦੀ ਸਤਿਸੰਗ ਦਾ ਸਰੋਪੇ ਪਾ ਕੇ ਨਿਘਾ ਸਵਾਗਤ ਕੀਤਾ ਗਿਆ। ਵਲੋਂ ਪਾਸਟਰ ਮੁਖਤਿਆਰ ਪੀਟਰ ਸੰਧੂ ,ਐਮ ਥੋਮਸ ਅਤੇ ਸਮੂਹ ਮਸੀਹੀ ਸਤਿਸੰਗ, ਕੋਟਕਪੂਰਾ।

08/12/2023

ਬਾਬਾ ਫਰੀਦ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਸਿਰਕਤ ਮੌਕੇ ਸ਼ਹਿਰ ਲਈ ਵੱਡੇ ਪ੍ਰੋਜੈਕਟ ਸਮਰਪਿਤ। ਫਰੀਦਕੋਟ ਸ਼ਹਿਰ ਵਾਸੀਆਂ ਲਈ ਵੱਡੀ ਖੁਸ਼ਖਬਰੀ।

25/10/2023

ਫਰੀਦਕੋਟ ਸ਼ਹਿਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਆਰ ।

21/10/2023

ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਇੰਦਰਜੀਤ ਸਿੰਘ ਨਿਕੂ ਅਤੇ ਦਿਵਿਆ ਦਰਬਾਰ ਵਾਲੇ ਬਾਬਾ ਜੀ ਪੰਜਾਬ ਆਉਂਦਿਆਂ ਹੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ । Punjab news

27/09/2023

24/09/2023

ਨਗਰ ਕੀਰਤਨ ਟਿੱਲਾ ਬਾਬਾ ਫਰੀਦ ਜੀ ਤੋਂ ਸ਼ੁਰੂ।

13/09/2023

ਮੁਕਤਸਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਵੱਲੋਂ ਕੁਝ ਬਿਆਨ।

04/09/2023

ਕੋਟਕਪੂਰਾ ਦੇ ਮੋਗਾ ਰੋਡ ਤੇ ਦੁਕਾਨਦਾਰਾਂ ਵੱਲੋਂ ਅੱਜ ਫਿਰ ਕੀਤਾ ਗਿਆ ਚੱਕਾ ਜਾਮ ਗੁਜਰਾਤ ਗੈਸ ਕੰਪਨੀ ਵੱਲੋਂ ਵਾਟਰ ਸਪਲਾਈ ਦੀ ਪਾਈਪ ਟੁੱਟ ਜਾਣ ਕਾਰਨ ਸੜਕ ਵਿੱਚ ਵੱਡੇ ਖੱਬੇ ਪੈ ਗਈ ਮੌਕੇ ਤੇ ਡੀਐਸਪੀ ਸਾਬ ਵਲੋਂ ਪਹੁੰਚ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

15/08/2023

ਕੋਟਕਪੂਰਾ ਗਣਤੰਤਰਤਾ ਦਿਵਸ ਦੀਆਂ ਤਸਵੀਰਾਂ।

10/08/2023

ਗੱਤਕਾ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕੋਟਕਪੂਰਾ ਦੋ ਗੋਲਡ ਤੇ ਇਕ ਸਿਲਵਰ ਮੈਡਲ ਜਿੱਤ ਕੇ ਵਾਪਸ ਪਰਤੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆ ਦੋ ਵਿਦਿਆਰਥਣਾ ਦੇ ਬਸ ਸਟੈਂਡ ਤੇ ਸਵਾਗਤ ਦੀ ਲਾਈਵ ਕਵਰੇਜ।

08/08/2023

ਮਣੀਪੁਰ ਦੀ ਸ਼ਰਮਨਾਕ ਘਟਨਾ ਨੂੰ ਲੈ ਕੇ ਮਸੀਹ ਭਾਈਚਾਰੇ ਵੱਲੋਂ ਕੱਲ੍ਹ 9 ਤੋਂ 5 ਵਜੇ ਤੱਕ ਕੋਟਕਪੁਰਾ ਬੱਤੀਆਂ ਵਾਲਾ ਚੌਕ ਬੰਦ ਕੀਤਾ ਜਾਵੇਗਾ ।

Address

Moga

Opening Hours

Monday 9am - 5pm
Sunday 9am - 5pm

Website

Alerts

Be the first to know and let us send you an email when daily Punjab news posts news and promotions. Your email address will not be used for any other purpose, and you can unsubscribe at any time.

Contact The Business

Send a message to daily Punjab news:

Share