Korala maan

Korala maan ਅੱਖਰ ਹਾਂ ਪਰ ਮਿਟਾਂਗਾ ਨਹੀ….
(1)

27/11/2024
15/11/2024

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ

04/09/2024

ਆਪਣੀ ਕਿਤਾਬ ਦਾ ਪਿਛਲੇ ਐਤਵਾਰ ਵਾਲਾ ਪ੍ਰੋਗਰਾਮ Epping Australia Sidhu Family Homes ਨੇ ਰੱਖਿਆ ਇਹ ਫੋਟੋ ਵਿਚਲੇ ਤਿੰਨੇ ਬਾਈ ਸੁਰਿੰਦਰ ਸਿੱਧੂ , ਸਿਮਰਨ ਸਿੰਮੂ ਤੇ ਗੁਰਪ੍ਰੀਤ ਗਿੱਲ ਰੌਲੀ ਵਾਲਾ ਮੇਰੀ ਇਹਨਾਂ ਨਾਲ ਕੋਈ ਬਹੁਤੀ ਪੁਰਾਣੀ ਸਾਂਝ ਨਹੀਂ ਸੀ ਕਲਾ ਨੂੰ ਪਿਆਰ ਕਰਨ ਵਾਲੇ ਨੇ ਤੇ ਸਾਡੀ ਸਿਰਫ ਇੱਕ ਫੂਨ ਕਾਲ ਹੋਈ ਸੀ ਪ੍ਰੋਗਰਾਮ ਵਾਰੇ ਤੇ ਅੱਗੇ ਪ੍ਰੋਗਰਾਮ ਕਿਹੋ ਜਾ ਹੋਇਆ ਇਹ ਤੁਸੀਂ ਆਪਣੇ ਪੇਜ ਤੇ ਦੇਖਿਆ ਹੋਣਾ ਜਾਂ ਦੇਖ ਸਕਦੇ ਓ ਪਰ ਬਾਈ ਹੁਣਾਂ ਨੂੰ ਮਿਲਕੇ ਇਹ ਮਹਿਸੂਸ ਕੀਤਾ ਵੀ ਨੀਤ ਸਾਫ ਹੋਵੇ ਬੰਦੇ ਦੀ ਮਾਲਕ ਭਾਗ ਵੀ ਲਾਉਂਦਾ ਤੇ ਮੁਹੱਬਤ ਨਾਲ ਰਿਸ਼ਤੇ ਵੀ ਨਿਭਦੇ ਨੇ ਸਿੱਧੂ ਸਾਬ ਨੂੰ ਮਿਲਕੇ ਪਤਾ ਲੱਗਦਾ ਵੀ ਜੇ ਮੇਹਨਤ ਕਰੋ ਤਾਂ ਅਸਮਾਨ ਨੂੰ ਟਾਕੀ ਵੀ ਲੱਗ ਜਾਂਦੀ ਆ ਤੇ ਸਮਝ ਆਈ ਕਿ ਪੈਸਾ ਤੇ ਹਲੀਮੀ ਕੱਠੇ ਵੀ ਮਿਲਦੇ ਨੇ ਪਰ ਮਿਲਦੇ ਕਿਤੇ ਕਿਤੇ ਨੇ ਮੈਂ ਬਾਈ ਹੁਣਾਂ ਨੂੰ ਪਹਿਲੀ ਵਾਰ ਮਿਲਿਆ ਤਿੰਨ ਚਾਰ ਦਿਨ ਕੱਠੇ ਰਹੇ ਤੇ ਲੱਗਿਆ ਨੀ ਵੀ ਇਹ ਮੁਲਾਕਾਤ ਪਹਿਲੀ ਆ ਸਗੋਂ ਲੱਗਦਾ ਅਸੀ ਬਹੁਤ ਚਿਰਾਂ ਦੇ ਜਾਣਦੇ ਆ ਇੱਕ ਦੂਜੇ ਨੂੰ ਤੇ ਹੁਣ ਸਦਾ ਲਈ ਜਾਣਦੇ ਰਹਾਂਗੇ ਮੇਰਾ ਇੱਕ ਗੀਤ ਨੀ ਵੀ ( ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ ) ਇਹੋ ਜੇ ਹੁੰਦੇ ਨੇ ਉਹ ਸਿਕੰਦਰ

25/08/2024
23/08/2024
20/08/2024

Address

Moga

Website

Alerts

Be the first to know and let us send you an email when Korala maan posts news and promotions. Your email address will not be used for any other purpose, and you can unsubscribe at any time.

Contact The Business

Send a message to Korala maan:

Share